Wednesday 24 September 2008

ਗਰਮੀਆਂ ਦਾ ਵਿਸ਼ਰਾਮ

ਇਹ ਗਰਮੀਆਂ ਮੈ ਮਿਸ਼ੀਗਨ ਵਿਚ ਰਹਿਦਾ ਸੀ I ਮੈਂ ਯੂਨੀਵਰਸਿਟੀ ਕੋਲੋਂ ਰਹਿਦਾ ਹਾਂ ਤੇ ਕਲਾਸਾਂ ਲਈ ਪੜ ਰਿਹਾ ਸੀ I ਕਦੋਂ ਕਲਾਸਾਂ ਸਮਾਪਤ ਕਰਦਾ ਸੀ ਮੈਂ ਘਰ ਨੂੰ ਜਾਵਾਂਗਾ I ਉਥੇ ਮੈਂ ਮੇਰੇ ਦੋਸਤ ਦੇ ਨਾਲ ਖੇਦਿਆ ਤੇ ਫਿਲਮਾਂ ਦੇਖਿਆ I ਪਿਛਲੇ ਗਰਮੀਆਂ ਬਹੁਤ ਖੇਡ ਹੈ I

Tuesday 23 September 2008

Favorite City

ਮੇਰੀ ਸੋਚ ਹੈ ਕੀ ਸਾਰੇ ਸ਼ਹਿਰਾ ਵਿਚ, ਸਬ ਤੋ ਵਧੀਆ ਸ਼ਹਿਰ ਐਨ ਅਰਬਰ ਹੈ । ਐਨ ਅਰਬਰ ਵਿਚ ਮਿਚਿਗਨ ਯUਨੀਵਰਸ੍ਟੀ ਹੈ ਤੇ ਮੇਰਾ ਘਰ ਵੀ ਹੈ ।

ਐਨ ਅਰਬਰ ਵਿਚ ਸੋਹ੍ਨੇ ਦਰਖਤ ਹਨ ਤੇ ਮੇਰੇ ਸਾਰੇ ਦੋਸ੍ਤ ਵੀ ਇਥੇ ਰਹਿਦੇ ਹਨ ।


ਮੈ ਆਪ੍ਨੀ ਡਿਗਰੀ ਲੈਕੇ ਐਨ ਅਰਬਰ ਵਿਚ ਰਹਿਦਾ ਚਾਹੋਦਾ ਹਾ ।

My Favorite City

ਮੈਨਊ ਸ਼ਿਕਾਗੋ ਬਹੁਤ ਚੰਗਾ ਲ੍ਗ੍ਦਾ ਗੈ. ਇਸ ਸ੍ਮਰ ਵਿਚ ਮੈਂ ਉਹ੍ਥੇ ਡਾਈ ਮਹੀਨੇ ਦੇ ਲਈ ਰਹੀ ਸੀ. ਮੈਂ ਉਥੇ ਇਕ ਪ੍ਬ੍ਲਿਕ ਰਿਲੇਸ਼੍ਨ੍ਸ ਦੀ ਕ੍ਮ੍ਪ੍ਨੀ ਵਿਚ ਕੰਮ ਕਰ ਰਹੀ ਸੀ ਮੈਂਨਊ ਇਹ ਸ਼ਹਿਰ੍ ਇਸ ਲਈ ਪ੍ਸੰਦ ਆਇਆ ਕੀ ਉਹ ਪਾਣੀ ਦੇ ਬਹੁਤ ਪਾਸ ਹੈ. ਮੈਂ ਆਪ੍ਣੇ ਦੋਸ੍ਤਾਂ ਦੇ ਨਾਲ ਬੀਚ ਨਊ ਰੋਜ ਜਾਂਦੀ ਸੀ. ਜਦੋਂ ਮੈਂ ਸ਼ਿਕਾਗੋ ਵਿਚ ਸੀ ਉਹ੍ਨਾ ਦਾ ਖਾਨੇ ਦ ਮੇਲਾ ਚ੍ਲ ਰਿਹਾ ਸੀ. ਉਸ ਵਿਚ ਬਹੁਤ੍ ਸਾਰੇ ਰੈਸ੍ਟਰੌਂਟ੍ਸ੍ ਆਪ੍ਣਾ ਖਾਣਾ ਵੇਚ ਰਹੇ ਸ੍ਨ. ਸ਼ਿਕਾਗੋ ਵਿਚ ਬਹੁਤ੍ ਸਾਰੀਆਂ ਕ੍ਪਰੇ ਦੀਆ ਦੁਕਾਨਾਂ ਵੀ ਸ੍ਨ. ਮੈਨਊ ਉਹ੍ਥੇ ਖਰੀਦਾਰੀ ਕਰ੍ਣ੍ ਵਿਚ ਬਹੁਤ੍ ਮ੍ਜਾ ਆਂਦਾਂ ਸੀ. ਉਸ ਦੇ ਇਲਾਵਾ ਮੈਂ ਉਥੇ ਬਹੁਤ੍ ਚੰਗੇ ਦੋਸ੍ਤਾਂ ਬ੍ਨਾਇ ਸੀ. ਇਸ ਲਈ ਮੈਂਨਊ ਸ਼ਿਕਾਗੋ ਸ੍ਬ੍ਸੇ ਵ੍ਦੀਆ ਸ਼ਹਿਰ੍ ਲ੍ਗ੍ਦਾ ਹੈ.

ਮੇਰਾ ਮਨਪਸੰਦ ਸ਼ਹਿਰ

ਮੇਰਾ ਮਨਪਸੰਦ ਸ਼ਹਿਰ ਛਿਕਾਗੋ ਹ I ਛਿਕਾਗੋ ਚੰਗਾ ਸ਼ਹਿਰ ਕਿਓਂ-ਕੀ ਬਹੁਤ ਸਰਗਰਮੀਆਂ ਹਨ I ਮੈਂ ਚਾਰ ਵਾਰੇ ਛਿਕਾਗੋ ਨੂੰ ਜਾਂਦਾ ਹਾਂ ਤੇ ਮੈਂ ਸਾਰਾ ਥਾਂ ਨਹੀਂ ਦੇਖਦਾ ਹਾਂ I ਛਿਕਾਗੋ ਵਿਚ ਅਜਾਇਬ ਘਰ, ੰਢੀ ਸੜਕ, ਤੇ ਸੋਹਣੀਆਂ ਝੀਲ ਦੇ ਨਿਰੀਖਣਾਂ ਹਨ I ਮੇਰੇ ਮਾਸੀ ਜੀ ਛਿਕਾਗੋ ਵਿਚ ਰਹਿਦੀ ਹੈ ਤੇ ਮੈਂ ਤੇ ਆਪਣੇ ਪਰਿਵਾਰ ਉਸਦਾ ਘਰ ਜਾਂਦੇ ਹਾਂ I ਮੈਂ ਅਗਲੇ ਸਾਲ ਛਿਕਾਗੋ ਨੂੰ ਜਾਵਾਂਗਾ I

Monday 22 September 2008

My Favorite City

ਮੈ ਸ਼ਿਕਾਗੋ ਸ਼ਿਹਰ ਬਹ੍ਤਤ ਪਸੰਦ ਕਰਦੀ ਹਾ I ਮੈ ਇਸ ਪਿਛਲੇ ਮ੍ਹ੍ਹੀਨੇ ਊਥੇ ਗਈ ਸੀ I ਮੈਨੁ ਸ਼ਿਕਾਗੋ ਬਹ੍ਤਤ ਸੋਣਾ ਲਗਿਆ I ਊਥੇ ਕ੍ਪੜ੍ ਖਰੀਦ੍ਣ ਲਈ ਬਹ੍ਤਤ ਤਰਾਂ ਦੀਆਂ ਦੁਕਾਨਾਂ ਹ I ਉਹ੍ ਸ਼ਿਹਰ ਪਾਣੀ ਦੇ ਨੇਡੇ ਹੈ I ਰਾਤ ਨੰ ਸਾਰੀ ਜਗਾ ਰੋਸ਼ਨੀ ਹੁਦੀ ਹੈ I ਸਾਰੇ ਪਾਸੇ ਲੋਕ ਹੁਦੇ ਹਨ੍ I ਊਥੇ ਜਾਕੇ ਮੈਨੁ ਬਹ੍ਤਤ ਹੀ ਮ੍ਜਾ ਆਇਆ I

Favorite City

ਮੇਰਾ ਮਨਪਸੰਦ ਸ਼ਹਿਰ ਿਛਕਾਗੋ ਹੈ| ‌ਿਛਕਾਗੋ ਵਿੱਚ ਮੇਰਾ ਭਰਾ ਰਹੰਦਾ ਹੈ| ਗਰਮੀਅਾਂ ਵਿੱਚ ਮੈਂ ਉਸ ਦੇ ਨਾਲ ਰਹੰਦੀ ਹਾਂ| ਛਿਕਾਗੋ ਵਿਚ ਬਹੁਤ ਵੱਡੇ ‌ਿੲਮਾਰਤਾਂ ਹਨ| ਉਥੇ ਬਹੁਤ ਰੇਸਤਰਾਂ ਤੇ ਦੁਕਾਨਾਂ ਹੇਗੇ| ਮੈਨੂੰ ‌ਿਛਕਾਗੋ ਵਿੱਚ ਸ਼ਾਪੀਂਗ ਬਹੁਤ ਪਸੰਦ ਹੈ| ਮੈਂ ਮਿਛਿਗਨ ਇਵੇਨੂ ਨੂੰ ਜਾਂਦੀ ਸ਼ੋਪੀਂਗ ਲੲੀ|

Sunday 21 September 2008

Punjabi Unicode Fonts with Keyboard layout

To setup your computer to type Punjabi with unicode fonts and set keyboard layout.
Download following two zip files:
  1. Download Punjabi_Keyboard_By_Bhagat_Singh.zip
  2. Unzip it and follow the instructios as defined in Installation_Guide_PaUniBha_V10.doc
  3. Download Activate_Keyboard_PaUnBha_VI0.zip
  4. Unzip it and follow the instructions as defined in Activate_Keyboard_PaUnBha_VI0.pdf
  5. After all setup you can now choose Punjabi or English to type from Language selection bar.
  6. To see Punjabi keyboard mapping use "On Screen Keyboard Tool" Start->All Programs->Accessories->Accessibility->On Screen Keyboard
  7. You should be able to type Pujabi in Wordpad or notepad.
  8. After typing the Punjabi text you can copy paste to your blog.

Wednesday 17 September 2008

Wednesday 10 September 2008

Jori Duet: Bhai Baldeep Singh and "Pinky" Sukhvinder Singh Namdhari

Woman


Large Hadron Collider


golden temple

http://thefamoustouristdestinations.files.wordpress.com/2007/07/amritsar-golden-temple.jpg
I am in Punjabi!

Summer Vacation

ਪਿਸ਼੍ਲੇ ਤਿਨੰ ਮਹਿਨੇ ਮੈਂ ਸ਼ਿਕਾਗੋ ਵਿਚ ਕ੍ਮੰ ਕੀਤਾ l ਮੇਰੀ ਨੌਕਰੀ ਵਿਚ ਮੈਂ ਪ੍ਬ੍ਲਿਕ ਰ੍ਲੇਸ਼ਨ੍ਸ ਦਾ ਕ੍ਮੰ ਕਰ੍ ਰਹੀ ਸੀ l ਮੈ ਲੋਕਾਂ ਨੁ ਦੋ ਕਮਪਨੀਸ ਦੇ ਬਾਰੇ ਦ੍ਸ ਦੀ ਸੀ l ਮੈਨਊ ਸ਼ਿਕਾਗੋ ਬਹੁਤ ਪ੍ਸੰਦ ਆਇਆ ਸੀ l ਮੈਨਊ ਸ਼ੈਰ ਦਾ ਮਹੌਲ ਬਹੁਤ ਚੰਗਾ ਲਗਿਆ ਸੀ l

Monday 8 September 2008

Summer Vacation

ਮੇਰੀਅਾਂ ਗਰਮੀਅਾਂ ਦਾ ਛੁਟੀਅਾਂ ਬਹੁਤ ਚੰਗੀਅਾਂ ਸਨ| ਮੈਂ ਘਰ ਸੀ ਚਾਰ ਮਹੀਨੇ ਲਈ| ਦੋ ਮਹੀਨੇ ਲਈ ਮੈਂ ‌ਿਮਛੀਗਨ ਫ‌ਿਲੰਠ ਨੂੰ ਜਾਂਦੀ ਸੀ| ੳੱਥੇ ਮੈਂ ਕਲਾਸ ਲੈਂਦੀ ਸੀ| ਦੋ ਹਙਤੇ ਲਈ ਮੈਂ ‌ਿਛਕਾਗੋ ਨੂੰ ਗਈ ਸੀ| ੳੱਥੇ ਮੈਂ ਨੇ ਮੇਰੀ‌ ਭੈਣ ਦੇ ਨਾਲ ਰਹੀ ਸੀ|

Sunday 7 September 2008

my summer

ਇਹ ਗਰਮੀਆਂ ਮੈ ਬਹੋਤ ਕਨਮ ਕੀਤਾ. ਮੈ ਿਕਤਾਬਾ ਪਰੀ. ਮੈ ਸਰੀ ਗੁਰਊ ਗਰਾਨਠ ਸਾਇਹਬ ਇਵਾਖਾਰਨ ਇਸਖਦਾ ਸੀ. ਮੇਰੀਆ ਦੋਸਤਾਂ ਤੇ ਸੁਹੇਲੀਆਂ ਤੇ ਮੇਰੀਆ ਸੁਹੇਲੀਆ ਦੀ ਬੇਤੀਆ ਆਏ ਸਨ. ਕਾਇਲਫੋਰਨੀਆ ਇਵਚ ਮੈ ਇਕਰਤਨ ਕਲੈਸ ਜੋਰੀ ਵਜਾਈ ਸਈ ਤੇ ਗੁਰਬਾਨੀ ਗਈਤਾ ਸੀ. ਮੈ ਗਰਮੀਆ ਬਹੋਤ ਚਨਗਾ ਸੀ.

(my apologies, I cannot figure out how to get type pad to work properly. It seems to have changed somewhat, so I cannot find the various r's or make the iri not appear with sihari and bihari. I also cannot figure out how to make the tipi.)