Tuesday, 23 September 2008

My Favorite City

ਮੈਨਊ ਸ਼ਿਕਾਗੋ ਬਹੁਤ ਚੰਗਾ ਲ੍ਗ੍ਦਾ ਗੈ. ਇਸ ਸ੍ਮਰ ਵਿਚ ਮੈਂ ਉਹ੍ਥੇ ਡਾਈ ਮਹੀਨੇ ਦੇ ਲਈ ਰਹੀ ਸੀ. ਮੈਂ ਉਥੇ ਇਕ ਪ੍ਬ੍ਲਿਕ ਰਿਲੇਸ਼੍ਨ੍ਸ ਦੀ ਕ੍ਮ੍ਪ੍ਨੀ ਵਿਚ ਕੰਮ ਕਰ ਰਹੀ ਸੀ ਮੈਂਨਊ ਇਹ ਸ਼ਹਿਰ੍ ਇਸ ਲਈ ਪ੍ਸੰਦ ਆਇਆ ਕੀ ਉਹ ਪਾਣੀ ਦੇ ਬਹੁਤ ਪਾਸ ਹੈ. ਮੈਂ ਆਪ੍ਣੇ ਦੋਸ੍ਤਾਂ ਦੇ ਨਾਲ ਬੀਚ ਨਊ ਰੋਜ ਜਾਂਦੀ ਸੀ. ਜਦੋਂ ਮੈਂ ਸ਼ਿਕਾਗੋ ਵਿਚ ਸੀ ਉਹ੍ਨਾ ਦਾ ਖਾਨੇ ਦ ਮੇਲਾ ਚ੍ਲ ਰਿਹਾ ਸੀ. ਉਸ ਵਿਚ ਬਹੁਤ੍ ਸਾਰੇ ਰੈਸ੍ਟਰੌਂਟ੍ਸ੍ ਆਪ੍ਣਾ ਖਾਣਾ ਵੇਚ ਰਹੇ ਸ੍ਨ. ਸ਼ਿਕਾਗੋ ਵਿਚ ਬਹੁਤ੍ ਸਾਰੀਆਂ ਕ੍ਪਰੇ ਦੀਆ ਦੁਕਾਨਾਂ ਵੀ ਸ੍ਨ. ਮੈਨਊ ਉਹ੍ਥੇ ਖਰੀਦਾਰੀ ਕਰ੍ਣ੍ ਵਿਚ ਬਹੁਤ੍ ਮ੍ਜਾ ਆਂਦਾਂ ਸੀ. ਉਸ ਦੇ ਇਲਾਵਾ ਮੈਂ ਉਥੇ ਬਹੁਤ੍ ਚੰਗੇ ਦੋਸ੍ਤਾਂ ਬ੍ਨਾਇ ਸੀ. ਇਸ ਲਈ ਮੈਂਨਊ ਸ਼ਿਕਾਗੋ ਸ੍ਬ੍ਸੇ ਵ੍ਦੀਆ ਸ਼ਹਿਰ੍ ਲ੍ਗ੍ਦਾ ਹੈ.

No comments: