Punjabi II final oral test
Monday, 14 April 2008
Monday, 7 April 2008
ਮੇਰਾ ਸ਼ਨੀਵਾਰ ਤੇ ਐਤਵਾਰ
ਮੇਰਾ ਸ਼ਨੀਵਾਰ ਤੇ ਐਤਵਾਰ ਖੁਸ਼ੀਆਂ ਭਰਿਆ ਸੀ|ਮੌਂ ਮਿਛਿਗਨ ਦੀ ਇਕਠ ਵਿਚ ਗਿਆ ਤੇ ਮੈਂ ਆਪਨਣੇ ਦੋਸਤ ਦੇ ਨਾਲ ਪੂਲ ਖੇਡਿਆ|ਮੈਂ ਆਪਣੇ ਮਾਤਾ-ਪਿਤਾ ਜੀ ਤੇ ਭੈਣ ਨਾਲ ਗਲ ਬਾਤ ਕੀਤੀ|
ਮੇਰਾ ਸ਼ਨੀਵਾਰ ਤੇ ਐਤਵਾਰ ਵੀ ਰੁਝਾਵਾਂ ਸੀ|ਮੈ ਅਗਰੇਜੀ ਦੀ ਕਲਾਸ ਲੈਈ ਪੇਪਰ ਲਿਖੀ ਤੇ ਮੈ ਪੰਜਾਬੀ ਦੀ ਪਰਖ ਲੈਈ ਪਿੜਆ|
ਮੇਰਾ ਸ਼ਨੀਵਾਰ ਤੇ ਐਤਵਾਰ ਵੀ ਰੁਝਾਵਾਂ ਸੀ|ਮੈ ਅਗਰੇਜੀ ਦੀ ਕਲਾਸ ਲੈਈ ਪੇਪਰ ਲਿਖੀ ਤੇ ਮੈ ਪੰਜਾਬੀ ਦੀ ਪਰਖ ਲੈਈ ਪਿੜਆ|
Tuesday, 1 April 2008
weekend
ਪਿਛਲੇ ਸਨੀਵਾਰ ਮੈਂ ਤੇ ਮੇਰੀਆਂ ਸਹੇਲੀਆਂ ਭੰਗੜਾ ਦਾ ਮੁਕਬਲਾ ਦੇਖਣ ਗਈਆਂ ਮੇਰੀ ਭੈਣ ਮਿਛੀਗਨ ਸਟੇਟ ਦੀ ਟੀਮ ਵਿਚ ਹੈ ਓਥੇ ਮੈਂ ਓਸਨੂੰ ਮਿਲੀ ਮੇਰੇ ਭੂਆ ਤੇ ਫੁਫੜ ਜੀ ਵੀ ਓਥੇ ਅਏ ਸੀ ਭੰਗੜਾ ਦਾ ਮੁਕਾਬਲਾ ਬਹੁਤ ਸੋਹਣਾ ਸੀ ਮੈਨੂੰ ਬਹੁਤ ਮਜਾ ਆਇਆ
Subscribe to:
Posts (Atom)