
ਦਾਨਕਾਰਾ ਪੁੰਜਾਬ ਦੀ ਇੱਕ ਸੰਪਰਦਾਇਕ ਨਾਚ ਹੈ ਦਾਨਕਾਰਾ ਨੂੰ ਗਟਕਾ ਨਾਚ ਵੀਹ ਕਿਹੰਦੇ ਹੈ ਦਾਨਕਾਰਾ ਆਦਮੀ ਦਾ ਨਾਚ ਹੈ ਲੋਕ ਇਸ ਨਾਚ ਖੁਸ਼ੀ ਦੀ ਦਿਨ ਤੇ ਕਰਦੇ ਹਨ ਦਾਨਕਾਰਾ ਵਿਆਹਆਂ ਤੇ ਕਰਦੇ ਹੈ ਮਿਲਨੀ ਤੇ ਪਹਿਲੇ ਦੋ ਆਦਮੀ ਚਹਿਦੇ ਹੈ ਇੱਸਨਾਚ ਲਈ ਇੱਸਨਾਚ ਵਿੱਚ ਰੰਗ ਬ੍ਰੰਗੀਆਂ ਸੋਟੀਆਂ ਨਾਲ ਨਾਚਦੇ ਹਨ ਆਦਮੀ ਇਲਾਕਾ ਵਿੱਚ ਨਾਚਦੇ ਹਨ ਢੋਲ ਦੇ ਤਾਲ ਨਾਲ ਸੋਟੀਆਂ ਮਾਰਦੇ ਹਨ ਔਰਤਾਂ ਵੀਹ ਦਾਨਕਾਰਾ ਕਰ ਸਕਦੇ ਹੈ ਪਰ ਆਦਮੀ ਦੇ ਨਾਲ ਨਹੀਂ
No comments:
Post a Comment