Sunday, 25 January 2009

Giddha - The Punjabi Woman's Dance


ਪੰਜਾਬਈ ਔੜਤਾਂ ਘਿਦਾ ਦਾ ਨਾਚ ਕਰਦੀਆਂ ਹਨ. ਨਚਣ ਵਾਲੀਆਂ ਬੋਲੀਆਂ ਪਾਉਦੀਆਂ. ਇਹ ਬੋਲੀਆਂ ਘਰ ਦੇ ਮਾਮਲੇ ਦੇ ਬਰੇ ਹੋਂਦੀਆਂ ਹਨ ਤੇ ਪਿੰਡ ਦੇ ਮਾਮਲੇ ਦੇ ਬਾਰੇ. ਘਿਦਾ ਦੇ ਵਿੱਚ ਔੜਤਾਂ ਤਾਲੀਆਂ ਮਾਰਦੀਆਂ ਹਨ ਤਾਲ ਬਨਾਉਣ ਦੇ ਲਈ. ਘਿਦਾ ਦੀ ਤਾਲ ਬਹੁਤ ਛੇਤੀ ਵਜ੍ਦੀ ਹੈ ਇਸ ਲਈ ਘਿਦਾ ਪਾਉਣ ਵਾਲੀਆਂ ਔੜਤਾਂ ਅਪਨੀਆਂ ਲਤਾਂ ਬਹੁਤ ਛੇਤੀ ਹਿਲਾਂਦੀਆਂ ਹਨ. ਘਿਦਾ ਪਾਉਣ ਵਾਲੀਆਂ ਔੜਤਾਂ ਰੰਗ-ਬਿਰੰਗੇ ਦੁਪਟੇ ਪਾਉਣਦੀਆਂ ਹਨ ਤੇ ਘੈਨੇ ਵੀ ਪਾਉਣਦੀਆਂ ਹਨ. ਪਿੰਡ ਦਿਆਂ ਔੜਤਾਂ ਬੋਲੀਆਂ ਗਾਂਦੀਆਂ ਹਨ ਕਿਓ ਕੀ ਓਹਨਾਂ ਨੂ ਆਪ੍ਣੇ ਸਸਊਰਾਲ ਵਿੱਚ ਇਹਨਾਂ ਗਲਾਂ ਕਰਨ ਦਾ ਮੌਕਾ ਨਹੀ ਮਿਲਦਾ ਹੈ. ਇਸ ਲਈ ਬੋਲੀਆਂ ਦੇ ਵਿੱਚ ਔੜ੍ਤਾਂ ਆਪਣੀਆਂ ਸਾਸ ਦੇ ਬਾਰੇ ਤੇ ਆਂਪਣੀਆਂ ਨਨਾਨ ਦੇ ਬਾਰੇ ਗਾਂਦੀਆਂ ਹ੍ਨ. ਇਸ ਦੇ ਇਲਾਵਾ ਉਹ ਆਪਣੇ ਪਤੀਆਂ ਦੇ ਬਾਰੇ ਤੇ ਆਪਣੇ ਪਿਆਰ ਦੇ ਬਾਰੇ ਗਾਂਦੀਆਂ ਹਨ. ਜਦੋਂ ਘਿਦਾ ਹੋਂਦਾ ਹੈ ਇਕ ਕੁੜੀ ਡੋਲ ਵਜਾਉਣਦੀ ਹੈ ਤੇ ਬਾਕੀਅਂ ਔਰਤਾਂ ਗੋਲ ਦੇ ਵਿੱਚ ਖੜੇ ਹੋ ਜਾਂਦੀਆਂ ਹਨ ਤੇ ਤਾਲੀਆ ਮਾਰਦੀਆਂ ਹਨ . ਉਸ ਦੇ ਬਾਦ ਇਕ ਯਾ ਦ ਕੁੜੀਆਂ ਬੋਲੀਆਂ ਪਾਉਣਦੀਆਂ ਹ੍ਨ ਤੇ ਅਖੀਰ ਵਿੱਚ ਸਾੜੀਆਂ ਆਉੜਤਾਂ ਸਾਥ ਨਚਦੀਆਂ ਹਨ.

No comments: