Monday, 12 January 2009

Winter Holidays

ਇਹ ਸਰ੍ਦੀਆਂ ਛੁਟੀਆਂ ਵਿੱਚ ਮੈਂ ਆਪ੍ਣੇ ਮਾ-ਬਾਪ ਦੇ ਘਰ ਗੀ ਸੀ. ਉਹ ਟਰੌਇ ਮਿਸ਼ਿਗ੍ਨ ਵਿੱਚ ਰਹਿੰਦੇ ਹਨ. ਓਹ੍ਥੇ ਮੈਂ ਆਪ੍ਣੇ ਸਹੇਲੀਆਂ ਦੇ ਨਾਲ ਬਹੁਤ ਖੜਈਦਾਰੀ ਮੌਲ ਵਿੱਚ ਕੀਤੀ. ਉਸ ਦੇ ਇਲਾਵਾ ਮੈਂ ਘਰ ਵਿੱਚ ਬਹੁਤ ਹਿੰਦੀਆਂ ਫਿਲ੍ਮਾਂ ਵੇਖੀਆਂ. ਮੈਨੂੰ ਮਾਹਾਰ੍ਥੀ ਸ੍ਬ ਤੋਂ ਚੰਗੀ ਲ੍ਗੀ ਕਿਓ ਕਿਮੈਨੂੰ ਪਰੇਸ਼ ਰਾਵ੍ਲ ਬਹੁਤ ਚੰਗਾ ਲ੍ਗ੍ਦਾ ਹੈ ਤੇ ਉਹ ਇਸ ਫਿਲ੍ਮ ਵਿੱਚ ਸੀ. ਮੈਂ ਨੂੰ ਯੀਰ੍ਸ ਦੇ ਲਈ ਆਪ੍ਨੀ ਸਹੇਲੀ ਸੋਨੀਆ ਦੇ ਘਰ ਗਈ ਕਿਓ ਕਿ ਉਸ ਦੀ ਭੈਣ ਦਾ ਸੋਲਾ ਸਾਲ ਦਾ ਜ੍ਨਮ ਦਿਨ ਸੀ. ਉਹ੍ਥੇ ਮੇਰਾ ਪਰੀਵਾਰ੍ ਗੇਆ ਸੀ ਤੇ ਬਹੁਤ ਮ੍ਜਾ ਕੀਤਾ ਸੀ.

No comments: