Wednesday, 14 January 2009
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਤੇ ਮੈਂ ਭਾਰਤ ਨੂੰ ਗੲੀ ਸੀ| ਅਸੀਂ ਭਾਰਤ ਨੂੰ ਗਏ ਸੀ ਿਕੳਂਕੀ ਮੇਰਾ ਕਿਸਨ ਦਾ ਿਵਅਾਹ ਸੀ| ਪਿਹਲਾ ਿਦੰਨ ਲੇਡੀ ਸੰਗੀਤ ਸੀ ਤੇ ਅਸੀਂ ਜਾਗੋ ਨੂੰ ਖਡੀਅਾ| ਅਸੀਂ ਸਾਰੇ ਿਪੰਡ ਦੇ ਘਰਾਂ ਨੂੰ ਗਏ ਸੀ| ਅਗਲੇ ਿਦੰਨ ਅੰਨਦ ਕਾਰਜ ਸੀ ਿਫਰ ਉਸਦੇ ਬਾਦ ਰਸੇਪਸ਼ਨ ਸੀ| ਿਵਅਾਹ ਦੇ ਬਾਦ ਅਸੀਂ ਟੋਰ ਤੇ ਗਏ ਸੀ| ਪਿਹਲਾ ਅਸੀਂ ਜੇਪੁਰ ਨੂੰ ਗਏ ਸੀ| ਲੋਕ ਜੇਪੁਰ ਨੂੰ ਪੀਂਕ ਿਸਟੀ ਕਹੇਂਦੇ| ਜੇਪੁਰ ਿਵੱਚ ਅਸੀਂ ਿਸਟੀ ਮਹੱਲ ਤੇ ਿੲੱਕ ਵੱਡਾ ਿਕਲ੍ਹਾ ਦੇਿਖਅਾ| ਅਸੀਂ ਹਾਥੀ ਦੇ ਉਪਰ ਿਕਲ੍ਹਾ ਨੂੰ ਗਏ| ਿਫਰ ਅਸੀਂ ਆਗਰਾ ਨੂੰ ਗਏ ਸੀ ਤੇ ਤਾਜ ਮਹੱਲ ਨੂੰ ਦੇਿਖਅਾ| ਉਸਦੇ ਬਾਦ ਅਸੀਂ ਿਦੱਲੀ ਨੂੰ ਗਏ| ਿਦੱਲੀ ਿਵੱਚ ਅਸੀਂ ਬੰਗਲਾ ਸਿਹਬ ਗੁਰਦੁਵਾਰਾ ਨੂੰ ਗਏ| ਟੋਰ ਦੇ ਬਾਦ ਅਸੀਂ ਖਰੜ ਿਵੱਚ ਰਹੇ ਸੀ| ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਬਹੁਤ ਵਦੀਅਾਂ ਸੀ|
Subscribe to:
Post Comments (Atom)
No comments:
Post a Comment