Sunday, 30 March 2008

weekend

ਿਪਛਲੇ ਸ਼ਨੀਵਾ ਮੈ ਬਹੁ ਕੰਮ ਕੀਤਾ ਸੀ. ਚਾਰ ਵਜੇ ਮੈ ਿਡਟਾਰਇਟ ਗ ਸੀ ਕਿਉਂਕੀ ਉਥੇ ਇਕ ਭਗੜ ਮੁਕਾਬਲਾ ਸੀ. ਸਾਡੀ ਯੁਨੀਵਰਸਿਟੀ ਨੇ ਇ ਮੁਕਾਬਲੇ ਵਿਚ ਤੀਜਾ ਇਨਾਮ ਜਿਤਿਆ ਐਤਵਾਰ ਮੈ ਬਹੁਤ ਕੰਮ ਕੀਤਾ ਸੀ.

ਮੇਰਾ ਸ਼ਨੀਵਾਰ

ਮੇਰਾ ਪਿਛਲਾ ਜਫਤਾ ਬਹੁਤ ਮਜੇਦਾਰ ਸੀ. ਮੈਂ ਵੀਰਵਾਰ ਨੂੰ ਆਪਣੇ ਘਰ ਗਈ. ਆਪਣੇ ਪਰਿਵਾਰ ਨੂੰ ਮਿਲੀ. ਸ਼ੁੱਕਰਵਾਰ ਨੂ ਮੈਂ ਡਾਕਤਰ ਕੋਲ ਗਈ ਸੀ. ਮੈਂ ਸ਼ਨੀਵਾਰ ਨੂੰ ਖਰੀਦਕਾਰੀ ਕੀਤੀ. ਮੇਰਾ ਕੰਪੂਟਰ ਖਰਾ ਹੋ ਗਿਆ ਸੀ ਇਸਲਈ ਮੈਂ ਨਵਾਂ ਕੰਪੂਟਰ ਖਰੀਦਿਆ. ਮੈ ਬਹੁਤ ਪੜਾਈ ਕੀਤੀ ਕਿਉਂਕਿ ਇਸ ਹਫਤੇ ਮੇਰੇ ਦੋ ਇਸਤਿਹਾਨ ਹਨ.

Thursday, 27 March 2008

ਮੇਰੀ ਮਨਪਸੰਦ ਜਗਾ

ਮੇਰੀ ਮਨਪਸੰਦ ਜਗਾ ਬਹਾਮਾਸ ਹੈ| ਮੈਂ ਛੁਟੀਆਂ ਿਵਚ ਓਥੇ ਗਈ ਸੀ| ਮੈਨੂੰ ਬਹਾਮਾਸ ਦਾ ਗਰਮ ਮੋਸਮ ਬਹੁਤ ਪਸੰਦ ਹੈ| ਮੇਰਾ ਪਿਰਵਾਰ ਤੇ ਮੈਂ ਹੋਟੇਲ ਿਵਚ ਰਹੇ ਸੀ| ਅਸੀਂ ਰੋਜ ਸਮੁੰਦੇਰ ਿਵਚ ਤਰਕੇ ਸੀ| ਬਹਾਮਾਸ ਦੇ ਸਮੁੰਦਰੀ ਿਕਨਾਰ ਬਹੁਤ ਸੁਹਣੇ ਹਨ| ਉਹ ਜਗਾ ਬਹੁਤ ਸੁਹਣੀ ਹੈ|

Friday, 21 March 2008

ਮੇਰਾ ਮਨਪਸੰਦ ਜਗਾ

ਮੇਰਾ ਮਨਪਸੰਦ ਜਗਾ ਕਿਤਾਬਾਂ ਦੇੀਆਂ ਦੁਕਾਨ ਹੈ. ਉੱਸ ਦੁਕਾਨ ਵਿੱਚ ਬਹੁਤ ਨਾਵਲ ਅਤੇ ਜੇੀਵਨੇੀਆਂ ਤੇ ਕਹਾਨੇੀ ਦੇੀਆਂ ਕਿਤਾਬਾਂ ਹਨ. ਮੈਂ ਆਪਣਾ ਬਹੁਤ ਸਾਰਾ ਸਮਾਂ ਉਥੇ ਬਿਤਾਉਂਦੇੀ ਹਾਂ. ਮੈਨੂੰ ਤਰਾ ਦੇੀ ਕਿਤਾਬ ਬਹੁਤ ਪਸੰਦ ਨਾਵਲ ਹੈ. ਮੈਂ ਪਸੰਦ ਅਈ ਕਿਤਾਬਾਂ ਦੇੀ ਦੁਕਾਨ ਜਾਂਦੇੀ ਹਾਂ. ਮੈਂ ਭਾਵੇਂ ਅਗਲੇ ਹਫਤੇ ਉੱਥੇ ਜਾਵਾਂਗੇੀ.


