Wednesday, 19 March 2008

Favorite Place Blog

ਮੈਨੂੰ ਸ਼ਿਕਾਗੋ ਬਹੁਤ ਪ੍ਸੰਦ ਹੈ. ਜ੍ਦੋਂ ਮੈਂ ਛੋਟੀ ਸੀ, ਮੇਰੀ ਮੰਮੀ ਮੈਨੂੰ ਉੱਥੇ ਲੈਕੇ ਜਾਂਦੀ ਸੀ. ਮੇਰੀ ਮੰਮੀ ਦੇ ਚਾਚਾਜੀ ਉੱਥੇ ਰਹਿੰਦੇ ਹਨ ਇਸ ਲਈ ਅਸੀ ਅਕ੍ਸਰ ਉੱਥੇ ਜਾਂਦੇ ਸੀ. ਮੈਨੂੰ ਸੀਰਸ ਟੌਵਰ ਪ੍ਸੰਦ ਹੈ. ਉਸ ਦੇ ਉਪਰ ਚਰਕੇ ਸਾਰਾ ਸ਼ਿਕਗੋ ਵੇਖ ਸਕਦੇ ਹੈ. ਉਸ ਦੇ ਇਲਾਵਾ ਮੈਂ ਸ਼ਿਕਗੋ ਵਿੱਚ ਡਿਵੌਨ ਸਟਰੀਟ ਤੇ ਵੀ ਜਾਂਦੀ ਸੀ. ਉੱਥੇ ਅਸੀਂ ਰਿਸ੍ਟੋਰਾਂਟ ਵਿੱਚ ਖਾਣਾ ਵੀ ਖਾਂਦੇ ਸੀ. ਉਸ ਦੇ ਬਾਦ ਅਸੀ ਹਿੰਦੀਆਂ ਫਿਲ੍ਮਾਂ ਲੈਕੇ ਘਰ ਜਾਂਦੇ ਸੀ.

No comments: