Wednesday, 25 March 2009

ਮੇਂਹਨਦੀ



ਮੇਂਹਨਦੀ ਦੀ ਰਸਮ ਲਾਵਾਂ ਦੇ ਕੁਝ ਦਿਨ ਪਹਿਲੇ ਹੋਂਦੀ ਹੈ. ਕੁੜੀ ਨੂੰ ਮੇਂਹਨ੍ਦੀ ਉਸ ਦੇ ਸੌਰੇ ਯਾ ਕੋਈ ਮੇਂਹਨਦੀਵਾਲਾ ਲਾਉਣ੍ਦਾ ਹੈ. ਮੇਂਹਨਦੀ ਸਿਰਫ ਕੁੜੀ ਨੂੰ ਨਹੀ ਲਾਉਣਦੇ ਹਨ, ਮੁੰਡੇ ਨੂੰ ਵੀ ਲਾਂਦੇ ਹ੍ਨ੍. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਉਣਦੇ ਹਨ ਸਾੜੀਆਂ ਘਰ੍ ਦੀਆਂ ਕੁੜੀਆਂ ਤੇ ਔਰਤਾਂ ਨੂੰ ਵੀ ਮੇਂਹ੍ਨ੍ਦੀ ਲਾਈ ਜਾਂਦੀ ਹੈ. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਈ ਜਾਂਦੀ ਹੈ ਉਹ ਆਪਣੇ ਪੁਰਾਨੇ ਕਪਰੇ ਪਾਂਦੀ ਹੈ ਜੋ ਫਿਰ ਫੈਂਕੇ ਜਾਂਦੇ ਹਨ. ਲੋਕ ਕਹਿੰਦੇ ਹ੍ਨ ਕੀ ਜਿੰਨਾ ਘਹਿੜਾ ਰੰਗ ਮੇਂਹ੍ਦੀ ਦਾ ਚ੍ੜੇ ਓਂਨੀ ਖੁਸ਼ ਦੁਲ੍ਹਨ ਹੋਵੇਗੀ. ਵਿਆਹ ਦੀ ਰਾਤ ਨੂੰ ਕੁਰੀ ਤੇ ਮੁੰਡਾ ਮੇਂਹ੍ਨ੍ਦੀ ਵਿੱਚ ਮੁੰਦੇ ਦਾ ਨਾਂ ਵੀ ਢੂੰਡਦੇ ਹ੍ਨ੍.

No comments: