੧) ਕਿਹੜਾ ਸਹੀ ਹੈ|
-->ਅਠਾਰਾਂ ਤੇ ਉੱਨੀ ਛੱਤੀ ਹਨ|
ਜਾਂ
-->ਅਠਾਰਾਂ ਤੇ ਉੱਨੀ ਛੱਤੀ ਹੈ|
੨) ਮੇਰੀ ਖੱਲ ਲਾਹ ਦੇਵੋ ਫੇਰ ਵੀ ਨਹੀਂ ਰੋਵਾਂਗਾ ਪਰ ਤੁਹਾਨੂੰ ਰੂਲਾਵਾਂਗਾ| ਮੈਂ ਕੋਣ ਹਾਂ|
੩) ਜੇ ਹੋਰ ਇਹ ਸੁਕਾਉਦਾਂ ਹੈ ਤਾਂ ਹੋਰ ਇਹ ਗੀਲਾ ਹੁੰਦਾ ਹੇ|
੪) ਉਹ ਗਈ, ਉਹ ਗਈ|
੫) ਇੱਕ ਕੁੜੀ ਦੇ ਢਿੱਡ ਵਿੱਚ ਲਕੀਰ|
Wednesday, 8 April 2009
Subscribe to:
Post Comments (Atom)
3 comments:
ਸੁਰਜੀਤ ਗਿੱਲ ਜੀ,
ਤੁਹਾਡਾ ਬਲਾਗ ਪੜ੍ਹਨ ਦਾ ਮੌਕਾ ਪਹਿਲੀ ਵਾਰ ਮਿਲ਼ਿਆ। ਵਧੀਆ ਉਪਲਾਲਾ ਹੈ।
ਤੁਹਾਡੀਆਂ ਪਾਈਆਂ ਬਾਤਾਂ ਦੇ ਜਵਾਬ ਦੇਣ ਦੀ ਇੱਕ ਕੋਸ਼ਿਸ਼...ਵੇਖੋ ਕਿੰਨੀਆਂ ਸਹੀ ਨੇ???
੧. ਅਠਾਰਾਂ ਤੇ ਉਨੀ ਛੱਤੀ ਹੁੰਦੇ ਹੀ ਨਹੀਂ।
੨.ਗੰਢਾ (ਪਿਆਜ)
੩. ......
੪.ਨਿਗ੍ਹਾ
੫.ਕਣਕ ਦਾ ਦਾਣਾ
ਹਰਦੀਪ ਕੌਰ ਸੰਧੂ
ਸੋਨੇ ਦੀ ਸਲਾਈ ਕੋਠਾ ਤਪ ਕੇ ਵੇਹੜੇ ਆਈ
ਧੁੱਪ
Post a Comment