It's amazing!
Wednesday, 21 October 2009
Wednesday, 7 October 2009
Monday, 20 April 2009




ਪੁਨ੍ਜਬ ਦੇ ਵਿਚ ਬੋਥ ਲੋਕ ਨਚ੍ਦ ਹ੍ਨ੍. ਪੁਨ੍ਜਬ ਵਿਚ ਸ਼ੁਰੁ ਥੋ ਕੋਇ ਤੇਲੇਵਿਸਿਓਨ ਨਏ ਸੇ. ਸਰਏ ਲੋਕ ਬਅਰ ਜਾਹ ਕੇ ਬੋਥ ਨਚਏ ਹ੍ਨ੍. ਪੁਨ੍ਜਬ ਵਿਚ ਨਚ੍ਦੇ ਪੁਨ੍ਗ੍ਰਗਰਾ ਬੋਥ ਕ੍ਰ੍ਦੇ ਹ੍ਨ . ਦੋਸ੍ਤ੍ ਚਾਦਰਾ ਪਾ ਕੇ ਭੰਗੜਾ ਪਾਉਦੇਂ ਹ ਥੇ ਫੇਰ ਹ੍ਸ੍ਦੇ ਹ੍ਨ੍ ਇਸ ਦੇ ਨਾਲ ਕੁਰਤਾ, ਪੁਗੜੀ ਅਤੇ ਤੁਰਲਾ ਪਾਉਦੇਂ ਹਨ . ਭੰਗੜਾ ਵ੍ਸਿਅਖਿ ਵਲ ਦਿਨ ਕ੍ਰ੍ਦੇ ਹ੍ਨ੍. ਭੰਗੜਾ ਪੁਨ੍ਜਬ ਵਿਚ ਬੋਥ ਲੋਕ ਸੋਰ੍ਨਿਅ ਨਚ੍ਦੇ ਹ ਜਿਸ ਲੋਕ ਭੰਗੜਾ ਪੋਨ੍ਦਦ ਏਹ ਲੋਕ ਕੁਸ਼ ਹੁਨ੍ਦਯ ਹਏ. ਭੰਗੜਾ ਮਿਚਿਗਨ ਵਿਚ ਵੇਏ ਕ੍ਰ੍ਦ ਹ. ਇਸ ਸ੍ਚਊਲ ਵਿਚ ਮਰਏ ਦੋਸ੍ਤ ਭੰਗੜਾ ਕ੍ਰ੍ਦੇ ਹ.
Wednesday, 8 April 2009
ਬੁਜਾਰਤਾਂ
੧) ਕਿਹੜਾ ਸਹੀ ਹੈ|
-->ਅਠਾਰਾਂ ਤੇ ਉੱਨੀ ਛੱਤੀ ਹਨ|
ਜਾਂ
-->ਅਠਾਰਾਂ ਤੇ ਉੱਨੀ ਛੱਤੀ ਹੈ|
੨) ਮੇਰੀ ਖੱਲ ਲਾਹ ਦੇਵੋ ਫੇਰ ਵੀ ਨਹੀਂ ਰੋਵਾਂਗਾ ਪਰ ਤੁਹਾਨੂੰ ਰੂਲਾਵਾਂਗਾ| ਮੈਂ ਕੋਣ ਹਾਂ|
੩) ਜੇ ਹੋਰ ਇਹ ਸੁਕਾਉਦਾਂ ਹੈ ਤਾਂ ਹੋਰ ਇਹ ਗੀਲਾ ਹੁੰਦਾ ਹੇ|
੪) ਉਹ ਗਈ, ਉਹ ਗਈ|
੫) ਇੱਕ ਕੁੜੀ ਦੇ ਢਿੱਡ ਵਿੱਚ ਲਕੀਰ|
-->ਅਠਾਰਾਂ ਤੇ ਉੱਨੀ ਛੱਤੀ ਹਨ|
ਜਾਂ
-->ਅਠਾਰਾਂ ਤੇ ਉੱਨੀ ਛੱਤੀ ਹੈ|
੨) ਮੇਰੀ ਖੱਲ ਲਾਹ ਦੇਵੋ ਫੇਰ ਵੀ ਨਹੀਂ ਰੋਵਾਂਗਾ ਪਰ ਤੁਹਾਨੂੰ ਰੂਲਾਵਾਂਗਾ| ਮੈਂ ਕੋਣ ਹਾਂ|
੩) ਜੇ ਹੋਰ ਇਹ ਸੁਕਾਉਦਾਂ ਹੈ ਤਾਂ ਹੋਰ ਇਹ ਗੀਲਾ ਹੁੰਦਾ ਹੇ|
੪) ਉਹ ਗਈ, ਉਹ ਗਈ|
੫) ਇੱਕ ਕੁੜੀ ਦੇ ਢਿੱਡ ਵਿੱਚ ਲਕੀਰ|
ਭੰਗੜਾ
ਪੰਜਾਬੀ powered by Lipikaar.com


ਭੰਗੜਾ ਪੰਜਾਬ ਦਾ ਇੱਕ ਮੁੱਖ ਲੋਕ ਨਾਚ ਹੈ| ਭੰਗੜਾ ਪੰਜਾਬ ਦੇ ਕਿਸਾਨਾਂ ਨੇ ਫਸਲਾਂ ਦੀ ਕਟਾਈ ਹੋਣ ਦੀ ਖੁਸ਼ੀ ਮਣਾਉਣ ਲਈ ਵਿਸਾਖੀ ਵੇਲੇ ਸ਼ੁਰੂ ਕੀਤਾ| ਸਮੇਂ ਬਦਲਨ ਨਾਲ ਭੰਗੜਾ ਵੀ ਬਦਲ ਗਿਆ ਹੈ| ਅਜਕਲ ਭੰਗੜਾ ਫਿਲਮਾਂ, ਗੀਤਾਂ, ਤਿਉਹਾਰਾਂ, ਸਕੂਲਾਂ ਦੇ ਸਮਾਗਮਾਂ ਅਤੇ ਹੋਰ ਖ਼ੁਸ਼ੀ ਦਿਆਂ ਮੌਕਿਆਂ ਤੇ ਪਾਈਆ ਜਾਦਾਂ ਹੈ| ਭੰਗੜਾ ਗਭਰੂਆਂ ਦਾ ਨਾਚ ਹੈ ਅਤੇ ਢੋਲ ਇਕਤਾਰਾ, ਤੂਮਬੀ ਤੇ ਚਿਮਟੇ ਨਾਲ ਪਾਇਆ ਜਾਦਾਂ ਹੈ| ਨੱਚਣ ਦੇ ਨਾਲ ਬੋਲਿਆਂ ਪਾਈਆ ਜਾਦੀਆਂ ਹਨ| ਬੋਲੀਆਂ ਦਿੱਲ ਦੀਆਂ ਗਲਾਂ ਬਾਰੇ ਹੁਦੀਆਂ ਹਨ| ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਭੰਗੜਾ ਵੀ ਹੁਣ ਕਈ ਮੁਲਕਾਂ ਵਿੱਚ ਪਾਈਆ ਜਾਦਾਂ ਹੈ ਅਤੇ ਇੰਗਲੇਡ ਵਿੱਚ ਕੁੜੀਆਂ ਨੇ ਵੀ ਭੰਗੜਾ ਪਾਣਾ ਸ਼ੁਰੂ ਕਰ ਦਿੱਤਾ ਹੈ| ਭੰਗੜੇ ਦੇ ਵਿੱਚ ਕਈ ਤਰਾਂ ਦੇ ਨਾਚ ਹਨ| ਇਹਨਾਂ ਵਿੱਚੋਂ ਕੁਝ ਹਨ ਗਿੱਧਾ, ਲੁਡੀ, ਝੁਮਰ, ਗੱਤਕਾ, ਜੁੱਲੀ ਅਤੇ ਡਨਕਾਰਾ| ਗਭਰੂ ਚਾਦਰਾ ਪਾ ਕੇ ਭੰਗੜਾ ਪਾਉਦੇਂ ਹਨ| ਇਸ ਦੇ ਨਾਲ ਕੁਰਤਾ, ਪੁਗੜੀ ਅਤੇ ਤੁਰਲਾ ਪਾਉਦੇਂ ਹਨ|
Monday, 6 April 2009
Shoke.




