Sunday, 24 February 2008
ਛੁਟੀਆਂ ਦੀਆਂ ਗੱਲਾਂ
ਸਤਿ ਸ੍ਰੀ ਅਕਾਲ ਦੋਸਤੋ. ਤੁਹਾਡੀਆਂ ਛੁਟੀਆਂ ਕਿਵੇਂ ਚੱਲ ਰਹੀਆਂ ਹਨ? ਮੈਂ ਛੁਟੀਆਂ ਲਈ ਘਰ, ਰਾਚੈਸਟਰ ਸ਼ਹਿਰ ਵਿੱਚ, ਆਇਆ ਹਾਂ. ਮੈਂ ਹੁਣ "ਬੀ ਕਾਈਂਡ ਰੀਵਾਈਂਡ" ਫਿਲਮ ਮੇਰੇ ਭਰਾ ਅਤੇ ਅਨੂਪ ਦੇ ਨਾਲ ਦੇਖ ਕੇ ਆਇਆਂ. ਕਾਮਿਡੀ ਫਿਲਮ ਸੀ ਅਤੇ ਬਹੁਤ ਚੰਗੀ ਸੀ. ਮੇਂ ਕੱਲ ਨੂੰ ਲਾਈਬਰੇਰੀ ਅਤੇ ਮਾਲ ਜਾਵਾਂਗਾ. ਬਰਾਕ ਓਬਾਮਾ ਸੱਬ ਤੋਂ ਵੱਦੀਆ ਪਰੈਸੀਦੇਂਸ਼ਲ ਕੈਨਡਿਡੇਟ ਹੈ.
Subscribe to:
Post Comments (Atom)
1 comment:
ਹਰਮਨ ਸਾਡੀਆ ਛੁੱਟੀਆ ਵੀ ਵਧੀਆ ਲੰਘੀਆ਼ ਪਰ ਲਗਦਾ ਹੈ ਕਿ ਤੁਸੀ ਹਾਲੀ ਅਫਰੀਕਾ ਤੋ ਵਾਪਿਸ ਨਹੀ ਆਏ|
Post a Comment