Sunday, 29 March 2009

ਪਿਠੂਪਿਠੂ ਦੀ ਖੇਡ ਵਿੱਚ ਦੋ ਟੀਮਾਂ ਹੁੰਦੀਆਂ ਹਨ| ਹਰ ਇੱਕ ਟੀਮ ਵਿੱਚ ਦੋ ਤੋਂ ਲੇਖੇ ਪੰਜ ਛੇ ਕਿਡਾਰੀ ਖੇਡ ਸਕਦੇ ਹਨ| ਪਿਠੂ ਦੇ ਖੇਡਣ ਲਈ ਇੱਕ ਗੇਂਦ ਤੇ ਕੁੱਝ ਬਿਖਰੀਆਂ ਦੇ ਲੋਡ ਪੇਂਦੀ ਹੈ| ਹਰ ਇੱਕ ਟੀਮ ਦਾ ਇੱਕ ਕਪਤਾਨ ਹੁੰਦਾ ਹੈ| ਦੋਨੋ ਟੀਮਾਂ ਇੱਕ ਦੂਜੇ ਤੇ ਸਮਣੇ ਲੇਨ ਵਿੱਚ ਖਡਦੇ ਹਨ| ਬਿਖਰੀਆਂ ਨੂੰ ਦੋਨੋ ਟੀਮਾਂ ਦੇ ਵਿਚਕਾਰ ਰਖਦੇ ਹਨ| ਦੋਨੋ ਟੀਮਾਂ ਸਤ ਫੂਟ ਦੂਰ ਲੇਨ ਵਿੱਚ ਖਦਡਦੇ ਹਨ| ਪਹਿਲੀ ਟੀਮ ਟੌਸ ਤੇ ਅਦਾਰ ਤੇ ਹਮਲੇ ਵਾਲਾ ਟੀਮ ਬਨਦੀ ਹੈ| ਤੇ ਗੇਂਦ ਹਮਲੇ ਵਾਲੀ ਟੀਮ ਨੂੰ ਦੇ ਦੀਤੀ ਜਾਂਦੀ ਹੈ| ਪਿਹਲਾ ਕਪਤਾਨ ਬਿਖਰੀਆਂ ਉਤੇ ਹਮਲਾ ਕਰਕੇ ਬਿਖਰੀਆਂ ਨੂੰ ਦਿਰਉਣ ਦੀ ਕੋਸ਼ਿਸ਼ ਕਰਦਾ ਹੈ| ਫਿਰ ਦੂਜੇ ਟੀਮ ਗੇਂਦ ਨੂੰ ਪਕੜ ਦੀ ਕੋਸ਼ਿਸ਼ ਕਰਦੀ ਹੈ| ਜੇ ਦੂਜੇ ਟੀਮ ਗੇਂਦ ਪਕੜ ਲਈ ਤਾਂ ਹਮਲੇ ਵਾਲੇ ਟੀਮ ਦਾ ਕਿਡਾਰੀ ਆਉਟ ਹੋ ਜਾਂਦਾ ਹੈ| ਜੇ ਹਮਲੇ ਵਾਲੇ ਟੀਮ ਬਿਖਰੀਆਂ ਗਿਰਾ ਦੇਵੇ ਤਾਂ ਹਮਲੇ ਵਾਲੇ ਟੀਮ ਬਿਖਰੀਆਂ ਨੂੰ ਤੇ ਤਿਕਾਉਣ ਦੀ ਕੋਸ਼ਿਸ਼ ਹੁੰਦੀ ਹੈ| ਫਿਰ ਦੂਜੇ ਟੀਮ ਦੀ ਕੇਸ਼ਿਸ਼ ਹੁੰਦੀ ਹੈ ਕੀ ਬਿਖਰੀਆਂ ਨੂੰ ਤਰਤੀਬ ਪਾ ਦੇਣ ਤੋ ਪਹਿਲਾ ਆਟੇਕ ਵਾਲੇ ਟੀਮ ਦੇ ਕਿਸੇ ਦੀ ਕਿਡਾਰੀ ਨੂੰ ਗੇਂਦ ਨਾਲ ਮਾਰੇ| ਜੇ ਆਟੇਕ ਵਾਲੇ ਟੀਮ ਬਿਖਰੀਆਂ ਨੂੰ ਤਰਤੀਬ ਵਿੱਚ ਲਾ ਦੇਵੇ ਦੂਜੇ ਟੀਮ ਕਿਸੇ ਨੂੰ ਗੇਂਦ ਨਾਲ ਮਾਰ ਨਾ ਸਕੇ ਤਾਂ ਆਟੇਕ ਵਾਲੇ ਟੀਮ ਜਿਤ ਜਾਂਦੀ ਹੈ| ਆਟੇਕ ਵਾਲੀ ਟੀਮ ਉਦੋ ਤਕ ਖੇਡਦੀ ਰਹਿੰਦੀ ਹੈ ਜਦੋਂ ਤਕ ਉਸਦੇ ਸਾਰੇ ਕਿਡਾਰੀ ਆਉਟ ਨਾ ਹੋ ਜਾਣ| ਜਦੋਂ ਸਾਰੇ ਕਿਡਾਰੀ ਆਉਟ ਹੋ ਜਾਂਦੇ ਹਨ ਫਿਰ ਦੂਜੇ ਟੀਮ ਆਟੇਕ ਵਾਲਾ ਟੀਮ ਬਣ ਜਾਂਦਾ ਹੈ|

Wednesday, 25 March 2009

ਮੇਂਹਨਦੀਮੇਂਹਨਦੀ ਦੀ ਰਸਮ ਲਾਵਾਂ ਦੇ ਕੁਝ ਦਿਨ ਪਹਿਲੇ ਹੋਂਦੀ ਹੈ. ਕੁੜੀ ਨੂੰ ਮੇਂਹਨ੍ਦੀ ਉਸ ਦੇ ਸੌਰੇ ਯਾ ਕੋਈ ਮੇਂਹਨਦੀਵਾਲਾ ਲਾਉਣ੍ਦਾ ਹੈ. ਮੇਂਹਨਦੀ ਸਿਰਫ ਕੁੜੀ ਨੂੰ ਨਹੀ ਲਾਉਣਦੇ ਹਨ, ਮੁੰਡੇ ਨੂੰ ਵੀ ਲਾਂਦੇ ਹ੍ਨ੍. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਉਣਦੇ ਹਨ ਸਾੜੀਆਂ ਘਰ੍ ਦੀਆਂ ਕੁੜੀਆਂ ਤੇ ਔਰਤਾਂ ਨੂੰ ਵੀ ਮੇਂਹ੍ਨ੍ਦੀ ਲਾਈ ਜਾਂਦੀ ਹੈ. ਜਦੋਂ ਕੁੜੀ ਨੂੰ ਮੇਂਹਨ੍ਦੀ ਲਾਈ ਜਾਂਦੀ ਹੈ ਉਹ ਆਪਣੇ ਪੁਰਾਨੇ ਕਪਰੇ ਪਾਂਦੀ ਹੈ ਜੋ ਫਿਰ ਫੈਂਕੇ ਜਾਂਦੇ ਹਨ. ਲੋਕ ਕਹਿੰਦੇ ਹ੍ਨ ਕੀ ਜਿੰਨਾ ਘਹਿੜਾ ਰੰਗ ਮੇਂਹ੍ਦੀ ਦਾ ਚ੍ੜੇ ਓਂਨੀ ਖੁਸ਼ ਦੁਲ੍ਹਨ ਹੋਵੇਗੀ. ਵਿਆਹ ਦੀ ਰਾਤ ਨੂੰ ਕੁਰੀ ਤੇ ਮੁੰਡਾ ਮੇਂਹ੍ਨ੍ਦੀ ਵਿੱਚ ਮੁੰਦੇ ਦਾ ਨਾਂ ਵੀ ਢੂੰਡਦੇ ਹ੍ਨ੍.

kabaddi

ਕਾਬਾਦੀ ਇਕ ਘੋਲ ਦਾ ਖੇਦ ਹੈ. ਇਹ ਪੁਨਜਾਬ ਵਿਚ ਬਹੁਤ ਮਸ਼ਹੁਰ ਤੇ ਬਹੁਤ ਪੁਰਾਣਾ ਹੈ. ਉਹ ਘੋਲਿ ਵਿਚ ਖੇਦਦੇ ਹਨ. ਹਰ ਟੀਮ ਵਿਚ ਨੌ ਔਰ ਬਾਰਾ ਲੋਕਾਂ ਹਨ.ਉਹ ਖੇਦ ੧੫-੨੦ ਮਿੰਟ ਹੈ. ਇਕ ਟੀਮ ਵਿਰੋਧੀ ਤੋਂ "ਕਾਬਾਦੀ ਕਾਬਦੀ" ਦਸੇ. ਉਹ ਸਾਰੇ ਇਕ ਸਾਹ ਦੇ ਨਾਲ ਵਿਰੋਧੀ ਨੁੰ ਲਗੇ. ਜੇ ਉਹ ਨਹੀ ਸਕਦੇ, ਉਹ ਸੁਤੰਤਰ ਕਿਤੇ.

Laavan te Ghoria
ਉਹ ਹਿੰਦੁ ਵਿਆਹ ਰਸਮ ਵਿਚ ਅਾਗਨੀ ਆਵਾਰਾ ਫਿਰਦਾ ਹੈ. ਪੁਰ ਗੁਰੁ ਰਾਮ ਦਾਸ ਨੇ ਸਿਖਾਂ ਦਾ ਰਸਮ ਅਦੀ ਗ੍ਰੰਥ ਆਵਾ ਫਿਰਿਆ. ਇਹ ਰਸਮ ਦਾ ਨਾਂ ਅਨੰਦ ਕਰਜ ਹੈ. ਇਸ ਲਈ ਉਹ ਸ਼ਬਦ ਲਾਵਾ ਰਾਗ ਸੁਹੀ ਵਿਚ ਲਿਖਿਆ ਤੇ ਗੁਰੁ ਰਾਮ ਦਾਸ ਨੇ ਅਨੰਦ ਕਰਜ ਬਨਾਇਆ ਸਿ. ਲਾਵਾਂ ਚਾਰ ਪਾਉਰੀਅਾਂ ਹਨ. ਇਹ ਪਹਿਲਾ ਪਾਉਰੀ ਸੁਹਾਗਣੀ ਰਬ ਮਿਲੀ ਕਿ ਵਰਨਨ ਕਰਦਾ ਹੈ. ਉਹ ਆਗਲੇ ਪਾਉਰੀ ਅਹੁੰਕਾਰ ਤੇ ਭਾਉ ਨਹੀ ਹਨ. ਉਹ ਤਿਜਾ ਪਾਉਰੀ ਸਾਧ ਸੰਗਤ ਵਿਚ ਉਹ ਸੁਹਾਗਣੀ ਬਹੁਤ ਖੁਸ਼ੀ ਹੋਈ.ਉਹ ਅੰਤਮ ਪਾਉਰੀ ਵਿਚ ਸੁਹਾਗਣੀ ਰਬ ਦੇ ਨਾਲ ਸੰਘ ਤੇ ਅਨੰਦ ਹੋਇਆ. ਇਸ ਲੇਈ ਰਸਮ ਦੇ ਨਾਂ ਅਨੰਦ ਕਰਜ ਹੈ. ਹਰ ਪਾਉਰੀ ਤੋਂ ਉਹ ਵਿਆਹ ਜੋੜ ਅਦੀ ਗ੍ਰੰਥ ਆਵਾ ਫਿਰਿਆ ਤੇ ਅਦੀ ਗ੍ਰੰਥ ਮਾਥਾ ਥੇਖਨਾ. ਆਗਲੇ ਅੰਤਮ ਪਾਉਰੀ ਹੁਣ ਉਹ ਜੋੜ ਇਕ ਜੋਤ ਦੋ ਮੁਰਤੀ ਹੈ. ਫਿਰ ਉਹ ਕਿਰਤਾਨਿਆ ਘੋੜੀਆ ਗਾਇਆ. ਹੁਣ ਉਹ ਵੌਹੁਤੀ ਤੇ ਲਾੜਾ ਪਤਨੀ ਤੇ ਪਤੀ ਹਨ.