ਮੇਰੇ ਸ਼ੋਕ. ਮਾ ਇਕ ਚੀਗ ਬੋਥ ਪਸੰਦ ਕ੍ਰਦਾ ਹਾ. ਫੁਟਬਾਲ ਬੋਥ ਸੋਰਨੀ ਗੇਮ ਹਾ. ਜ੍ਦੋ ਮਾ ਨਿਕਾ ਸੀ ਬੋਥ ਮੇਰਾ ਪਿਤਾ ਜੀ ਮਨੂ ਲਾਕੇ ਜਾਂਦਾ ਸੀ ਵ੍ਡਾ ਪਾਰ੍ਕ ਵਿਚ. ਮੇਰੀ ਸ੍ਬ ਤੋ ਸੋਰਨੀ ਟੀਮ ਮੈਨਚੇਸ੍ਟਰ ਉਨਿਤੇਦ ਹਾ. ਇਸ ਟੀਮ ਇਂਗ੍ਲੇਂਡ ਤੋ ਹਾ. ਜ੍ਦੋ ਮਾ ਚਾਰ ਸਾਲਾ ਹੋਗਿਯਾ ਸੀ, ਮੇਰੀਯੀ ਮੁਮੀ ਨੇ ਮਨੂ ਫੁਟਬਾਲ ਗੇਮ ਵਿਚ ਪਾ ਤਾ ਸੀ. ਮਾ ਇਸ ਗ੍ਲ ਤੇ ਬੋਥ ਖੁਸ਼ ਸੀ. ਮਾ ਫੁਟਬਾਲ ਨੂ ਇਨਾ ਪਿਯਾਰ ਕ੍ਰਦਾ ਹਾ ਕੀ ਮਾ ਸਾਰਾ ਦਿਨ ਫੁਟਬਾਲ ਡਾਕ ਸ੍ਕ੍ਧਾ ਹਾ ਅਠ੍ਤਾ ਤ੍ਥੀਵੀ ਤੇ ਲਾਕੇਂ ਪਾਰ੍ਕ ਵਿਚ. ਮੇਰਾ ਫੇਫੋਰਿਟ ਪ੍ਲੇਯਰ ਕ੍ਰਿਸ ਟੀ ਆਨੋ ਰੋਨਾਲ ਦੋ ਹਾ. ਇਸ ਪ੍ਲੇਯਰ ਬੋਥ ਸੋਰਣਾ ਕੇਦ ਰਿਹਾ ਹਾ.
Wedding Customs.








ਜ੍ਦੋ ਵਿਆਹ ਹੁੰਦਾ, ਸਾਰੇ ਲੋਕ ਬੋਹਤ ਕਜ਼੍ਸ਼੍ਹ ਹੁੰਦੇ ਹ੍ਨ. ਕੁੜੀਆਹ ਵੀ ਬੋਹਤ ਸੋਰਨੀਆ ਲ੍ਗਗਢੇਆ ਹਾ. ਮ੍ਹੰਦੀ ਸਿਰ੍ਫ ਕੁੜੀਏ ਲੋਂਦੀ ਹਾ. ਮਹਿੰਦੀ ਦਾ ਅਸੀਰ ਹਾ ਕੀ ਕੁੜੀਏ ਪਹਿਨਦੀ ਹਾ ਤੇ ਫੇਰ ਬੋਥ ਸੋਰਨੀਆ ਲ੍ਹਗ੍ਡੀ ਹਾ. ਜੇਰੇ ਗੋਰੇ ਲੋਕ ਹਾ, ਏਹੋ ਹਿਣਨੇ ਖਨ੍ਦੇ ਹੋ. ਮਹਿੰਦੀ ਪਾਂਡੇ ਹਾ ਹਿੱਤਾ ਤੇ ਅਤੇ ਲ੍ਤ ਤੇ. ਕੁੜੀਏ ਬੋਥ ਸੋਰਨੀਆ ਲ੍ਗ੍ਦੇਇਆ ਹਾ. ਏਸ ਸ੍ਟਾਰ੍ਟ ਹੋਏਈ ਇੰਡੀਆ ਵਿਚ ਆਤਾ ਹੁਰ੍ਨ ਆਫ੍ਰਿਕਾ ਤੇ ਇਂਗ੍ਲੇਂਡ ਵਿਚ ਵੇ ਕ੍ਰਦੇ ਹਾ. ਫਾਰ ਮੁੰਡੇ ਤਾ ਫਣ੍ਦੇ ਨੇ ਹਾ. ਮੁੰਡਾ ਤੇ ਕੋੜਦੇ ਤੇ ਜਾਂਦੇ ਹਾ. ਇਸ ਗ੍ਲ ਕ੍ਰਦੇ ਹੇ ਕੀ ਫੇਰ ਬੋਥ ਸੋਰਞੇ ਲ੍ਗ੍ਦੇ ਹਾ ਜ੍ਦੋਏ ਗੁਰਦਵੜਾ ਨੂ ਅੰਡੇ ਜੋ. ਕੀ ਕੋੜਦੇ ਤੇ ਆਈਕੇ ਫੇਰ ਸ਼ਾਦੀ ਹੁੰਦੀ ਹਾ. ਕੋੜਦੇ ਤੇ ਆਕੇ ਟ੍ਬੀਰ ਨਾਲ ਫਿਰ ਗੁਰਦਵੜਾ ਵਿਚ ਜਾਂਦੇ ਹਾ.
HW11 - Three Riddles.
੧. ਵੀ ਪੇੜਦ ਹਾ, ਨੋ (ਨਾਇਨ) ਮਰਗੇ, ਕਿਨਾ ਹੇਗੇ ਨੇ?
੨. ਚੀਰਦੇ (ਰੂਸਟਰ) ਨੇ ਆਂਡੇ ਰੂਫ ਤੇ ਦਿਤੀ? ਕੇਰੇ ਪਾਸੇ ਤੇ ਡਿਗੀ
੩. ਜਿਹਾਜ ਗਿਰਗੀ ਬਾਰ੍ਡਰ ਕੈਨਡਾ (ਕੈਨਡਾ) ਤੇ ਯੁਨਾਇਟੇਡ ਸ੍ਟੇਟ੍ਸ ਤੇ, ਤੁਸੀ ਸਰ੍ਵਾਇਵਰ ਕੀਤੇ ਬੇੜੀ ਕ੍ਰਦੇ ਹੋ.
HW1 - What I did over Winter Break
ਸਾਸ ਰੀ ਅਕਾਲ. ਮਾ ਵਿਂਟਰ ਛੂਟੀਯਾ ਵਿਚ ਬੋਥ ਕੀਤਾ. ਮਾ ਬੋਥ ਸ੍ਕੂਲ ਦਾ ਕ੍ਮ ਕੀਤਾ ਸੀ. ਫੇਯਰ ਮਾ ਕ੍ਮ ਕ੍ਰਕਾ ਕੈਲਿਫਾਰ੍ਨਿਯਾ ਨੂ ਗਿਯਾ ਸੀ. ਮਾ ਕੈਲਿਫਾਰ੍ਨਿਯਾ ਨੂ ਜਾਕੇ ਬੋਥ ਕ੍ਮ ਕੀਤਾ. ਮੇਰੇ ਸਾਰੇ ਟੱਬਰ ਕ੍ਰਿਸ੍ਮਸ ਤੇ ਈਏ ਸੀ. ਮਾ ਫਾਰ ਬਾਰ ਜਾਕੇ ਕ੍ਮ ਕੀਤਾ ਸੀ ਮੁਮੀ ਨਾਲ. ਮਾ ਫੇਰ ਸਾਰੇ ਦੋਸ੍ਤ ਨੂ ਮਿਲਿਯਾ ਹਾ. ਮਾ ਸ੍ਕੂਲ ਦਾ ਕ੍ਮ ਕੀਤਾ ਸੀ ਫੇਰ ਮਾ ਜਾਬ ਲਬੀ. ਮਾ ਜਾਬ ਤੇ ਕ੍ਮ ਕ੍ਰਕਾ ਫੇਰ ਸਾਰੇ ਨੂ ਟੋਫਾ ਲਿਯਾ. ਮਾ ਸਾਰੇ ਨੂ ਦੇਕੇ ਫੇਰ ਮਾ ਮਿਸ਼ੈਗਨ ਨੂ ਵਾਪਸ ਆਯਾ. ਮਾ ਫੇਰ ਮਿਸ਼ੈਗਨ ਆ ਕੇ ਮਾ ਪਰ੍ਨ ਨੂ ਦ੍ੇਕਿਆ . ਮਾ ਊਸ ਕ੍ਰ ਦੇ ਜਾ ਕੇ ਮਾ ਬੋਥ ਕ੍ਮ ਕੀਤਾ. ਮਾ ਕਾ ਨੂ ਖ੍ਤ ਕੇ ਫੇਰ ਦੋਸ੍ਤ ਦੇ ਨਾਲ ਬਾਰ ਗਿਯਾ.
Sunday, 29 March 2009
ਪਿਠੂ
ਪਿਠੂ ਦੀ ਖੇਡ ਵਿੱਚ ਦੋ ਟੀਮਾਂ ਹੁੰਦੀਆਂ ਹਨ| ਹਰ ਇੱਕ ਟੀਮ ਵਿੱਚ ਦੋ ਤੋਂ ਲੇਖੇ ਪੰਜ ਛੇ ਕਿਡਾਰੀ ਖੇਡ ਸਕਦੇ ਹਨ| ਪਿਠੂ ਦੇ ਖੇਡਣ ਲਈ ਇੱਕ ਗੇਂਦ ਤੇ ਕੁੱਝ ਬਿਖਰੀਆਂ ਦੇ ਲੋਡ ਪੇਂਦੀ ਹੈ| ਹਰ ਇੱਕ ਟੀਮ ਦਾ ਇੱਕ ਕਪਤਾਨ ਹੁੰਦਾ ਹੈ| ਦੋਨੋ ਟੀਮਾਂ ਇੱਕ ਦੂਜੇ ਤੇ ਸਮਣੇ ਲੇਨ ਵਿੱਚ ਖਡਦੇ ਹਨ| ਬਿਖਰੀਆਂ ਨੂੰ ਦੋਨੋ ਟੀਮਾਂ ਦੇ ਵਿਚਕਾਰ ਰਖਦੇ ਹਨ| ਦੋਨੋ ਟੀਮਾਂ ਸਤ ਫੂਟ ਦੂਰ ਲੇਨ ਵਿੱਚ ਖਦਡਦੇ ਹਨ| ਪਹਿਲੀ ਟੀਮ ਟੌਸ ਤੇ ਅਦਾਰ ਤੇ ਹਮਲੇ ਵਾਲਾ ਟੀਮ ਬਨਦੀ ਹੈ| ਤੇ ਗੇਂਦ ਹਮਲੇ ਵਾਲੀ ਟੀਮ ਨੂੰ ਦੇ ਦੀਤੀ ਜਾਂਦੀ ਹੈ| ਪਿਹਲਾ ਕਪਤਾਨ ਬਿਖਰੀਆਂ ਉਤੇ ਹਮਲਾ ਕਰਕੇ ਬਿਖਰੀਆਂ ਨੂੰ ਦਿਰਉਣ ਦੀ ਕੋਸ਼ਿਸ਼ ਕਰਦਾ ਹੈ| ਫਿਰ ਦੂਜੇ ਟੀਮ ਗੇਂਦ ਨੂੰ ਪਕੜ ਦੀ ਕੋਸ਼ਿਸ਼ ਕਰਦੀ ਹੈ| ਜੇ ਦੂਜੇ ਟੀਮ ਗੇਂਦ ਪਕੜ ਲਈ ਤਾਂ ਹਮਲੇ ਵਾਲੇ ਟੀਮ ਦਾ ਕਿਡਾਰੀ ਆਉਟ ਹੋ ਜਾਂਦਾ ਹੈ| ਜੇ ਹਮਲੇ ਵਾਲੇ ਟੀਮ ਬਿਖਰੀਆਂ ਗਿਰਾ ਦੇਵੇ ਤਾਂ ਹਮਲੇ ਵਾਲੇ ਟੀਮ ਬਿਖਰੀਆਂ ਨੂੰ ਤੇ ਤਿਕਾਉਣ ਦੀ ਕੋਸ਼ਿਸ਼ ਹੁੰਦੀ ਹੈ| ਫਿਰ ਦੂਜੇ ਟੀਮ ਦੀ ਕੇਸ਼ਿਸ਼ ਹੁੰਦੀ ਹੈ ਕੀ ਬਿਖਰੀਆਂ ਨੂੰ ਤਰਤੀਬ ਪਾ ਦੇਣ ਤੋ ਪਹਿਲਾ ਆਟੇਕ ਵਾਲੇ ਟੀਮ ਦੇ ਕਿਸੇ ਦੀ ਕਿਡਾਰੀ ਨੂੰ ਗੇਂਦ ਨਾਲ ਮਾਰੇ| ਜੇ ਆਟੇਕ ਵਾਲੇ ਟੀਮ ਬਿਖਰੀਆਂ ਨੂੰ ਤਰਤੀਬ ਵਿੱਚ ਲਾ ਦੇਵੇ ਦੂਜੇ ਟੀਮ ਕਿਸੇ ਨੂੰ ਗੇਂਦ ਨਾਲ ਮਾਰ ਨਾ ਸਕੇ ਤਾਂ ਆਟੇਕ ਵਾਲੇ ਟੀਮ ਜਿਤ ਜਾਂਦੀ ਹੈ| ਆਟੇਕ ਵਾਲੀ ਟੀਮ ਉਦੋ ਤਕ ਖੇਡਦੀ ਰਹਿੰਦੀ ਹੈ ਜਦੋਂ ਤਕ ਉਸਦੇ ਸਾਰੇ ਕਿਡਾਰੀ ਆਉਟ ਨਾ ਹੋ ਜਾਣ| ਜਦੋਂ ਸਾਰੇ ਕਿਡਾਰੀ ਆਉਟ ਹੋ ਜਾਂਦੇ ਹਨ ਫਿਰ ਦੂਜੇ ਟੀਮ ਆਟੇਕ ਵਾਲਾ ਟੀਮ ਬਣ ਜਾਂਦਾ ਹੈ|
Wednesday, 25 March 2009
ਮੇਂਹਨਦੀ
ਮੇਂਹਨਦੀ ਦੀ ਰਸਮ ਲਾਵਾਂ ਦੇ ਕੁਝ ਦਿਨ ਪਹਿਲੇ ਹੋਂਦੀ ਹੈ. ਕੁੜੀ ਨੂੰ ਮੇਂਹਨ੍ਦੀ ਉਸ ਦੇ ਸੌਰੇ ਯਾ ਕੋਈ ਮੇਂਹਨਦੀਵਾਲਾ ਲਾਉਣ੍ਦਾ ਹੈ. ਮੇਂਹਨਦੀ ਸਿਰਫ ਕੁੜੀ ਨੂੰ ਨਹੀ ਲਾਉਣਦੇ ਹਨ, ਮੁੰਡੇ ਨੂੰ ਵੀ ਲਾਂਦੇ ਹ੍ਨ੍. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਉਣਦੇ ਹਨ ਸਾੜੀਆਂ ਘਰ੍ ਦੀਆਂ ਕੁੜੀਆਂ ਤੇ ਔਰਤਾਂ ਨੂੰ ਵੀ ਮੇਂਹ੍ਨ੍ਦੀ ਲਾਈ ਜਾਂਦੀ ਹੈ. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਈ ਜਾਂਦੀ ਹੈ ਉਹ ਆਪਣੇ ਪੁਰਾਨੇ ਕਪਰੇ ਪਾਂਦੀ ਹੈ ਜੋ ਫਿਰ ਫੈਂਕੇ ਜਾਂਦੇ ਹਨ. ਲੋਕ ਕਹਿੰਦੇ ਹ੍ਨ ਕੀ ਜਿੰਨਾ ਘਹਿੜਾ ਰੰਗ ਮੇਂਹ੍ਦੀ ਦਾ ਚ੍ੜੇ ਓਂਨੀ ਖੁਸ਼ ਦੁਲ੍ਹਨ ਹੋਵੇਗੀ. ਵਿਆਹ ਦੀ ਰਾਤ ਨੂੰ ਕੁਰੀ ਤੇ ਮੁੰਡਾ ਮੇਂਹ੍ਨ੍ਦੀ ਵਿੱਚ ਮੁੰਦੇ ਦਾ ਨਾਂ ਵੀ ਢੂੰਡਦੇ ਹ੍ਨ੍.
