If I was President...
Wednesday, 5 December 2012
Wednesday, 19 September 2012
Thursday, 19 April 2012
Wednesday, 11 April 2012
Friday, 17 February 2012
Thursday, 16 February 2012
Wednesday, 15 February 2012
Sunday, 23 October 2011
Wednesday, 21 September 2011
Wednesday, 21 October 2009
Wednesday, 7 October 2009
Monday, 20 April 2009




ਪੁਨ੍ਜਬ ਦੇ ਵਿਚ ਬੋਥ ਲੋਕ ਨਚ੍ਦ ਹ੍ਨ੍. ਪੁਨ੍ਜਬ ਵਿਚ ਸ਼ੁਰੁ ਥੋ ਕੋਇ ਤੇਲੇਵਿਸਿਓਨ ਨਏ ਸੇ. ਸਰਏ ਲੋਕ ਬਅਰ ਜਾਹ ਕੇ ਬੋਥ ਨਚਏ ਹ੍ਨ੍. ਪੁਨ੍ਜਬ ਵਿਚ ਨਚ੍ਦੇ ਪੁਨ੍ਗ੍ਰਗਰਾ ਬੋਥ ਕ੍ਰ੍ਦੇ ਹ੍ਨ . ਦੋਸ੍ਤ੍ ਚਾਦਰਾ ਪਾ ਕੇ ਭੰਗੜਾ ਪਾਉਦੇਂ ਹ ਥੇ ਫੇਰ ਹ੍ਸ੍ਦੇ ਹ੍ਨ੍ ਇਸ ਦੇ ਨਾਲ ਕੁਰਤਾ, ਪੁਗੜੀ ਅਤੇ ਤੁਰਲਾ ਪਾਉਦੇਂ ਹਨ . ਭੰਗੜਾ ਵ੍ਸਿਅਖਿ ਵਲ ਦਿਨ ਕ੍ਰ੍ਦੇ ਹ੍ਨ੍. ਭੰਗੜਾ ਪੁਨ੍ਜਬ ਵਿਚ ਬੋਥ ਲੋਕ ਸੋਰ੍ਨਿਅ ਨਚ੍ਦੇ ਹ ਜਿਸ ਲੋਕ ਭੰਗੜਾ ਪੋਨ੍ਦਦ ਏਹ ਲੋਕ ਕੁਸ਼ ਹੁਨ੍ਦਯ ਹਏ. ਭੰਗੜਾ ਮਿਚਿਗਨ ਵਿਚ ਵੇਏ ਕ੍ਰ੍ਦ ਹ. ਇਸ ਸ੍ਚਊਲ ਵਿਚ ਮਰਏ ਦੋਸ੍ਤ ਭੰਗੜਾ ਕ੍ਰ੍ਦੇ ਹ.
Wednesday, 8 April 2009
ਬੁਜਾਰਤਾਂ
੧) ਕਿਹੜਾ ਸਹੀ ਹੈ|
-->ਅਠਾਰਾਂ ਤੇ ਉੱਨੀ ਛੱਤੀ ਹਨ|
ਜਾਂ
-->ਅਠਾਰਾਂ ਤੇ ਉੱਨੀ ਛੱਤੀ ਹੈ|
੨) ਮੇਰੀ ਖੱਲ ਲਾਹ ਦੇਵੋ ਫੇਰ ਵੀ ਨਹੀਂ ਰੋਵਾਂਗਾ ਪਰ ਤੁਹਾਨੂੰ ਰੂਲਾਵਾਂਗਾ| ਮੈਂ ਕੋਣ ਹਾਂ|
੩) ਜੇ ਹੋਰ ਇਹ ਸੁਕਾਉਦਾਂ ਹੈ ਤਾਂ ਹੋਰ ਇਹ ਗੀਲਾ ਹੁੰਦਾ ਹੇ|
੪) ਉਹ ਗਈ, ਉਹ ਗਈ|
੫) ਇੱਕ ਕੁੜੀ ਦੇ ਢਿੱਡ ਵਿੱਚ ਲਕੀਰ|
-->ਅਠਾਰਾਂ ਤੇ ਉੱਨੀ ਛੱਤੀ ਹਨ|
ਜਾਂ
-->ਅਠਾਰਾਂ ਤੇ ਉੱਨੀ ਛੱਤੀ ਹੈ|
੨) ਮੇਰੀ ਖੱਲ ਲਾਹ ਦੇਵੋ ਫੇਰ ਵੀ ਨਹੀਂ ਰੋਵਾਂਗਾ ਪਰ ਤੁਹਾਨੂੰ ਰੂਲਾਵਾਂਗਾ| ਮੈਂ ਕੋਣ ਹਾਂ|
੩) ਜੇ ਹੋਰ ਇਹ ਸੁਕਾਉਦਾਂ ਹੈ ਤਾਂ ਹੋਰ ਇਹ ਗੀਲਾ ਹੁੰਦਾ ਹੇ|
੪) ਉਹ ਗਈ, ਉਹ ਗਈ|
੫) ਇੱਕ ਕੁੜੀ ਦੇ ਢਿੱਡ ਵਿੱਚ ਲਕੀਰ|
ਭੰਗੜਾ
ਪੰਜਾਬੀ powered by Lipikaar.com


ਭੰਗੜਾ ਪੰਜਾਬ ਦਾ ਇੱਕ ਮੁੱਖ ਲੋਕ ਨਾਚ ਹੈ| ਭੰਗੜਾ ਪੰਜਾਬ ਦੇ ਕਿਸਾਨਾਂ ਨੇ ਫਸਲਾਂ ਦੀ ਕਟਾਈ ਹੋਣ ਦੀ ਖੁਸ਼ੀ ਮਣਾਉਣ ਲਈ ਵਿਸਾਖੀ ਵੇਲੇ ਸ਼ੁਰੂ ਕੀਤਾ| ਸਮੇਂ ਬਦਲਨ ਨਾਲ ਭੰਗੜਾ ਵੀ ਬਦਲ ਗਿਆ ਹੈ| ਅਜਕਲ ਭੰਗੜਾ ਫਿਲਮਾਂ, ਗੀਤਾਂ, ਤਿਉਹਾਰਾਂ, ਸਕੂਲਾਂ ਦੇ ਸਮਾਗਮਾਂ ਅਤੇ ਹੋਰ ਖ਼ੁਸ਼ੀ ਦਿਆਂ ਮੌਕਿਆਂ ਤੇ ਪਾਈਆ ਜਾਦਾਂ ਹੈ| ਭੰਗੜਾ ਗਭਰੂਆਂ ਦਾ ਨਾਚ ਹੈ ਅਤੇ ਢੋਲ ਇਕਤਾਰਾ, ਤੂਮਬੀ ਤੇ ਚਿਮਟੇ ਨਾਲ ਪਾਇਆ ਜਾਦਾਂ ਹੈ| ਨੱਚਣ ਦੇ ਨਾਲ ਬੋਲਿਆਂ ਪਾਈਆ ਜਾਦੀਆਂ ਹਨ| ਬੋਲੀਆਂ ਦਿੱਲ ਦੀਆਂ ਗਲਾਂ ਬਾਰੇ ਹੁਦੀਆਂ ਹਨ| ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਭੰਗੜਾ ਵੀ ਹੁਣ ਕਈ ਮੁਲਕਾਂ ਵਿੱਚ ਪਾਈਆ ਜਾਦਾਂ ਹੈ ਅਤੇ ਇੰਗਲੇਡ ਵਿੱਚ ਕੁੜੀਆਂ ਨੇ ਵੀ ਭੰਗੜਾ ਪਾਣਾ ਸ਼ੁਰੂ ਕਰ ਦਿੱਤਾ ਹੈ| ਭੰਗੜੇ ਦੇ ਵਿੱਚ ਕਈ ਤਰਾਂ ਦੇ ਨਾਚ ਹਨ| ਇਹਨਾਂ ਵਿੱਚੋਂ ਕੁਝ ਹਨ ਗਿੱਧਾ, ਲੁਡੀ, ਝੁਮਰ, ਗੱਤਕਾ, ਜੁੱਲੀ ਅਤੇ ਡਨਕਾਰਾ| ਗਭਰੂ ਚਾਦਰਾ ਪਾ ਕੇ ਭੰਗੜਾ ਪਾਉਦੇਂ ਹਨ| ਇਸ ਦੇ ਨਾਲ ਕੁਰਤਾ, ਪੁਗੜੀ ਅਤੇ ਤੁਰਲਾ ਪਾਉਦੇਂ ਹਨ|
Monday, 6 April 2009
Shoke.




ਮੇਰੇ ਸ਼ੋਕ. ਮਾ ਇਕ ਚੀਗ ਬੋਥ ਪਸੰਦ ਕ੍ਰਦਾ ਹਾ. ਫੁਟਬਾਲ ਬੋਥ ਸੋਰਨੀ ਗੇਮ ਹਾ. ਜ੍ਦੋ ਮਾ ਨਿਕਾ ਸੀ ਬੋਥ ਮੇਰਾ ਪਿਤਾ ਜੀ ਮਨੂ ਲਾਕੇ ਜਾਂਦਾ ਸੀ ਵ੍ਡਾ ਪਾਰ੍ਕ ਵਿਚ. ਮੇਰੀ ਸ੍ਬ ਤੋ ਸੋਰਨੀ ਟੀਮ ਮੈਨਚੇਸ੍ਟਰ ਉਨਿਤੇਦ ਹਾ. ਇਸ ਟੀਮ ਇਂਗ੍ਲੇਂਡ ਤੋ ਹਾ. ਜ੍ਦੋ ਮਾ ਚਾਰ ਸਾਲਾ ਹੋਗਿਯਾ ਸੀ, ਮੇਰੀਯੀ ਮੁਮੀ ਨੇ ਮਨੂ ਫੁਟਬਾਲ ਗੇਮ ਵਿਚ ਪਾ ਤਾ ਸੀ. ਮਾ ਇਸ ਗ੍ਲ ਤੇ ਬੋਥ ਖੁਸ਼ ਸੀ. ਮਾ ਫੁਟਬਾਲ ਨੂ ਇਨਾ ਪਿਯਾਰ ਕ੍ਰਦਾ ਹਾ ਕੀ ਮਾ ਸਾਰਾ ਦਿਨ ਫੁਟਬਾਲ ਡਾਕ ਸ੍ਕ੍ਧਾ ਹਾ ਅਠ੍ਤਾ ਤ੍ਥੀਵੀ ਤੇ ਲਾਕੇਂ ਪਾਰ੍ਕ ਵਿਚ. ਮੇਰਾ ਫੇਫੋਰਿਟ ਪ੍ਲੇਯਰ ਕ੍ਰਿਸ ਟੀ ਆਨੋ ਰੋਨਾਲ ਦੋ ਹਾ. ਇਸ ਪ੍ਲੇਯਰ ਬੋਥ ਸੋਰਣਾ ਕੇਦ ਰਿਹਾ ਹਾ.
Subscribe to:
Posts (Atom)