Tuesday, 11 November 2008
ਮੈਂਨੁੰ ਦੀਵਾਲੀ ਬਹੁਤ ਪ੍ਸੰਦ ਹੈ I ਜ੍ਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਭਾਰ੍ਤ ਵਿਚ ਰਹਿੰਦੀ ਸੀ I ਭਾਰ੍ਤ ਵਿਚ ਦੀਵਾਲੀ ਬਹੁਤ ਖੁਸ਼ੀ ਨਾਲ ਮ੍ਨਾਈ ਜਾਂਦੀ ਹੈ I ਹਰ ਸਾਲ ਮੇਰੇ ਮਾਂ ਬਾਪ ਮੈਂਨੁੰ ਅਤੇ ਮੇਰੇ ਭਰਾ ਨੁੰ ਦੀਵਾਲੀ ਲਈ ਨਵੇਂ ਕ੍ਪ੍ੜੇ ਲੈਕੇ ਦਿੰਦੇ ਸ੍ਨ I ਅਸੀਂ ਬਹੁਤ ਮਠਿਆਈਆਂ ਵੀ ਖਰੀਦ੍ਦੇ ਸੀ I ਮੈਂ ਅਤੇ ਮੇਰਾ ਭਰਾ ਬ੍ਜਾਰ ਤੋਂ ਬਹੁਤ ਪ੍ਟਾਕੇ ਵੀ ਖਰੀਦ੍ਦੇ ਸ੍ਨ I ਫਿਰ ਰਾਤ ਨੁੰ ਅਸੀਂ ਪੁਰੇ ਘਰ੍ ਵਿਚ ਬ੍ਤੀਆਂ ਵੀ ਜ੍ਗਾ ਦਿੰਦੇ ਸੀ I ਹੋਰ ਅਸੀਂ ਦੀਵੇ ਅਤੇ ਮੋਮ੍ਬ੍ਤੀਆਂ ਵੀ ਜ੍ਲਾਂਦੇ ਹੁੰਦੇ ਸੀ I ਇਹ ਤਿਉਹਾਰ ਬਹੁਤ ਹੀ ਖੁਸ਼ੀਆਂ ਵਾਲਾ ਹੈ I ਮੈਂਨੁੰ ਇਸ ਤਿਉਹਾਰ ਤੇ ਸ੍ਭ ਤੋਂ ਜਿਆਦਾ ਮ੍ਜਾ ਆਉਂਦਾ ਹੈ I ਹੁਣ ਅਮਰੀਕਾ ਵਿਚ ਅਸੀਂ ਦੀਵਾਲੀ ਕੁਝ ਜਿਆਦਾ ਨਹੀਂ ਮ੍ਨਾਉਂਦੇ ਤਾਂ ਮੈਨੁੰ ਭਾਰ੍ਤ ਦੀ ਬਹੁਤ ਯਾਦ ਆਉਂਦੀ ਹੈ I

No comments: