Showing posts with label ਜਾਣ-ਪਹਿਚਾਣ. Show all posts
Showing posts with label ਜਾਣ-ਪਹਿਚਾਣ. Show all posts
Wednesday, 6 February 2008
First Post
ਸਤ ਸ੍ਰੀ ਅਕਾਲ ਤੁਹਾਡਾ ਕੀ ਹਾਲ ਚਾਲ ਹੈ? ਮੇਰਾ ਨਾਂ ਬਰਿੰਦਰ ਹਾਂ. ਮੇਰੇ ਪਰਿਵਾਰ ਵਿਚ ਮੇਰੇ ਮਾਤਾ - ਪਿਤਾ ਜੀ ਹਨ ਅਤੇ ਇਕ ਕੁੱਤਾ ਹੈ. ਮੈਂ ਫਾਰਮੀੰਗਟ ਹਿਲਸ ਤੋਂ ਹਾਂ. ਮੈਂ ਯੂਨੀਵਰਸਿਤੀ ਆਫ ਮਿਸ਼ੀਗਨ ਵਿਚ ਪਰਦੀ ਹਾਂ. ਮੈਂ ਸਟੇਟ ਸਟਰੀਟ ਤੇ ਦੋਰਮ ਵਿਚ ਰਹਿੰਦੀ ਹਾਂ.
first entry
ਸਤ ਸ੍ਰਿ ਅਕਾਲ ਜੀ ਮੇਰਾ ਨਾਂ ਨਿਰੰਜਨ ਹੈ. ਮੈਰਾ ਪਹਿਲਾ ਸਾਲ ਮਿਚਿਗਨ ਯੂਨਿਵਰਸਿਤੀ ਵਿਚ.ਮਿਚਿਗਨ ਬਹੁਤ ਠਨਦਾ ਹੈ. ਮੈ ਪੰਜਾਬੀ ਤੇ ਸਿਖੀ ਵਿਦਿਆਰਤਣ ਹਾਂ. ਮੈ ਜੋਰੀ ਉਸਤਾਦ ਭਾਈ ਬਾਲਦੀਪ ਤੋਂ ਸਿਖ ਦਾ ਹਾ . ਮੈ ਅਪਾਰਤਮੈਨਤ ਵਿਚ ਰਹਿਨਦੀ ਹਾਂ. ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ ਤੇ ਪਿਤਾ ਜੀ ਹਨ, ਮੇਰੀਆਂ ਦੋ ਭੈਣ ਹਨ, ਮੇਰਾ ਭਰਾ ਹੈ, ਅਤੇ ਮੇਰੇ ਦਾਦਾ ਜੀ ਤੇ ਦਾਦੀ ਜੀ ਹਨ. ਮੈਰੇ ਪਰਿਵਾਰ ਵਿਚ ਵੀ ਮੇਰਾ ਪਿਆਰਾ ਹੈ, ਮਰਿ ਸ੍ਸ੍ਸ ਹੈ, ਮੇਰਾ ਸਹੁਰਾ ਹੈ ਤੇ ਮੇਰੇ ਦੋ ਖੁਤੇ ਹਨ.
ਜਾਣ-ਪਹਿਚਾਣ
ਮੈ ਤੇ ਮੇਰਾ ਪਰਿਵਾਰ ਪੰਜਾਬ ਤੋ 2000 ਵਿੱਚ ਅਮਰੀਕਾ ਆਏ ਸੀ। ਅਸੀ ਘਰ ਵਿੱਚ ਪੰਜਾਬੀ ਬੋਲਦੇ ਹਾਂ। "ਪੰਜਾਬੀ" ਮੇਰੀ ਮਾਂ ਬੋਲੀ ਹੈ। ਮੈਨੂੰ ਮਾਣ ਹੈ ਕਿ ਮੈ ਆਪਣੀ ਬੋਲੀ ਦੀ ਸੇਵਾ ਬਤੋਰ ਪੰਜਾਬੀ ਅਧਿਆਪਕਾ ਹੋਣ ਦੇ ਨਾਤੇ ਕਰ ਰਹੀ ਹਾਂ। ਦਲੀਪ ਕੌਰ "ਟਿਵਾਣਾ" ਅਤੇ ਅਜੀਤ ਕੌਰ ਮੇਰੀਆ ਮੰਨ-ਪਸੰਦ ਲੇਖਿਕਾਵਾਂ ਹਨ। ਮੈਨੂੰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਪੜਨਾ ਤੇ ਸੁਣਨਾ ਬਹੁਤ ਪਸੰਦ ਹੈ। ਗੁਰਦਾਸ ਮਾਨ, ਹੰਸ ਰਾਜ ਹੰਸ, ਨੁਸਰਤ ਫਤਿਹ ਅਲੀ ਖਾਂ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰੇਸ਼ਮਾ, ਪੂਰਨ ਚੰਦ ਵਡਾਲੀ ਮੇਰੇ ਮੰਨ-ਪਸੰਦ ਗਾਇਕ ਹਨ।
Subscribe to:
Posts (Atom)