Monday 1 December 2008

Thanksgiving

ਤੈਂਕਸ‌ਿਗਵੀਂਗ ਅਮਰੀਕਾ ਿਵੱਚ ਮਨਾੲੀ ਜਾਂਦਾ ਹੈ| ‌ਿੲਸ ‌ਿਦਨ ਸਾਰੇ ਪ‌ਿਰਵਾਰ ਕੱਠੇ ਹੁੰਦੇ ਹੈ| ਲੋਕ ਬਹੁਤ ਸਵਾਦ ਖਾਣਾ ਬਣਉਂਦੈ ਹਨ| ਬਹੁਤ ਲੋਕ ਟਰਕੀ ਖਾਂਦੇ ਹੈ| ਅਸੀਂ ਟਰਕੀ ਤੇ ਹੈਮ ਖਾਧਾ| ਖਾਣ ਦੇ ਬਾਦ ਅਸੀਂ ਸੁਤੇ| ਿਫਰ ਅਾਗਲੇ ‌ਿਦੰਨ ਸਵੇਰੇ ਉਠਕੇ ਮੈਂ ਮੇਰੀ ਮਾਂ ਤੇ ਭੈਣ ਮਾਲ ਨੂੰ ਗੲੀਅਂ| ‌ਉਥੇ ਬਹੁਤ ਸ਼ੋਪੀਂਗ ਕੀਤਾ ‌ਿਕਉਂਕੀ ‌ਿੲਸ ‌ਿਦਨ ਸਾਭ ਕੁੱਝ ਸਸਤਾ ਹੈ|ਬਹੁਤ ਲੋਕ ਬ‌ਿਹਰ ਜਾ ਕੇ ਸ਼ੋਪੀਂਗ ਕਰਦੇ ਹਨ| ਅਸੀਂ ਬਹੁਤ ਕੁੱਝ ਖਰੀ‌ਿਦਅਾ| ਮੇਰੀਅਾਂ ਛੁਟ‌ਿਅਾਂ ਬਹੁਤ ਮਜੇਦਾਰ ਸੀ|

Lohri

ਪੰਜਾਬ ਵਿਚ ਲੋੜੀ ਬਹੁਤ ਮ੍ਜੇਦਾਰ ਨਾਲ ਮਣਾਈ ਜਾਂਦੀ ਹੈ. ਹਰ ਸਾਲ, ੧੩ ਜਨਵਰੀ ਨੁੰ, ਪੁੰਜਾਬ ਵਿਚ, ਸਾਰੇ ਲੋਕ, ਇਕ ਵਦੀ ਅੱਗ ਲਾਕੇ, ਗਾਣੇ ਗਉਂਦੇ ਹਨ.ਛੋਟੇ-ਛੋਟੇ ਬੱਚੇ ਗੁਆਂਡੀਆ ਦੇ ਘਰ ਜਾਂਦੇ ਹਨ ਤੇ ਕਈ ਗੀਤ ਗਉਂਦੇ ਹਨ. ਸਾਰੇ ਗੁਆਂਡੀ ਬੱਚਿਆਂ ਨੁੰ ਸੁਨ ਕੇ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾ ਨੁੰ ਮ‌ਿਠਆਈਆਂ ਵੀ ਦਿੰਦੇ ਹਨ੍. ਇਹਨਾ ਮ‌ਿਠਆਈਆਂ ਵਿਚ ਬਦਾਮ ਤੇ ਬਹੁਤ ਸਵਾਦ ਮਿਸ਼ਰੀ ਹੁੰਦੀ ਹੈ. ਕਈ ਵਾਰੀ, ਲੋੜੀ ਉਦੋ ਮਣਾਈ ਜਾਂਦੀ ਹੈ ਜਦੋ ਕਿਸੇ ਦੇ ਬੱਚਾ ਹੁੰਦਾ ਹੈ ਜਾ ਕਿਸੇ ਦਾ ਵਿਆਹ ਹੋਜਾਂਦਾ ਹੈ. ਮੈਂ ਜਾ ਮੇਰ ਮਾਪਿਆਂ ਨੁੰ ਲੋੜੀ ਦਾ ਬਹੁਤ ਸ਼ੌਂਕ ਨਾਹੀਂ ਹੈ. ਅਸੀਂ ਲੋੜੀ ਹਰੇਕ ਵਾਰੀ ਨਾਹੀਂ ਮ੍ਨਾਉਂਦੇ ਹਨ੍.