kabaddi
ਕਾਬਾਦੀ ਇਕ ਘੋਲ ਦਾ ਖੇਦ ਹੈ. ਇਹ ਪੁਨਜਾਬ ਵਿਚ ਬਹੁਤ ਮਸ਼ਹੁਰ ਤੇ ਬਹੁਤ ਪੁਰਾਣਾ ਹੈ. ਉਹ ਘੋਲਿ ਵਿਚ ਖੇਦਦੇ ਹਨ. ਹਰ ਟੀਮ ਵਿਚ ਨੌ ਔਰ ਬਾਰਾ ਲੋਕਾਂ ਹਨ.ਉਹ ਖੇਦ ੧੫-੨੦ ਮਿੰਟ ਹੈ. ਇਕ ਟੀਮ ਵਿਰੋਧੀ ਤੋਂ "ਕਾਬਾਦੀ ਕਾਬਦੀ" ਦਸੇ. ਉਹ ਸਾਰੇ ਇਕ ਸਾਹ ਦੇ ਨਾਲ ਵਿਰੋਧੀ ਨੁੰ ਲਗੇ. ਜੇ ਉਹ ਨਹੀ ਸਕਦੇ, ਉਹ ਸੁਤੰਤਰ ਕਿਤੇ.
Laavan te Ghoria



ਉਹ ਹਿੰਦੁ ਵਿਆਹ ਰਸਮ ਵਿਚ ਅਾਗਨੀ ਆਵਾਰਾ ਫਿਰਦਾ ਹੈ. ਪੁਰ ਗੁਰੁ ਰਾਮ ਦਾਸ ਨੇ ਸਿਖਾਂ ਦਾ ਰਸਮ ਅਦੀ ਗ੍ਰੰਥ ਆਵਾ ਫਿਰਿਆ. ਇਹ ਰਸਮ ਦਾ ਨਾਂ ਅਨੰਦ ਕਰਜ ਹੈ. ਇਸ ਲਈ ਉਹ ਸ਼ਬਦ ਲਾਵਾ ਰਾਗ ਸੁਹੀ ਵਿਚ ਲਿਖਿਆ ਤੇ ਗੁਰੁ ਰਾਮ ਦਾਸ ਨੇ ਅਨੰਦ ਕਰਜ ਬਨਾਇਆ ਸਿ. ਲਾਵਾਂ ਚਾਰ ਪਾਉਰੀਅਾਂ ਹਨ. ਇਹ ਪਹਿਲਾ ਪਾਉਰੀ ਸੁਹਾਗਣੀ ਰਬ ਮਿਲੀ ਕਿ ਵਰਨਨ ਕਰਦਾ ਹੈ. ਉਹ ਆਗਲੇ ਪਾਉਰੀ ਅਹੁੰਕਾਰ ਤੇ ਭਾਉ ਨਹੀ ਹਨ. ਉਹ ਤਿਜਾ ਪਾਉਰੀ ਸਾਧ ਸੰਗਤ ਵਿਚ ਉਹ ਸੁਹਾਗਣੀ ਬਹੁਤ ਖੁਸ਼ੀ ਹੋਈ.ਉਹ ਅੰਤਮ ਪਾਉਰੀ ਵਿਚ ਸੁਹਾਗਣੀ ਰਬ ਦੇ ਨਾਲ ਸੰਘ ਤੇ ਅਨੰਦ ਹੋਇਆ. ਇਸ ਲੇਈ ਰਸਮ ਦੇ ਨਾਂ ਅਨੰਦ ਕਰਜ ਹੈ. ਹਰ ਪਾਉਰੀ ਤੋਂ ਉਹ ਵਿਆਹ ਜੋੜ ਅਦੀ ਗ੍ਰੰਥ ਆਵਾ ਫਿਰਿਆ ਤੇ ਅਦੀ ਗ੍ਰੰਥ ਮਾਥਾ ਥੇਖਨਾ. ਆਗਲੇ ਅੰਤਮ ਪਾਉਰੀ ਹੁਣ ਉਹ ਜੋੜ ਇਕ ਜੋਤ ਦੋ ਮੁਰਤੀ ਹੈ. ਫਿਰ ਉਹ ਕਿਰਤਾਨਿਆ ਘੋੜੀਆ ਗਾਇਆ. ਹੁਣ ਉਹ ਵੌਹੁਤੀ ਤੇ ਲਾੜਾ ਪਤਨੀ ਤੇ ਪਤੀ ਹਨ.
Tuesday, 24 March 2009
Baraat and Milni
ਜਦੋਂ ਮੁੰਡੇ ਦਾ ਵੀਆਹ ਹੁੰਦਾ ਹੈ ਤਾਂ ਉਸ ਨੂੰ ਵਿਾਉਣ ਲਈ ਉਸਦੇ ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਇਕੱਠੇ ਹੋ ਕੇ ਲੜਕੀ ਦੇ ਘਰ ਜਾਂਦੇ ਹਨ| ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਨੂੰ ਬਰਾਤ ਕਿਹਾ ਜਾਂਦਾ ਹੈ| ਜਦ ਬਰਾਤ ਕੁੜੀ ਦੇ ਘਰ ਜਾਂਦੇ ਹਨ, ਉਸਦੇ ਰਿਸ਼ਤੇਦਾਰਾਂ ਦੋਸਤ ਮਿਤਰਾਂ, ਬਰਾਤ ਨੂੰ ਸਵਾਗਤ ਕਰਦੇ ਹਨ| ਜੇ ਕੁੜੀ ਬਹੁਤ ਦੂਰ ਰਹਿੰਦੀ ਹੈ ਸਾਰੇ ਲੋਕ ਕਾਰ ਜਾਂ ਬੁਸ ਵਿੱਚ ਜਾਂਦੇ ਹਨ| ਪਰ ਇੱਥੇ ਬਰਾਤ ਕੁੜੀ ਦਾ ਘਰ ਨੂੰ ਨਹੀਂ ਜਾਂਦਾ ਹੈ| ਬਰਾਤ ਗੁਰਦਵਾਰਾ ਨੂੰ ਜਾਂਦਾ ਹੈ| ਅਕਸਰ ਮੁੰਡਾ ਘੋੜੇ ਤੇ ਆ ਜਾਂਦਾ ਹੈ| ਬਰਾਤ ਉਸਦੇ ਪਿੱਛੇ ਨਾਚਦੇ ਹਨ| ਅਕਸਰ ਢੋਲੀ ਹੁੰਦਾ ਹੈ| ਜਦੋਂ ਬਰਾਤ ਪਹੁੰਚਦਾ ਹੈ ਅਰਦਾਸ ਕੀਤੀ ਜਾਂਦੀ ਹੈ ਦੋਨੋ ਪਰਿਵਾਰਾਂ ਮਿਲਣ ਦੀ ਖ਼ੁਸ਼ੀ ਵਿੱਚ| ਉਸ ਤੋਂ ਬਾਅਦ ਦੋਨੋ ਪਾਸੇ ਦੇ ਰਿਸ਼ਤੇਦਾਰ ਦੀ ਪੇਛਾਣ ਕਰਵਾਉਣ ਲਈ ਤੋਫੇ ਦਿਤੇ ਜਾਂਦੇ ਹਨ| ਇਸ ਨੂੰ ਮਿਲਣੀ ਕਹਿੰਦਾ ਜਾਂਦਾ ਹਨ| ਮਾਤਾ ਪਿਤਾ ਜੀ, ਭੈਣ ਭਰਾ ਤੇ ਦੂਸਰੇ ਤਤਕਾਲੀ ਰਿਸ਼ਤੇਦਾਰ ਮਿਲਣੀ ਕਰਦੇ ਹਨ| ਇੱਕ ਦੂਜੇ ਨੂੰ ਫੁਲਾਂ ਦਾ ਹਾਰ ਪਾਉਂਦੇ ਹਨ| ਕੁੜੀ ਦੇ ਰਿਸ਼ਤੇਦਾਰ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਸ਼ਗਨ ਦੈਂਦੇ ਹਨ| ਅਕਸਰ ਸੋਨਾ ਦਾ ਮੁੰਦਰੀ ਜਾਂ ਕੜਾ ਦਿਤੇ ਜਾਂਦੇ ਹਨ|

ਚੂਰਾ ਚਰਾਉਣਾ

ਚੂਰਾ ਚਰਾਉਣਾ ਉਸ ਦਿਨ ਦੇ ਇਕ ਰਾਤ ਪਹਿਲੇ ਹੋਂਦਾ ਹੈ ਜੋ ਲਾਵਾਂ ਦਾ ਦਿਨ ਹੋਵੇ. ਚੂਰਾ
ਚਰਾਉਣ ਦੇ ਪਹਿਲੇ ਸਿਖ ਲੋਕ ਅਰ੍ਦਾਸ ਕਰ੍ਦੇ ਹਨ ਤੇ ਹਿਨਦੂਆਂ ਪੂਜਾ ਕਰਦੇ ਹਨ.
ਉਸ ਦੇ ਇਲਾਵਾ ਦੁਲਹਨ ਦਾ ਮਾਮਾ ਸੁਭਾ ਤੋਂ ਕੁਝ ਨਹੀ ਖਾਂਦਾ ਹੈ. ਜਦ ਤਕ ਚੂਰਾ ਚਰਾਇਆ
ਨਹੀ ਜਾਂਦਾ ਤਦ ਤ੍ਕ ਕੁੜੀ ਚੂਰਾ ਨੂੰ ਨਹੀ ਵੇਖਦੀ ਹੈ. ਜਦੋਂ ਕੁੜੀ ਨੂੰ ਚੂਰਾ ਚਰਾਂਦੇ ਹਨ ਤਦ ਦਿਏ ਜ੍ਲਾਂਦੇ ਹ੍ਨ ਕਿਓ ਕੀ ਧੁਪ ਵਿੱਚ ਕੁੜੀ ਜਿਆਦਾ ਸੁੰਦਰ ਲਗਦੀ ਹੈ. ਚੂਰਾ ਚਰਾਉਣ ਦੇ ਬਾਦ ਸ੍ਬ ਲੋਕ ਜੋ ਉਥੇ ਇਖਟੇ ਹੋਵੇ ਹਨ ਚੂਰਾ ਨੂੰ ਛੇਰ੍ਦੇ ਹਨ. ਉਸ ਦੇ ਬਾਦ ਕੁੜੀ ਨੂੰ ਹਲਦੀ ਲ੍ਗਾਂਦੇ ਹੈ ਤੇ ਫਿਰ ਉਹ ਆਪ੍ਣਾ ਸ਼ਾਦੀ ਦਾ ਜੋਰਾ ਪਹਿੰਦੀ ਹੈ.
ਪੰਜਾਬ ਦੇ ਖੇਡ - ਤ੍ਰਿੰਜਨ੍
ਪੰਜਾਬ ਦੇ ਖੇਡ - ਤ੍ਰਿੰਜਨ੍
ਤ੍ਰਿੰਜਨ ਜਵਾਨ ਕੁੜੀਆਂ ਦਾ ਖੇ ਹੈ. ਜਿਥੇ ਵੀ ਚੜਖੇ ਹੋਂਦੇ ਹਨ ਉਥੇ ਤ੍ਰਿੰਜਨ੍ ਹੋ ਸਕਦਾ ਹੈ. ਸਾੜੀਆਂ ਕੁੜੀਆਂ ਇਖਟੇ ਹੋਂਦੀ ਹਨ ਤੇ ਗਾਨੇ ਗਾਂਦੀਆਂ ਹ੍ਨ ਤੇ ਨਚ੍ਦੀਆਂ ਹਨ. ਇਸ ਤਰਾਂ ਇਹ ਕੁੜੀਆਂ ਆਪਣੀਆਂ ਖੁਸ਼ੀਆਂ ਤੇ ਦੁਖ ਬਾਂਡ ਦੀਆਂ ਹਨ. ਜਦੋਂ ਕੋਈ ਪਤ੍ਨੀ ਇਹ ਖੇਡ ਖੇਡ੍ਦੀ ਹੈ ਤਦ ਉਹ ਇਵੇਂ ਦੇ ਗਾਨਾ ਗਾਂਦੀ ਹੈ:
ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਨੀ ਮੈਂ ਤੈਨੂੰ ਯਾਦ ਕਰਾਂ ਜਦ ਚਰ੍ਖੇਵਾਲੇ ਦੇਖਣ੍
ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਹਰ ਚਰ੍ਖੇ ਦੇ ਘੇਰੇ
ਯਾਦ ਅਵੇ ਤੂ ਮਿਤ੍ਰਾ
Wednesday, 18 March 2009
Punjabi Bhujaratan
1.) ਜਦ ਤੂੰ ਸੋ ਜਾਵੇ, ਕੋਲ ਮੈਂ ਤੇਰੇ ਆਵੇ ਹਸਾਂ, ਰਵਾਂ ਕੇ ਤੇਨੂੰ, ਬਿਨ ਪੇਸੈ ਸੈਰ ਕਰਾਵਾਂ
2.) ਹਿਲਣਾ ਹਿਲਾਉਣਾ, ਹਿਲਾ ਕੇ ਥਾਨਦ ਪਾਉਣਾ, ਆਖੀ ਮੇਰੀ ਮਾ ਨੂੰ, ਮੈਨੂੰ ਹਿਲਣਾ ਪੁਚਉਣਾ
3.) ਹਣੇਰ ਕੁਪ ਘੇਰ ਥਮ ਥਮਾਇਆ, ਨੂੰ ਮਾਰੀ ਲਾਤ ਸੂਰੇ ਜਮੇਆ
2.) ਹਿਲਣਾ ਹਿਲਾਉਣਾ, ਹਿਲਾ ਕੇ ਥਾਨਦ ਪਾਉਣਾ, ਆਖੀ ਮੇਰੀ ਮਾ ਨੂੰ, ਮੈਨੂੰ ਹਿਲਣਾ ਪੁਚਉਣਾ
3.) ਹਣੇਰ ਕੁਪ ਘੇਰ ਥਮ ਥਮਾਇਆ, ਨੂੰ ਮਾਰੀ ਲਾਤ ਸੂਰੇ ਜਮੇਆ
Monday, 9 March 2009
Punjabi Bhujaratan
ਦੋ ਇੰਚ ਦੀ ਬੰਦੂਕ
ਰਹਿੰਦਾ ਸਾਡਾ ਵਿੱਚ ਸੰਦੂਕ
ਜੇ ਚਲਾਵੇ ਸਿਆਣਾ ਬੰਦਾ
ਲਖਾਂ ਦਾ ਸਵਾਰੇ ਧੰਦਾ
ਜੇ ਚੜ ਜਾਵੇ ਮੂਰਖ ਦੇ ਆਡੇ
ਇਹ ਵਸਦਾ ਘਰ ਕਦੇ ਨਾ ਛਡੇ
ਜਦ ਤੂੰ ਸੋ ਜਾਵੇ, ਕੋਲ ਮੈਂ ਤੇਰੇ ਆਵਾਂ
ਹਸਾਂ, ਰਵਾਂ ਕੇ ਤੁਹਾਨੂੰ, ਬਿਨ ਪੇਸੈ ਸੈਰ ਕਰਾਵਾਂ
ਕਿਹੜੀ ਚੀਜ਼ ਹੈ ਆ ਜਿਸ ਦੀ ਅੱਖ ਹੈ ਪਰ ਉਹ ਦੇਖ ਨਹੀਂ ਸਕਦੀ
ਰਹਿੰਦਾ ਸਾਡਾ ਵਿੱਚ ਸੰਦੂਕ
ਜੇ ਚਲਾਵੇ ਸਿਆਣਾ ਬੰਦਾ
ਲਖਾਂ ਦਾ ਸਵਾਰੇ ਧੰਦਾ
ਜੇ ਚੜ ਜਾਵੇ ਮੂਰਖ ਦੇ ਆਡੇ
ਇਹ ਵਸਦਾ ਘਰ ਕਦੇ ਨਾ ਛਡੇ
ਜਦ ਤੂੰ ਸੋ ਜਾਵੇ, ਕੋਲ ਮੈਂ ਤੇਰੇ ਆਵਾਂ
ਹਸਾਂ, ਰਵਾਂ ਕੇ ਤੁਹਾਨੂੰ, ਬਿਨ ਪੇਸੈ ਸੈਰ ਕਰਾਵਾਂ
ਕਿਹੜੀ ਚੀਜ਼ ਹੈ ਆ ਜਿਸ ਦੀ ਅੱਖ ਹੈ ਪਰ ਉਹ ਦੇਖ ਨਹੀਂ ਸਕਦੀ
Sunday, 8 March 2009
bhujarataan
1. HILLNA HILLAUNA
ਹਿਲਨਾ ਹਿਲਾਓਨਾ
HILLA KE THAND PAUNA
ਹਿਲਨਾ ਕੇ ਥਾਨਦ ਪਾਉਨਾ
AAKHI MERI MAA NU
ਆਖੀ ਮੇਰੀ ਮਾ ਨੁ
MAINU HILLNA PUCHAUNA
ਮੈਨੁ ਹਿਲਨਾ ਪੁਚਉਨਾ
2.
bat pavan batoli pavan bat nu lagge kunde,
ਬਾਤ ਪਾਵਾਨ ਬਾਤੋਲੀ ਪਾਵਾਨ ਬਾਤ ਨੁ ਲਾਗੇ ਕੁਨਦੇ
preeto kuri nu vioun( marriage karaun) chale sare pind de munde..
ਪ੍ਰੀਤੋ ਕੁੜੀ ਨੁ ਵਿਊਨ ਚਾਲੇ ਸਾਰੇ ਪਿਨਦ ਦੇ ਮੁਨਦੇ
3.
DO AAR DIYAN DO PAAR DIYAN
ਦੋ ਆਰ ਦਿਯਾਨ ਦੋ ਪਾਰ ਧਿਆਨ
DO RANNAAN SHAHUKAR DIYAN
ਦੋ ਰਾਨਾਨ ਸ਼ਾਹੁਕਾਰ ਧਿਆਨ
SAARA PIND SUTAA PYA GHARKALO HORI JAGDIYAN
ਸਾਰਾ ਪਿਨਦ ਸੁਤਾ ਪਿਆ ਘਾਰਕਾਲੋ ਹੋਰੀ ਜਾਗਧਿਯਾਨ
ਹਿਲਨਾ ਹਿਲਾਓਨਾ
HILLA KE THAND PAUNA
ਹਿਲਨਾ ਕੇ ਥਾਨਦ ਪਾਉਨਾ
AAKHI MERI MAA NU
ਆਖੀ ਮੇਰੀ ਮਾ ਨੁ
MAINU HILLNA PUCHAUNA
ਮੈਨੁ ਹਿਲਨਾ ਪੁਚਉਨਾ
2.
bat pavan batoli pavan bat nu lagge kunde,
ਬਾਤ ਪਾਵਾਨ ਬਾਤੋਲੀ ਪਾਵਾਨ ਬਾਤ ਨੁ ਲਾਗੇ ਕੁਨਦੇ
preeto kuri nu vioun( marriage karaun) chale sare pind de munde..
ਪ੍ਰੀਤੋ ਕੁੜੀ ਨੁ ਵਿਊਨ ਚਾਲੇ ਸਾਰੇ ਪਿਨਦ ਦੇ ਮੁਨਦੇ
3.
DO AAR DIYAN DO PAAR DIYAN
ਦੋ ਆਰ ਦਿਯਾਨ ਦੋ ਪਾਰ ਧਿਆਨ
DO RANNAAN SHAHUKAR DIYAN
ਦੋ ਰਾਨਾਨ ਸ਼ਾਹੁਕਾਰ ਧਿਆਨ
SAARA PIND SUTAA PYA GHARKALO HORI JAGDIYAN
ਸਾਰਾ ਪਿਨਦ ਸੁਤਾ ਪਿਆ ਘਾਰਕਾਲੋ ਹੋਰੀ ਜਾਗਧਿਯਾਨ
Thursday, 26 February 2009
Tuesday, 27 January 2009
Bhangara
ਪਨਜਾਬ ਖੇਤੀਬਾੜਈ ਥਾ, ਉਤ੍ਵੀ ਪੰਚਾਮ ਦੀ ਭਾਰਤ ਹੈ. ਓਥੇ ਬਹੁਤ ਸਿਖ ਧਰਮ ਲੋਕਾਂ ਹਨ. ਪਕੀ ਹੋਈ ਫਸਲ ਦੇ ਵਿਚ ਭੰਗੜਾ ਕਰੋ. ਉਹ ਕਿਸਾਨ ਨੂੰ ਨਾਚ ਕਰਦੇ ਹਨ ਕਿਓਕੀ ਬੈਸੰਤ ਖੁਸ਼ ਮਨਾਈ. ਭੰਗੜਾ ਸੰਗੀਤ ਤੇ ਨਾਚਣਾ ਦੇ ਪੰਜਾਬ ਹਨ. ਬਹੁਤ ਸਿਖਾਂ ਨੂੰ ਭੰਗੜਾ ਦਾ ਨਾਚ ਕਰਦੇ ਹਨ. ਭੰਗੜਾ ਸੰਗੀਤ ਲਈ ਢੋਲ ਤੇ ਕੈਨਸੀਆ ਵਜਿਆ. ਆਜ ਕਲ੍ਹ ਭੰਗੜਾ ਬਹੁਤ ਲੋਕ ਪਈਆ ਪੁੰਜਾਬ ਵਿੱਚ, ਆਮ੍ਰੀਕਾ ਵਿੱਚ, ਈਨਗਲੈਨਦ ਵਿੱਚ ਤੇ ਸਾਦੇ ਸਨਸਾਰ ਖੁਸ਼ ਮਨਾਈ. ਵੀ ਹਿਪ ਹੋਪ ਭੰਗੜਾ ਸੰਗੀਤ ਸੈਮਪਲ ਪਸੰਦ ਹੈ.
Sunday, 25 January 2009
Dhankara, Gatka Dance

ਦਾਨਕਾਰਾ ਪੁੰਜਾਬ ਦੀ ਇੱਕ ਸੰਪਰਦਾਇਕ ਨਾਚ ਹੈ ਦਾਨਕਾਰਾ ਨੂੰ ਗਟਕਾ ਨਾਚ ਵੀਹ ਕਿਹੰਦੇ ਹੈ ਦਾਨਕਾਰਾ ਆਦਮੀ ਦਾ ਨਾਚ ਹੈ ਲੋਕ ਇਸ ਨਾਚ ਖੁਸ਼ੀ ਦੀ ਦਿਨ ਤੇ ਕਰਦੇ ਹਨ ਦਾਨਕਾਰਾ ਵਿਆਹਆਂ ਤੇ ਕਰਦੇ ਹੈ ਮਿਲਨੀ ਤੇ ਪਹਿਲੇ ਦੋ ਆਦਮੀ ਚਹਿਦੇ ਹੈ ਇੱਸਨਾਚ ਲਈ ਇੱਸਨਾਚ ਵਿੱਚ ਰੰਗ ਬ੍ਰੰਗੀਆਂ ਸੋਟੀਆਂ ਨਾਲ ਨਾਚਦੇ ਹਨ ਆਦਮੀ ਇਲਾਕਾ ਵਿੱਚ ਨਾਚਦੇ ਹਨ ਢੋਲ ਦੇ ਤਾਲ ਨਾਲ ਸੋਟੀਆਂ ਮਾਰਦੇ ਹਨ ਔਰਤਾਂ ਵੀਹ ਦਾਨਕਾਰਾ ਕਰ ਸਕਦੇ ਹੈ ਪਰ ਆਦਮੀ ਦੇ ਨਾਲ ਨਹੀਂ
Giddha - The Punjabi Woman's Dance

ਪੰਜਾਬਈ ਔੜਤਾਂ ਘਿਦਾ ਦਾ ਨਾਚ ਕਰਦੀਆਂ ਹਨ. ਨਚਣ ਵਾਲੀਆਂ ਬੋਲੀਆਂ ਪਾਉਦੀਆਂ. ਇਹ ਬੋਲੀਆਂ ਘਰ ਦੇ ਮਾਮਲੇ ਦੇ ਬਰੇ ਹੋਂਦੀਆਂ ਹਨ ਤੇ ਪਿੰਡ ਦੇ ਮਾਮਲੇ ਦੇ ਬਾਰੇ. ਘਿਦਾ ਦੇ ਵਿੱਚ ਔੜਤਾਂ ਤਾਲੀਆਂ ਮਾਰਦੀਆਂ ਹਨ ਤਾਲ ਬਨਾਉਣ ਦੇ ਲਈ. ਘਿਦਾ ਦੀ ਤਾਲ ਬਹੁਤ ਛੇਤੀ ਵਜ੍ਦੀ ਹੈ ਇਸ ਲਈ ਘਿਦਾ ਪਾਉਣ ਵਾਲੀਆਂ ਔੜਤਾਂ ਅਪਨੀਆਂ ਲਤਾਂ ਬਹੁਤ ਛੇਤੀ ਹਿਲਾਂਦੀਆਂ ਹਨ. ਘਿਦਾ ਪਾਉਣ ਵਾਲੀਆਂ ਔੜਤਾਂ ਰੰਗ-ਬਿਰੰਗੇ ਦੁਪਟੇ ਪਾਉਣਦੀਆਂ ਹਨ ਤੇ ਘੈਨੇ ਵੀ ਪਾਉਣਦੀਆਂ ਹਨ. ਪਿੰਡ ਦਿਆਂ ਔੜਤਾਂ ਬੋਲੀਆਂ ਗਾਂਦੀਆਂ ਹਨ ਕਿਓ ਕੀ ਓਹਨਾਂ ਨੂ ਆਪ੍ਣੇ ਸਸਊਰਾਲ ਵਿੱਚ ਇਹਨਾਂ ਗਲਾਂ ਕਰਨ ਦਾ ਮੌਕਾ ਨਹੀ ਮਿਲਦਾ ਹੈ. ਇਸ ਲਈ ਬੋਲੀਆਂ ਦੇ ਵਿੱਚ ਔੜ੍ਤਾਂ ਆਪਣੀਆਂ ਸਾਸ ਦੇ ਬਾਰੇ ਤੇ ਆਂਪਣੀਆਂ ਨਨਾਨ ਦੇ ਬਾਰੇ ਗਾਂਦੀਆਂ ਹ੍ਨ. ਇਸ ਦੇ ਇਲਾਵਾ ਉਹ ਆਪਣੇ ਪਤੀਆਂ ਦੇ ਬਾਰੇ ਤੇ ਆਪਣੇ ਪਿਆਰ ਦੇ ਬਾਰੇ ਗਾਂਦੀਆਂ ਹਨ. ਜਦੋਂ ਘਿਦਾ ਹੋਂਦਾ ਹੈ ਇਕ ਕੁੜੀ ਡੋਲ ਵਜਾਉਣਦੀ ਹੈ ਤੇ ਬਾਕੀਅਂ ਔਰਤਾਂ ਗੋਲ ਦੇ ਵਿੱਚ ਖੜੇ ਹੋ ਜਾਂਦੀਆਂ ਹਨ ਤੇ ਤਾਲੀਆ ਮਾਰਦੀਆਂ ਹਨ . ਉਸ ਦੇ ਬਾਦ ਇਕ ਯਾ ਦ ਕੁੜੀਆਂ ਬੋਲੀਆਂ ਪਾਉਣਦੀਆਂ ਹ੍ਨ ਤੇ ਅਖੀਰ ਵਿੱਚ ਸਾੜੀਆਂ ਆਉੜਤਾਂ ਸਾਥ ਨਚਦੀਆਂ ਹਨ.
Wednesday, 14 January 2009
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਤੇ ਮੈਂ ਭਾਰਤ ਨੂੰ ਗੲੀ ਸੀ| ਅਸੀਂ ਭਾਰਤ ਨੂੰ ਗਏ ਸੀ ਿਕੳਂਕੀ ਮੇਰਾ ਕਿਸਨ ਦਾ ਿਵਅਾਹ ਸੀ| ਪਿਹਲਾ ਿਦੰਨ ਲੇਡੀ ਸੰਗੀਤ ਸੀ ਤੇ ਅਸੀਂ ਜਾਗੋ ਨੂੰ ਖਡੀਅਾ| ਅਸੀਂ ਸਾਰੇ ਿਪੰਡ ਦੇ ਘਰਾਂ ਨੂੰ ਗਏ ਸੀ| ਅਗਲੇ ਿਦੰਨ ਅੰਨਦ ਕਾਰਜ ਸੀ ਿਫਰ ਉਸਦੇ ਬਾਦ ਰਸੇਪਸ਼ਨ ਸੀ| ਿਵਅਾਹ ਦੇ ਬਾਦ ਅਸੀਂ ਟੋਰ ਤੇ ਗਏ ਸੀ| ਪਿਹਲਾ ਅਸੀਂ ਜੇਪੁਰ ਨੂੰ ਗਏ ਸੀ| ਲੋਕ ਜੇਪੁਰ ਨੂੰ ਪੀਂਕ ਿਸਟੀ ਕਹੇਂਦੇ| ਜੇਪੁਰ ਿਵੱਚ ਅਸੀਂ ਿਸਟੀ ਮਹੱਲ ਤੇ ਿੲੱਕ ਵੱਡਾ ਿਕਲ੍ਹਾ ਦੇਿਖਅਾ| ਅਸੀਂ ਹਾਥੀ ਦੇ ਉਪਰ ਿਕਲ੍ਹਾ ਨੂੰ ਗਏ| ਿਫਰ ਅਸੀਂ ਆਗਰਾ ਨੂੰ ਗਏ ਸੀ ਤੇ ਤਾਜ ਮਹੱਲ ਨੂੰ ਦੇਿਖਅਾ| ਉਸਦੇ ਬਾਦ ਅਸੀਂ ਿਦੱਲੀ ਨੂੰ ਗਏ| ਿਦੱਲੀ ਿਵੱਚ ਅਸੀਂ ਬੰਗਲਾ ਸਿਹਬ ਗੁਰਦੁਵਾਰਾ ਨੂੰ ਗਏ| ਟੋਰ ਦੇ ਬਾਦ ਅਸੀਂ ਖਰੜ ਿਵੱਚ ਰਹੇ ਸੀ| ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਬਹੁਤ ਵਦੀਅਾਂ ਸੀ|
Monday, 12 January 2009
Winter Holidays
ਇਹ ਸਰ੍ਦੀਆਂ ਛੁਟੀਆਂ ਵਿੱਚ ਮੈਂ ਆਪ੍ਣੇ ਮਾ-ਬਾਪ ਦੇ ਘਰ ਗੀ ਸੀ. ਉਹ ਟਰੌਇ ਮਿਸ਼ਿਗ੍ਨ ਵਿੱਚ ਰਹਿੰਦੇ ਹਨ. ਓਹ੍ਥੇ ਮੈਂ ਆਪ੍ਣੇ ਸਹੇਲੀਆਂ ਦੇ ਨਾਲ ਬਹੁਤ ਖੜਈਦਾਰੀ ਮੌਲ ਵਿੱਚ ਕੀਤੀ. ਉਸ ਦੇ ਇਲਾਵਾ ਮੈਂ ਘਰ ਵਿੱਚ ਬਹੁਤ ਹਿੰਦੀਆਂ ਫਿਲ੍ਮਾਂ ਵੇਖੀਆਂ. ਮੈਨੂੰ ਮਾਹਾਰ੍ਥੀ ਸ੍ਬ ਤੋਂ ਚੰਗੀ ਲ੍ਗੀ ਕਿਓ ਕਿਮੈਨੂੰ ਪਰੇਸ਼ ਰਾਵ੍ਲ ਬਹੁਤ ਚੰਗਾ ਲ੍ਗ੍ਦਾ ਹੈ ਤੇ ਉਹ ਇਸ ਫਿਲ੍ਮ ਵਿੱਚ ਸੀ. ਮੈਂ ਨੂੰ ਯੀਰ੍ਸ ਦੇ ਲਈ ਆਪ੍ਨੀ ਸਹੇਲੀ ਸੋਨੀਆ ਦੇ ਘਰ ਗਈ ਕਿਓ ਕਿ ਉਸ ਦੀ ਭੈਣ ਦਾ ਸੋਲਾ ਸਾਲ ਦਾ ਜ੍ਨਮ ਦਿਨ ਸੀ. ਉਹ੍ਥੇ ਮੇਰਾ ਪਰੀਵਾਰ੍ ਗੇਆ ਸੀ ਤੇ ਬਹੁਤ ਮ੍ਜਾ ਕੀਤਾ ਸੀ.
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਤੇ ਮੈਂ।
ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਬੁਧਵਾਰ ੧੭ ਦਿਸੰਬਰ ਨੁੰ ਸ਼ੁਰੁ ਹੋਈਆਂ ਸਨ । ਮੇਰਾ ਇਰਾਦਾ ਛੁੱਟੀਆਂ ਦੇ ਕੁੱਝ ਦਿਨ ਆਪਣੇ ਮਾਤਾ ਪਿਤਾ ਨਾਲ ਬਿਤਉਣ ਦਾ ਸੀ । ਮੈਂ ਸ਼ੁਕਰਵਾਰ ਨੁੰ ਸਫਰ ਲਈ ਤਿਆਰ ਸੀ ਪਰ ਉਸ ਦਿਨ ਜੋਰ ਦਾਰ ਤੁਫਾਨ ਆਇਆ ਤੇ ਦੋ ਦਿਨ ਤੱਕ ਬਰਫ ਪੈਂਦੀ ਰਹੀ । ਮੈਂ ਉਹ ਹਫਤਾ ਐਨਾਰਬਰ ਵਿਚ ਬਿਤਾਇਆ । ਅਗਲੇ ਹਫਤੇ ਮੈਂ ਕੁੱਝ ਦਿਨ ਆਪਣੇ ਮਾਪਿਆਂ ਦੇ ਨਾਲ ਬਿਤਾਏ ਤੇ ਫਿਰ ਵਾਪਸ ਐਨਾਰਬਰ ਆ ਗਿਆ । ਨਵੇ ਸਾਲ ਦੀ ਖੁੱਸ਼ੀ ਮਨਾਉਣ ਲਈ ਮੇਰੇ ਦੋਸਤ ਮੇਰੇ ਘਰ ਇੱਕਠੇ ਹੋਏ । ਮੈਂ ਵਾਪਸ ਆਪਣੇ ਮਾਪਿਆਂ ਦੇ ਘਰ ਗਿਆ ਤੇ ਲੰਗਰ ਦੀ ਸੇਵਾ ਲਈ ਆਪਣੀ ਮਾਤਾ ਜੀ ਦੀ ਮੱਦਦ ਕਰਾਈ । ਮੈਂ ਕੁੱਝ ਸਮਾ ਆਪਣੀ ਦਾਦੀ ਨਾਲ ਬਿਤਾ ਕੇ ਵਾਪਸ ਆ ਗਿਆ । ਅਗਲੇ ਕੁੱਝ ਦਿਨ ਫਿਰ ਜੋਰ ਦਾਰ ਬਰਫ ਪਈ ਤੇ ਮੈਂ ਘਰ ਵਿਚ ਫਿਲਮਾਂ ਦੇਖ ਕੇ ਬਿਤਾਏ ।
Subscribe to:
Posts (Atom)