Wednesday, 19 March 2008

Favorite Place Blog

ਮੈਨੂੰ ਸ਼ਿਕਾਗੋ ਬਹੁਤ ਪ੍ਸੰਦ ਹੈ. ਜ੍ਦੋਂ ਮੈਂ ਛੋਟੀ ਸੀ, ਮੇਰੀ ਮੰਮੀ ਮੈਨੂੰ ਉੱਥੇ ਲੈਕੇ ਜਾਂਦੀ ਸੀ. ਮੇਰੀ ਮੰਮੀ ਦੇ ਚਾਚਾਜੀ ਉੱਥੇ ਰਹਿੰਦੇ ਹਨ ਇਸ ਲਈ ਅਸੀ ਅਕ੍ਸਰ ਉੱਥੇ ਜਾਂਦੇ ਸੀ. ਮੈਨੂੰ ਸੀਰਸ ਟੌਵਰ ਪ੍ਸੰਦ ਹੈ. ਉਸ ਦੇ ਉਪਰ ਚਰਕੇ ਸਾਰਾ ਸ਼ਿਕਗੋ ਵੇਖ ਸਕਦੇ ਹੈ. ਉਸ ਦੇ ਇਲਾਵਾ ਮੈਂ ਸ਼ਿਕਗੋ ਵਿੱਚ ਡਿਵੌਨ ਸਟਰੀਟ ਤੇ ਵੀ ਜਾਂਦੀ ਸੀ. ਉੱਥੇ ਅਸੀਂ ਰਿਸ੍ਟੋਰਾਂਟ ਵਿੱਚ ਖਾਣਾ ਵੀ ਖਾਂਦੇ ਸੀ. ਉਸ ਦੇ ਬਾਦ ਅਸੀ ਹਿੰਦੀਆਂ ਫਿਲ੍ਮਾਂ ਲੈਕੇ ਘਰ ਜਾਂਦੇ ਸੀ.

Monday, 10 March 2008

Future Tense Blog

ਮੈਂ ਚੁਟੀਆਂ ਵਿੱਚ ਲੈਨਸੰਗ ਸ਼ਹਿਰ ਵਿੱਚ ਕ੍ਲਾਸਾਂ ਲਵਾਂਗੀ ਮੈਂ ਅਪਾਰਟਮੈਂਟ ਵਿੱਚ ਰਹਾਂਗੀ ਮੇਰੀ ਬੈਣ ਮੇਰੇ ਨਾਲ ਰਹੇਗੀ ਅਸੀਂ ਯੂਨੀਵਰਸਿਟੀ ਦੇ ਪੁਸਤਕਾਲੇ ਵਿੱਚ ਪ੍ੜਾਗੀਆਂ ਤੇ ਘਰ ਦਾ ਕੰਮ ਕਰਾਂਗੀਆਂ ਪੜਨ ਦੇ ਬਾਦ ਅਸੀਂ ਖਾਣਾ ਪ੍ਕਾਣਗੀਆਂ ਫਿਰ ਰਾਤ ਨੂੰ ਸੋਣਗੀਆਂ

