Sunday 5 October 2008

Favorite Book

ਜੋ ਕਿਤਾਬ ਮੈਨੂੰ ਸ੍ਭ ਤੋਂ ਚੰਗੀ ਲ੍ਗ੍ਦੀ ਹੈ ਉਸ ਦਾ ਨਾ ਹੈ ਪਰ੍ਸੈਪਲਿਸ ਹੈ. ਇਸ ਕਹਾਨੀ ਵਿਚ ਇਕ ਛੋਟੀ ਕੁੜੀ ਦ੍ਸ ਦੀ ਹੈ ਆਪ੍ਣੀ ਜਿੰਦ੍ਗੀ ਦੀ ਕਹਾਨੀ. ਇਹ ਕੁੜੀ ਇਰਾਨ ਵਿਚ ਰਹਿੰਦੀ ਸੀ. ਜਦੋਂ ਉਥੇ ਮੁਸ੍ਲ੍ਮਾਨਾਂ ਤੇ ਸ੍ਰ੍ਕਾਰ ਵਿਚ ਲ੍ੜਾਈਆਂ ਹੋ ਰਹੀਆਂ ਸ੍ਨ ਉਹ ਦੇ ਮਾਬਾਪ ਨੇ ਉਸ ਨੂੰ ਲੰਡ੍ਨ ਭੇਜ੍ਦੀਆਂ ਕੀ ਉਸ ਨੂੰ ਕੁਜ ਨਾ ਹੋਵੇ. ਲੰਡ੍ਨ ਵਿਚ ਉਸ ਨੇ ਯੂਨੀਵਰਸਿਟੀ ਵਿਚ ਜ੍ਰ੍ਨਲਿਸ੍ਮ ਸਿਖੀ. ਉਸ ਦੇ ਬਾਦ ਉਹ ਪੈਰਿਸ ਰਹਿਣ ਲਈ ਗ੍ਈ ਉਹ੍ਥੇ ਉਹ ਕਾਰਟਊਨਿਸ੍ਟ੍ ਬ੍ਨ ਗਈ ਤੇ ਬਹੁਤ੍ ਮ੍ਸ਼ਊਰ ਹੋ ਗਈ. ਇਹ ਕਿਤਾਬ ਮੈਨੂੰ ਸ੍ਭ ਤੋਂ ਚੰਗੀ ਲ੍ਗ੍ਦੀ ਹੈ ਕਿਓਂ ਕੀ ਇਹ ਕਹਾਨੀ ਇਕ ਕੁੜੀ ਦੇ ਬਾਰੇ ਹੈ. ਉਸ ਦੇ ਇਲਾਵਾ ਇਹ ਕਹਾਨੀ ਸ੍ਚੀ ਹੈ ਤੋਂ ਮੈਨੂੰ ਜਿਆਦਾ ਚੰਗੀ ਲ੍ਗੀ. ਇਸ ਕਿਤਾਬ ਦੀ ਫਿਲ੍ਮ ਵੀ ਬ੍ਣੀ ਸੀ ਜਿਸ ਨੂੰ ਬਹੁਤ੍ ਅਵੌਰ੍ਦ੍ਸ ਮਿਲੇ.

No comments: