


ਉਹ ਹਿੰਦੁ ਵਿਆਹ ਰਸਮ ਵਿਚ ਅਾਗਨੀ ਆਵਾਰਾ ਫਿਰਦਾ ਹੈ. ਪੁਰ ਗੁਰੁ ਰਾਮ ਦਾਸ ਨੇ ਸਿਖਾਂ ਦਾ ਰਸਮ ਅਦੀ ਗ੍ਰੰਥ ਆਵਾ ਫਿਰਿਆ. ਇਹ ਰਸਮ ਦਾ ਨਾਂ ਅਨੰਦ ਕਰਜ ਹੈ. ਇਸ ਲਈ ਉਹ ਸ਼ਬਦ ਲਾਵਾ ਰਾਗ ਸੁਹੀ ਵਿਚ ਲਿਖਿਆ ਤੇ ਗੁਰੁ ਰਾਮ ਦਾਸ ਨੇ ਅਨੰਦ ਕਰਜ ਬਨਾਇਆ ਸਿ. ਲਾਵਾਂ ਚਾਰ ਪਾਉਰੀਅਾਂ ਹਨ. ਇਹ ਪਹਿਲਾ ਪਾਉਰੀ ਸੁਹਾਗਣੀ ਰਬ ਮਿਲੀ ਕਿ ਵਰਨਨ ਕਰਦਾ ਹੈ. ਉਹ ਆਗਲੇ ਪਾਉਰੀ ਅਹੁੰਕਾਰ ਤੇ ਭਾਉ ਨਹੀ ਹਨ. ਉਹ ਤਿਜਾ ਪਾਉਰੀ ਸਾਧ ਸੰਗਤ ਵਿਚ ਉਹ ਸੁਹਾਗਣੀ ਬਹੁਤ ਖੁਸ਼ੀ ਹੋਈ.ਉਹ ਅੰਤਮ ਪਾਉਰੀ ਵਿਚ ਸੁਹਾਗਣੀ ਰਬ ਦੇ ਨਾਲ ਸੰਘ ਤੇ ਅਨੰਦ ਹੋਇਆ. ਇਸ ਲੇਈ ਰਸਮ ਦੇ ਨਾਂ ਅਨੰਦ ਕਰਜ ਹੈ. ਹਰ ਪਾਉਰੀ ਤੋਂ ਉਹ ਵਿਆਹ ਜੋੜ ਅਦੀ ਗ੍ਰੰਥ ਆਵਾ ਫਿਰਿਆ ਤੇ ਅਦੀ ਗ੍ਰੰਥ ਮਾਥਾ ਥੇਖਨਾ. ਆਗਲੇ ਅੰਤਮ ਪਾਉਰੀ ਹੁਣ ਉਹ ਜੋੜ ਇਕ ਜੋਤ ਦੋ ਮੁਰਤੀ ਹੈ. ਫਿਰ ਉਹ ਕਿਰਤਾਨਿਆ ਘੋੜੀਆ ਗਾਇਆ. ਹੁਣ ਉਹ ਵੌਹੁਤੀ ਤੇ ਲਾੜਾ ਪਤਨੀ ਤੇ ਪਤੀ ਹਨ.
No comments:
Post a Comment