Tuesday, 4 March 2008

ਪੰਜਾਬ ਦਾ ਲੋਕ-ਨਾਚ - ਭੰਗੜਾ

ਚਰਖਾ


Future Plans

ਮੈਂ ਅਗ੍ਲੇ ਸਾਲ ਦੇ ਬਾਦ ਗ੍ਰੈਜੁਏਟ ਕਰਾਂਗੀ. ਫਿਰ ਗ੍ਰੈਜੁਏਸ਼੍ਨ ਦੇ ਬਾਦ ਮੈਂ ਨੋਕਰੀ ਕਰ੍ਨਾ ਚਾਹੰਕੀ ਹਾਂ. ਇਸ ਲਈ ਮੈਂ ਬਹੁਤ ਪੜਦੀ ਹਾਂ ਕੇ ਮੈਨੂੰ ਚੰਗੇ ਮਾਰਕਸ ਮਿਲਨ. ਜ੍ਦੋਂ ਮੈਂ ਨੋਕਰੀ ਲ੍ਬਂਗੀ ਮੈ ਵ੍ੱਡੇ ਸ਼ਹਿਰ ਰਿਲੇਸ਼ੰ ਦੇਖਾਂਗੀ. ਮੈ ਨੂ ਯੌਰ੍ਕ ਸਿਟੀ ਵਿੱਚ ਰਹਿਣਾ ਚਾਹੰਕੀ ਹਾਂ. ਉਸ ਸ਼ਹਿਰ ਦੇ ਵਿੱਚ ਮੈਂ ਪ੍ਬਲਿਕ ਰਿਲੇਸ਼ੰ ਦੀ ਨੋਕਰੀ ਲਬਾਂਗੀ. ਮੈਂ ਇਹ ਨੋਕਰੀ ਛੇ ਸਲ ਦੇ ਲਈ ਕਰਾਂਗੀ. ਉਸ ਦੇ ਬਾਦ ਮੈਂ ਫੈਸ਼੍ਨ ਮੈਗ੍ਜੀਨ ਦੇ ਲਈ ਲਿਖਾਂਗੀ. ਕੁ ਕੇਰ ਦੇ ਬਾਦ ਮੈਂ ਏਡਿਟਰ ਦੀ ਨੋਕਰੀ ਕਰਾਂਗੀ. ਉਸ ਦੇ ਨਾਲ ਮੈਂਨੂੰ ਚਾਹੀਦਾ ਹਾਂ ਕੀ ਮੈਂ ਘਰ ਖਰੀਦਾਂ ਤੇ ਉਹ੍ਨਾਂ ਨੂੰ ਚ੍ੰਗਾ ਬ੍ਨਾਵਾਂ ਤੇ ਫਿਰ ਵੇਚਾਂ. ਇਸ ਪੈਸੇ ਦੇ ਨਾਲ ਮੈ ਬਹੁ ਵਿਦੇਸ਼ਾਂ ਵਿੱਚ ਜਾਵਾਂਗੀ.

what I will do over spring break

ਇਹ ਬਸੰਟ ਦੀਅ ਛਟੀਆਂ ਮੈ ਮਿਚਿਗਨ ਵਿ ੱਚ ਹੋਵਾਂਗੀ. ਮੇਰੀ ਸਕੂਲ ਦਾ ਕੰਮ ਕਰਂਗੀ. ਮੈ ਬਹੁਤ ਸੋਵਾਂਗੀ. ਮੈ ਤੋਰੀ ਬੀਮਾਰ ਸੀ ਤੇ ਇਹ ਛਟੀ ਮੈ ਠੀਕ ਹਨਣਾ ਚਾਹੁਦੀ ਹਾਂ. ਸ਼ਹਿਦ ਫਿਲਮ ਦੇਖਾਂਗੀ ਤੇ ਸੈ਋ ਚਲਾਂਗੀ. ਪ੃ ਮੈ ਬਹੁਤ ਕੁਸੀ ਨਹੀ ਹੋਵਾਂਗੀ. ਮੇਰਾ ਪਿਆਰਾ ਸਾਡਾ ਘਰ ਨਵਾ ਮੈਕਸਿਕੋ ਵਿਚ ਜਾਵੇਂਗਾ. ਓਸ ਦਾ ਨਾਲ ਮੇਰੀ ਖੁਤੀ ਹੋਵੇਂਗੀ.

Monday, 3 March 2008

Spring Break Post

ਸਤ ਸ੍ਰੀ ਅਕਾਲ,ਤੁਹਾਡਆਂ ਛੁਟੀਆਂ ਕਿਵੇ ਦੀਆਂ ਸਨ? ਮੇਰੀਆਂ ਛੁਟੀਆਂ ਵਦੀਆਂ ਸਨ. ਮੈ ਆਪਨੀਆਂ ਸਹੇਲੀਆਂ ਦੇ ਨਾਲ ਨੂੰ ਯੌਰਕ ਸਿਟੀ ਵਿਚ ਛੁਟੀਆ ਮਨਾਈਆਂ. ਨੂੰ ਯੌਰਕ ਸਿਟੀ ਵਿਚ ਮੈ ਦੁਕਾਨਾਂ ਵਿਚ ਖਰੀਦਾਰੀ ਕਿਤੀ ਤੇ ਬ੍ਰੌਡਵੇ ਡਰਾਮਾ ਦੇਖਾ. ਅਪਾਂ ਬਾਰ ਵੀ ਬਹੁਤ ਖਾਂਦੀਆਂ ਰਹੀਆਂ ਤੇ ਟੀਵੀ ਦਰਾਮੇ ਦੀਆਂ ਟੇਪੀਂਗ ਵੀ ਦੇਖੀ. ਸਾਡੀਆਂ ਛੁਟੀਆਂ ਵਦੀਆਂ ਸਨ!