Tuesday, 24 March 2009

Baraat and Milni

ਜਦੋਂ ਮੁੰਡੇ ਦਾ ਵੀਆਹ ਹੁੰਦਾ ਹੈ ਤਾਂ ਉਸ ਨੂੰ ਵਿਾਉਣ ਲਈ ਉਸਦੇ ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਇਕੱਠੇ ਹੋ ਕੇ ਲੜਕੀ ਦੇ ਘਰ ਜਾਂਦੇ ਹਨ| ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਨੂੰ ਬਰਾਤ ਕਿਹਾ ਜਾਂਦਾ ਹੈ| ਜਦ ਬਰਾਤ ਕੁੜੀ ਦੇ ਘਰ ਜਾਂਦੇ ਹਨ, ਉਸਦੇ ਰਿਸ਼ਤੇਦਾਰਾਂ ਦੋਸਤ ਮਿਤਰਾਂ, ਬਰਾਤ ਨੂੰ ਸਵਾਗਤ ਕਰਦੇ ਹਨ| ਜੇ ਕੁੜੀ ਬਹੁਤ ਦੂਰ ਰਹਿੰਦੀ ਹੈ ਸਾਰੇ ਲੋਕ ਕਾਰ ਜਾਂ ਬੁਸ ਵਿੱਚ ਜਾਂਦੇ ਹਨ| ਪਰ ਇੱਥੇ ਬਰਾਤ ਕੁੜੀ ਦਾ ਘਰ ਨੂੰ ਨਹੀਂ ਜਾਂਦਾ ਹੈ| ਬਰਾਤ ਗੁਰਦਵਾਰਾ ਨੂੰ ਜਾਂਦਾ ਹੈ| ਅਕਸਰ ਮੁੰਡਾ ਘੋੜੇ ਤੇ ਆ ਜਾਂਦਾ ਹੈ| ਬਰਾਤ ਉਸਦੇ ਪਿੱਛੇ ਨਾਚਦੇ ਹਨ| ਅਕਸਰ ਢੋਲੀ ਹੁੰਦਾ ਹੈ| ਜਦੋਂ ਬਰਾਤ ਪਹੁੰਚਦਾ ਹੈ ਅਰਦਾਸ ਕੀਤੀ ਜਾਂਦੀ ਹੈ ਦੋਨੋ ਪਰਿਵਾਰਾਂ ਮਿਲਣ ਦੀ ਖ਼ੁਸ਼ੀ ਵਿੱਚ| ਉਸ ਤੋਂ ਬਾਅਦ ਦੋਨੋ ਪਾਸੇ ਦੇ ਰਿਸ਼ਤੇਦਾਰ ਦੀ ਪੇਛਾਣ ਕਰਵਾਉਣ ਲਈ ਤੋਫੇ ਦਿਤੇ ਜਾਂਦੇ ਹਨ| ਇਸ ਨੂੰ ਮਿਲਣੀ ਕਹਿੰਦਾ ਜਾਂਦਾ ਹਨ| ਮਾਤਾ ਪਿਤਾ ਜੀ, ਭੈਣ ਭਰਾ ਤੇ ਦੂਸਰੇ ਤਤਕਾਲੀ ਰਿਸ਼ਤੇਦਾਰ ਮਿਲਣੀ ਕਰਦੇ ਹਨ| ਇੱਕ ਦੂਜੇ ਨੂੰ ਫੁਲਾਂ ਦਾ ਹਾਰ ਪਾਉਂਦੇ ਹਨ| ਕੁੜੀ ਦੇ ਰਿਸ਼ਤੇਦਾਰ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਸ਼ਗਨ ਦੈਂਦੇ ਹਨ| ਅਕਸਰ ਸੋਨਾ ਦਾ ਮੁੰਦਰੀ ਜਾਂ ਕੜਾ ਦਿਤੇ ਜਾਂਦੇ ਹਨ|ਚੂਰਾ ਚਰਾਉਣਾਚੂਰਾ ਚਰਾਉਣਾ ਉਸ ਦਿਨ ਦੇ ਇਕ ਰਾਤ ਪਹਿਲੇ ਹੋਂਦਾ ਹੈ ਜੋ ਲਾਵਾਂ ਦਾ ਦਿਨ ਹੋਵੇ. ਚੂਰਾ
ਚਰਾਉਣ ਦੇ ਪਹਿਲੇ ਸਿਖ ਲੋਕ ਅਰ੍ਦਾਸ ਕਰ੍ਦੇ ਹਨ ਤੇ ਹਿਨਦੂਆਂ ਪੂਜਾ ਕਰਦੇ ਹਨ.
ਉਸ ਦੇ ਇਲਾਵਾ ਦੁਲਹਨ ਦਾ ਮਾਮਾ ਸੁਭਾ ਤੋਂ ਕੁਝ ਨਹੀ ਖਾਂਦਾ ਹੈ. ਜਦ ਤਕ ਚੂਰਾ ਚਰਾਇਆ
ਨਹੀ ਜਾਂਦਾ ਤਦ ਤ੍ਕ ਕੁੜੀ ਚੂਰਾ ਨੂੰ ਨਹੀ ਵੇਖਦੀ ਹੈ. ਜਦੋਂ ਕੁੜੀ ਨੂੰ ਚੂਰਾ ਚਰਾਂਦੇ ਹਨ ਤਦ ਦਿਏ ਜ੍ਲਾਂਦੇ ਹ੍ਨ ਕਿਓ ਕੀ ਧੁਪ ਵਿੱਚ ਕੁੜੀ ਜਿਆਦਾ ਸੁੰਦਰ ਲਗਦੀ ਹੈ. ਚੂਰਾ ਚਰਾਉਣ ਦੇ ਬਾਦ ਸ੍ਬ ਲੋਕ ਜੋ ਉਥੇ ਇਖਟੇ ਹੋਵੇ ਹਨ ਚੂਰਾ ਨੂੰ ਛੇਰ੍ਦੇ ਹਨ. ਉਸ ਦੇ ਬਾਦ ਕੁੜੀ ਨੂੰ ਹਲਦੀ ਲ੍ਗਾਂਦੇ ਹੈ ਤੇ ਫਿਰ ਉਹ ਆਪ੍ਣਾ ਸ਼ਾਦੀ ਦਾ ਜੋਰਾ ਪਹਿੰਦੀ ਹੈ.

ਪੰਜਾਬ ਦੇ ਖੇਡ - ਤ੍ਰਿੰਜਨ੍


ਪੰਜਾਬ ਦੇ ਖੇਡ - ਤ੍ਰਿੰਜਨ੍

ਤ੍ਰਿੰਜਨ ਜਵਾਨ ਕੁੜੀਆਂ ਦਾ ਖੇ ਹੈ. ਜਿਥੇ ਵੀ ਚੜਖੇ ਹੋਂਦੇ ਹਨ ਉਥੇ ਤ੍ਰਿੰਜਨ੍ ਹੋ ਸਕਦਾ ਹੈ. ਸਾੜੀਆਂ ਕੁੜੀਆਂ ਇਖਟੇ ਹੋਂਦੀ ਹਨ ਤੇ ਗਾਨੇ ਗਾਂਦੀਆਂ ਹ੍ਨ ਤੇ ਨਚ੍ਦੀਆਂ ਹਨ. ਇਸ ਤਰਾਂ ਇਹ ਕੁੜੀਆਂ ਆਪਣੀਆਂ ਖੁਸ਼ੀਆਂ ਤੇ ਦੁਖ ਬਾਂਡ ਦੀਆਂ ਹਨ. ਜਦੋਂ ਕੋਈ ਪਤ੍ਨੀ ਇਹ ਖੇਡ ਖੇਡ੍ਦੀ ਹੈ ਤਦ ਉਹ ਇਵੇਂ ਦੇ ਗਾਨਾ ਗਾਂਦੀ ਹੈ:

ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਨੀ ਮੈਂ ਤੈਨੂੰ ਯਾਦ ਕਰਾਂ ਜਦ ਚਰ੍ਖੇਵਾਲੇ ਦੇਖਣ੍
ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਹਰ ਚਰ੍ਖੇ ਦੇ ਘੇਰੇ
ਯਾਦ ਅਵੇ ਤੂ ਮਿਤ੍ਰਾ

Wednesday, 18 March 2009

Punjabi Bhujaratan

1.) ਜਦ ਤੂੰ ਸੋ ਜਾਵੇ, ਕੋਲ ਮੈਂ ਤੇਰੇ ਆਵੇ ਹਸਾਂ, ਰਵਾਂ ਕੇ ਤੇਨੂੰ, ਬਿਨ ਪੇਸੈ ਸੈਰ ਕਰਾਵਾਂ

2.) ਹਿਲਣਾ ਹਿਲਾਉਣਾ, ਹਿਲਾ ਕੇ ਥਾਨਦ ਪਾਉਣਾ, ਆਖੀ ਮੇਰੀ ਮਾ ਨੂੰ, ਮੈਨੂੰ ਹਿਲਣਾ ਪੁਚਉਣਾ

3.) ਹਣੇਰ ਕੁਪ ਘੇਰ ਥਮ ਥਮਾਇਆ, ਨੂੰ ਮਾਰੀ ਲਾਤ ਸੂਰੇ ਜਮੇਆ

Monday, 9 March 2009

Punjabi Bhujaratan

ਦੋ ਇੰਚ ਦੀ ਬੰਦੂਕ
ਰਹਿੰਦਾ ਸਾਡਾ ਵਿੱਚ ਸੰਦੂਕ
ਜੇ ਚਲਾਵੇ ਸਿਆਣਾ ਬੰਦਾ
ਲਖਾਂ ਦਾ ਸਵਾਰੇ ਧੰਦਾ
ਜੇ ਚੜ ਜਾਵੇ ਮੂਰਖ ਦੇ ਆਡੇ
ਇਹ ਵਸਦਾ ਘਰ ਕਦੇ ਨਾ ਛਡੇ

ਜਦ ਤੂੰ ਸੋ ਜਾਵੇ, ਕੋਲ ਮੈਂ ਤੇਰੇ ਆਵਾਂ
ਹਸਾਂ, ਰਵਾਂ ਕੇ ਤੁਹਾਨੂੰ, ਬਿਨ ਪੇਸੈ ਸੈਰ ਕਰਾਵਾਂ

ਕਿਹੜੀ ਚੀਜ਼ ਹੈ ਆ ਜਿਸ ਦੀ ਅੱਖ ਹੈ ਪਰ ਉਹ ਦੇਖ ਨਹੀਂ ਸਕਦੀ

Sunday, 8 March 2009

bhujarataan

1. HILLNA HILLAUNA

ਹਿਲਨਾ ਹਿਲਾਓਨਾ
HILLA KE THAND PAUNA

ਹਿਲਨਾ ਕੇ ਥਾਨਦ ਪਾਉਨਾ
AAKHI MERI MAA NU

ਆਖੀ ਮੇਰੀ ਮਾ ਨੁ
MAINU HILLNA PUCHAUNA

ਮੈਨੁ ਹਿਲਨਾ ਪੁਚਉਨਾ


2.
bat pavan batoli pavan bat nu lagge kunde,

ਬਾਤ ਪਾਵਾਨ ਬਾਤੋਲੀ ਪਾਵਾਨ ਬਾਤ ਨੁ ਲਾਗੇ ਕੁਨਦੇ
preeto kuri nu vioun( marriage karaun) chale sare pind de munde..

ਪ੍ਰੀਤੋ ਕੁੜੀ ਨੁ ਵਿਊਨ ਚਾਲੇ ਸਾਰੇ ਪਿਨਦ ਦੇ ਮੁਨਦੇ


3.

DO AAR DIYAN DO PAAR DIYAN

ਦੋ ਆਰ ਦਿਯਾਨ ਦੋ ਪਾਰ ਧਿਆਨ
DO RANNAAN SHAHUKAR DIYAN

ਦੋ ਰਾਨਾਨ ਸ਼ਾਹੁਕਾਰ ਧਿਆਨ
SAARA PIND SUTAA PYA GHARKALO HORI JAGDIYAN

ਸਾਰਾ ਪਿਨਦ ਸੁਤਾ ਪਿਆ ਘਾਰਕਾਲੋ ਹੋਰੀ ਜਾਗਧਿਯਾਨ