Monday, 1 December 2008
Thanksgiving
ਤੈਂਕਸਿਗਵੀਂਗ ਅਮਰੀਕਾ ਿਵੱਚ ਮਨਾੲੀ ਜਾਂਦਾ ਹੈ| ਿੲਸ ਿਦਨ ਸਾਰੇ ਪਿਰਵਾਰ ਕੱਠੇ ਹੁੰਦੇ ਹੈ| ਲੋਕ ਬਹੁਤ ਸਵਾਦ ਖਾਣਾ ਬਣਉਂਦੈ ਹਨ| ਬਹੁਤ ਲੋਕ ਟਰਕੀ ਖਾਂਦੇ ਹੈ| ਅਸੀਂ ਟਰਕੀ ਤੇ ਹੈਮ ਖਾਧਾ| ਖਾਣ ਦੇ ਬਾਦ ਅਸੀਂ ਸੁਤੇ| ਿਫਰ ਅਾਗਲੇ ਿਦੰਨ ਸਵੇਰੇ ਉਠਕੇ ਮੈਂ ਮੇਰੀ ਮਾਂ ਤੇ ਭੈਣ ਮਾਲ ਨੂੰ ਗੲੀਅਂ| ਉਥੇ ਬਹੁਤ ਸ਼ੋਪੀਂਗ ਕੀਤਾ ਿਕਉਂਕੀ ਿੲਸ ਿਦਨ ਸਾਭ ਕੁੱਝ ਸਸਤਾ ਹੈ|ਬਹੁਤ ਲੋਕ ਬਿਹਰ ਜਾ ਕੇ ਸ਼ੋਪੀਂਗ ਕਰਦੇ ਹਨ| ਅਸੀਂ ਬਹੁਤ ਕੁੱਝ ਖਰੀਿਦਅਾ| ਮੇਰੀਅਾਂ ਛੁਟਿਅਾਂ ਬਹੁਤ ਮਜੇਦਾਰ ਸੀ|
Subscribe to:
Post Comments (Atom)
No comments:
Post a Comment