Tuesday, 23 September 2008
ਮੇਰਾ ਮਨਪਸੰਦ ਸ਼ਹਿਰ
ਮੇਰਾ ਮਨਪਸੰਦ ਸ਼ਹਿਰ ਛਿਕਾਗੋ ਹ I ਛਿਕਾਗੋ ਚੰਗਾ ਸ਼ਹਿਰ ਕਿਓਂ-ਕੀ ਬਹੁਤ ਸਰਗਰਮੀਆਂ ਹਨ I ਮੈਂ ਚਾਰ ਵਾਰੇ ਛਿਕਾਗੋ ਨੂੰ ਜਾਂਦਾ ਹਾਂ ਤੇ ਮੈਂ ਸਾਰਾ ਥਾਂ ਨਹੀਂ ਦੇਖਦਾ ਹਾਂ I ਛਿਕਾਗੋ ਵਿਚ ਅਜਾਇਬ ਘਰ, ੰਢੀ ਸੜਕ, ਤੇ ਸੋਹਣੀਆਂ ਝੀਲ ਦੇ ਨਿਰੀਖਣਾਂ ਹਨ I ਮੇਰੇ ਮਾਸੀ ਜੀ ਛਿਕਾਗੋ ਵਿਚ ਰਹਿਦੀ ਹੈ ਤੇ ਮੈਂ ਤੇ ਆਪਣੇ ਪਰਿਵਾਰ ਉਸਦਾ ਘਰ ਜਾਂਦੇ ਹਾਂ I ਮੈਂ ਅਗਲੇ ਸਾਲ ਛਿਕਾਗੋ ਨੂੰ ਜਾਵਾਂਗਾ I
Subscribe to:
Post Comments (Atom)
No comments:
Post a Comment