Sunday, 5 October 2008
Favorite Book
ਮੇਰੀ ਮਨਪਸੰਦ ਿਕਤਾਬ ਹੈਰੀ ਪਾਟਰ ਹੈ| ਸਤ ਹੇਰੀ ਪਾਟਰ ਿਕਤਾਬਾਂ ਹਨ| ਮੈਂ ਸਾਰੀਅਾਂ ਪੜੀਅਾਂ| ਿੲਹ ਿਕਤਾਬਾਂ ਬਹੁਤ ਮਸ਼ਹੂਰ ਹਨ| ਿੲਹ ਕਹਾਣੀ ਇਕ ਜਾਦੂ ਗਰ ਦੇ ਬਾਰੇ ਹੈ| ਉਹ ਲੰਡਨ ਿਵੱਚ ਰਹਿੰਦਾ ਸੀ ਤੇ ਉਸਨੂੰ ਨਹੀਂ ਪਤਾ ਿਕ ਉਹ ਜਾਦੂ ਕਰ ਸਕਦਾ ਹੈ| ਹੈਰੀ ਬਹੁਤ ਮਸ਼ਹੂਰ ਹੈ ਪਰ ਉਸਨੂੰ ਨਹੀਂ ਪਤਾ ਸੀ| ਿੲਕ ਖਰਾਬ ਜਾਦੂ ਗਰ ਹੇਰੀ ਨੂੰ ਮਾਰਨਾ ਚਾਹੁੰਦਾ ਹੈ| ਪਰ ਉਸਨੂੰ ਮਰਨਾ ਚਾਹੀਦਾ ਹੈ ਿਕਉਂਕੀ ਉਹ ਬਹੁਤ ਖਰਾਬ ਹੈ| ਿੲਹ ਿਕਤਾਬਾਂ ਬਹੁਤ ਵਧੀਅਾਂ ਹਨ|
Subscribe to:
Post Comments (Atom)
No comments:
Post a Comment