Monday, 22 September 2008

My Favorite City

ਮੈ ਸ਼ਿਕਾਗੋ ਸ਼ਿਹਰ ਬਹ੍ਤਤ ਪਸੰਦ ਕਰਦੀ ਹਾ I ਮੈ ਇਸ ਪਿਛਲੇ ਮ੍ਹ੍ਹੀਨੇ ਊਥੇ ਗਈ ਸੀ I ਮੈਨੁ ਸ਼ਿਕਾਗੋ ਬਹ੍ਤਤ ਸੋਣਾ ਲਗਿਆ I ਊਥੇ ਕ੍ਪੜ੍ ਖਰੀਦ੍ਣ ਲਈ ਬਹ੍ਤਤ ਤਰਾਂ ਦੀਆਂ ਦੁਕਾਨਾਂ ਹ I ਉਹ੍ ਸ਼ਿਹਰ ਪਾਣੀ ਦੇ ਨੇਡੇ ਹੈ I ਰਾਤ ਨੰ ਸਾਰੀ ਜਗਾ ਰੋਸ਼ਨੀ ਹੁਦੀ ਹੈ I ਸਾਰੇ ਪਾਸੇ ਲੋਕ ਹੁਦੇ ਹਨ੍ I ਊਥੇ ਜਾਕੇ ਮੈਨੁ ਬਹ੍ਤਤ ਹੀ ਮ੍ਜਾ ਆਇਆ I

No comments: