ਲੋੜੀ ਸਾਘ ਿਵੱਚ ਅਾਂਦਾ ਹੈ| ਲੋੜੀ ਮਨਾੲੀ ਜਾਂਦੀ ਹੈ ਜਦੋਂ ਮੁੰਡਾ ਦਾ ਿਵਅਾਹ ਹੁਣਦਾ ਹੈ ਜਾਂ ਬੱਚਾ ਪੈਦਾ ਹੁਣਦਾ ਹੈ| ਲੋੜੀ ਦਾ ਿਦਨ ਲੋਕ ਲਕੜੀਅਾਂ ਜਲਾਂ ਕੇ ਅਗ ਬਲਦੇ ਹਨ| ਸਾਰੇ ਿਰਸਤੇਦਾਰਾਂ ਤੇ ਗੁਅਾਂਡੀਅਾਂ ਕਠੇ ਹੋਕੇ ਲੋੜੀ ਦੇ ਗੀਤ ਗਾਂਦੇ ਹਨ| ਬੱਚੇ ਗੁਅਾਂਡੀਅਾਂ ਦੇ ਘਰ ਨੂ ਜਾਂਦੇ ਹਨ ਤੇ ਲੋੜੀ ਮੰਗਦੇ ਹਨ| ਮਿਠਅਾੲੀ ਬੰਡ ਜਾਂਦੀ ਹਨ| ਰੋੜੀਅਾਂ ਤੇ ਮੁੰਫ਼ਲੀਅਾਂ ਖਾਂ ਜਾਂਦੇ ਹਨ|
http://www.youtube.com/watch?v=yr1vFBMKklM
No comments:
Post a Comment