Monday, 1 December 2008
Lohri
ਪੰਜਾਬ ਵਿਚ ਲੋੜੀ ਬਹੁਤ ਮ੍ਜੇਦਾਰ ਨਾਲ ਮਣਾਈ ਜਾਂਦੀ ਹੈ. ਹਰ ਸਾਲ, ੧੩ ਜਨਵਰੀ ਨੁੰ, ਪੁੰਜਾਬ ਵਿਚ, ਸਾਰੇ ਲੋਕ, ਇਕ ਵਦੀ ਅੱਗ ਲਾਕੇ, ਗਾਣੇ ਗਉਂਦੇ ਹਨ.ਛੋਟੇ-ਛੋਟੇ ਬੱਚੇ ਗੁਆਂਡੀਆ ਦੇ ਘਰ ਜਾਂਦੇ ਹਨ ਤੇ ਕਈ ਗੀਤ ਗਉਂਦੇ ਹਨ. ਸਾਰੇ ਗੁਆਂਡੀ ਬੱਚਿਆਂ ਨੁੰ ਸੁਨ ਕੇ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾ ਨੁੰ ਮਿਠਆਈਆਂ ਵੀ ਦਿੰਦੇ ਹਨ੍. ਇਹਨਾ ਮਿਠਆਈਆਂ ਵਿਚ ਬਦਾਮ ਤੇ ਬਹੁਤ ਸਵਾਦ ਮਿਸ਼ਰੀ ਹੁੰਦੀ ਹੈ. ਕਈ ਵਾਰੀ, ਲੋੜੀ ਉਦੋ ਮਣਾਈ ਜਾਂਦੀ ਹੈ ਜਦੋ ਕਿਸੇ ਦੇ ਬੱਚਾ ਹੁੰਦਾ ਹੈ ਜਾ ਕਿਸੇ ਦਾ ਵਿਆਹ ਹੋਜਾਂਦਾ ਹੈ. ਮੈਂ ਜਾ ਮੇਰ ਮਾਪਿਆਂ ਨੁੰ ਲੋੜੀ ਦਾ ਬਹੁਤ ਸ਼ੌਂਕ ਨਾਹੀਂ ਹੈ. ਅਸੀਂ ਲੋੜੀ ਹਰੇਕ ਵਾਰੀ ਨਾਹੀਂ ਮ੍ਨਾਉਂਦੇ ਹਨ੍.
Subscribe to:
Post Comments (Atom)
No comments:
Post a Comment