Monday, 7 April 2008

ਮੇਰਾ ਸ਼ਨੀਵਾਰ ਤੇ ਐਤਵਾਰ

ਮੇਰਾ ਸ਼ਨੀਵਾਰ ਤੇ ਐਤਵਾਰ ਖੁਸ਼ੀਆਂ ਭਰਿਆ ਸੀ|ਮੌਂ ਮਿਛਿਗਨ ਦੀ ਇਕਠ ਵਿਚ ਗਿਆ ਤੇ ਮੈਂ ਆਪਨਣੇ ਦੋਸਤ ਦੇ ਨਾਲ ਪੂਲ ਖੇਡਿਆ|ਮੈਂ ਆਪਣੇ ਮਾਤਾ-ਪਿਤਾ ਜੀ ਤੇ ਭੈਣ ਨਾਲ ਗਲ ਬਾਤ ਕੀਤੀ|

ਮੇਰਾ ਸ਼ਨੀਵਾਰ ਤੇ ਐਤਵਾਰ ਵੀ ਰੁਝਾਵਾਂ ਸੀ|ਮੈ ਅਗਰੇਜੀ ਦੀ ਕਲਾਸ ਲੈਈ ਪੇਪਰ ਲਿਖੀ ਤੇ ਮੈ ਪੰਜਾਬੀ ਦੀ ਪਰਖ ਲੈਈ ਪਿੜਆ|

No comments: