Wednesday 27 February 2008

Sunday 24 February 2008

ਛੁਟੀਆਂ ਦੀਆਂ ਗੱਲਾਂ

ਸਤਿ ਸ੍ਰੀ ਅਕਾਲ ਦੋਸਤੋ. ਤੁਹਾਡੀਆਂ ਛੁਟੀਆਂ ਕਿਵੇਂ ਚੱਲ ਰਹੀਆਂ ਹਨ? ਮੈਂ ਛੁਟੀਆਂ ਲਈ ਘਰ, ਰਾਚੈਸਟਰ ਸ਼ਹਿਰ ਵਿੱਚ, ਆਇਆ ਹਾਂ. ਮੈਂ ਹੁਣ "ਬੀ ਕਾਈਂਡ ਰੀਵਾਈਂਡ" ਫਿਲਮ ਮੇਰੇ ਭਰਾ ਅਤੇ ਅਨੂਪ ਦੇ ਨਾਲ ਦੇਖ ਕੇ ਆਇਆਂ. ਕਾਮਿਡੀ ਫਿਲਮ ਸੀ ਅਤੇ ਬਹੁਤ ਚੰਗੀ ਸੀ. ਮੇਂ ਕੱਲ ਨੂੰ ਲਾਈਬਰੇਰੀ ਅਤੇ ਮਾਲ ਜਾਵਾਂਗਾ. ਬਰਾਕ ਓਬਾਮਾ ਸੱਬ ਤੋਂ ਵੱਦੀਆ ਪਰੈਸੀਦੇਂਸ਼ਲ ਕੈਨਡਿਡੇਟ ਹੈ.

Saturday 23 February 2008

Spring Break [future tense]

ਮੈਂ ਛੁਟੀਆਂ ਭਾਰਤ ਨੂੰ ਜਾਵਾਂਫਗੀ. ਮੈਂ ਮੇਰੀ ਦਾਦੀ ਜੀ ਨੂੰ ਦੇਖਾਂਗੀ. ਮੈਂ ਦਿਲੀ ਨੂੰ ਜਾਵਾਂਗੀ. ਮੇਰੀ ਦਾਦੀ ਜੀ ਊੱਥੇ ਵਿਚ ਰਹਿੰਦੀ ਹੈ. ਮੈਂ ਬਜਾਰ ਨੂੰ ਜਾਵਾਂਦਗੀ ਅਤੇ ਸਾੜੀ ਖਰੀਦਾਂਗੀ. ਮੈਂ ਵੀ ਕਾਰ ਵਿਚ ਪੰਜਾਬ ਨੂੰ ਚਲਾਂਗੀ. ਮੇਰੀ ਭੂਆ ਜੀ ਪਿੰਡ ਵਿਚ ਰਹਿੰਦੀ ਹੈ. ਉੱਸ ਪਿੰਡ ਲੁਧਿਆਣਾ ਦੇ ਨੇੜੇ ਹੈ. ਮੈਂ ਪਿੰਡ ਵਿਚ ਮੰਦਰ ਨੂੰ ਜਾਵਾਂਗੀ. ਮੈਂ ਦਿਲੀ ਵਿਚ ਮੈਟਰੋ ਨੂੰ ਕਨੌਟ ਪਲੇਸ ਜਾਵਾਂਗੀ. ਮੈਂ ਛੁਟੀਆਂ ਚੰਗੀਆਂ ਹੋਵਾਂਗੀਆਂ.

Wednesday 20 February 2008

Wednesday 13 February 2008

Justinder te Nirinjan bachpan

justinder te nirinjan bachpan

Childhood - Adlibbed

DSingh

Wednesday, February 13th, 2008

Wednesday 6 February 2008

Audio Moblog

powered by Hipcast.com

First Post

ਸਤ ਸ੍ਰੀ ਅਕਾਲ ਤੁਹਾਡਾ ਕੀ ਹਾਲ ਚਾਲ ਹੈ? ਮੇਰਾ ਨਾਂ ਬਰਿੰਦਰ ਹਾਂ. ਮੇਰੇ ਪਰਿਵਾਰ ਵਿਚ ਮੇਰੇ ਮਾਤਾ - ਪਿਤਾ ਜੀ ਹਨ ਅਤੇ ਇਕ ਕੁੱਤਾ ਹੈ. ਮੈਂ ਫਾਰਮੀੰਗਟ ਹਿਲਸ ਤੋਂ ਹਾਂ. ਮੈਂ ਯੂਨੀਵਰਸਿਤੀ ਆਫ ਮਿਸ਼ੀਗਨ ਵਿਚ ਪਰਦੀ ਹਾਂ. ਮੈਂ ਸਟੇਟ ਸਟਰੀਟ ਤੇ ਦੋਰਮ ਵਿਚ ਰਹਿੰਦੀ ਹਾਂ.

Hipcast Moblog

powered by Hipcast.com

MP3 File

Puneet

powered by Hipcast.com

Hipcast Moblog

powered by Hipcast.com

MP3 File

Anup

powered by Hipcast.com

MP3 File

Rubina

powered by Hipcast.com

MP3 File

Hardev

powered by Hipcast.com

Introduction

ਸਤ ਸ੍ਰੀ ਅਕਾਲ ਤੁਹਾਡਾ ਕੀ ਹਾਲ ਚਾਲ ਹੈ ?ਮੇਰਾ ਨਾਂ ਬਰਿਦਰ ਹਾਂ ਮੈਂ ਯੂਨੀਵਰਸਿਤੀ ਆਫ ਮਿਸ਼ੀਗਨ ਵਿਚ ਹਾਂ

introduction

ਸ੍ਤ ਸ੍ਰੀ ਅਕਾਲ, ਮੇਰਾ ਨਾਂ ਅਨੂਪ ਹੈ. ਮੈਂ ਜਟ ਹਾਂ ਤੇ ਮੈਂ ਸ੍ਕੂਲ ਜਾਂਦਾ ਹਾਂ.ਮੇਰੀ ਦੋਸ੍ਤ ਦਾ ਨਾਂ ਰੁਬੀਨਾ ਹੈ. ਉਹ ਬਹੁਤ ਕੂਲ ਹੈ.

Introduction

ਸਤ ਸ੍ਰੀ ਅਕਾਲ ਮੇਰਾ ਨਾਂ ਪੁਨੀਤ ਹੈ ਮੇਰੇ ਪਰੀਵਾਰ ਵਿਚ ਮੇਰੇ ਮਤਾ ਪਿਤਾ ਜੀ ਹ੍ਨ ਮੇਰ ਇਕ ਭੈਣ ਤੇ ਇਕ ਭਰਾ ਹੈ ਮੇਰੇ ਕੋਲ ਇਕ ਕੁਤਾ ਵੀ ਹੈ ਮੇਰੇ ਦਾਦੀ ਜੀ ਤੇ ਦਾਦਾ ਜੀ ਸਾਡੇ ਨਾਲ ਰਹਿੰਦੇ ਹਨ ਮੈਂ ਯੂਨੀਵੇਰਸਿਟੀ ਨੂ ਜਾਂਦੀ ਹੈ ਮੇਰੀ ਮਨਪਸੰਦ ਕਲਾਸ ਪੰਜਾਬੀ ਹੈ

Introduction

ਮੇਰੇ ਨਾਂ ਜਸਤਿਦਰ ਹਾਂ ਮੈਂ ਐਨ ਅਰਬਰ ਵਿਚ ਰਹਿਦਾ ਹਾਂ

first entry

ਸਤ ਸ੍ਰਿ ਅਕਾਲ ਜੀ ਮੇਰਾ ਨਾਂ ਨਿਰੰਜਨ ਹੈ. ਮੈਰਾ ਪਹਿਲਾ ਸਾਲ ਮਿਚਿਗਨ ਯੂਨਿਵਰਸਿਤੀ ਵਿਚ.ਮਿਚਿਗਨ ਬਹੁਤ ਠਨਦਾ ਹੈ. ਮੈ ਪੰਜਾਬੀ ਤੇ ਸਿਖੀ ਵਿਦਿਆਰਤਣ ਹਾਂ. ਮੈ ਜੋਰੀ ਉਸਤਾਦ ਭਾਈ ਬਾਲਦੀਪ ਤੋਂ ਸਿਖ ਦਾ ਹਾ . ਮੈ ਅਪਾਰਤਮੈਨਤ ਵਿਚ ਰਹਿਨਦੀ ਹਾਂ. ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ ਤੇ ਪਿਤਾ ਜੀ ਹਨ, ਮੇਰੀਆਂ ਦੋ ਭੈਣ ਹਨ, ਮੇਰਾ ਭਰਾ ਹੈ, ਅਤੇ ਮੇਰੇ ਦਾਦਾ ਜੀ ਤੇ ਦਾਦੀ ਜੀ ਹਨ. ਮੈਰੇ ਪਰਿਵਾਰ ਵਿਚ ਵੀ ਮੇਰਾ ਪਿਆਰਾ ਹੈ, ਮਰਿ ਸ੍ਸ੍ਸ ਹੈ, ਮੇਰਾ ਸਹੁਰਾ ਹੈ ਤੇ ਮੇਰੇ ਦੋ ਖੁਤੇ ਹਨ.

DSingh

ਸਤ ਸ੍ਰੀ ਅਕਾਲ, ਮੇਰਾ ਨਾਂ ਹਰਦੇਵ ਹਾ. ਇਸ ਬ੍ਲੋਗ ਬੋਥ ਕੁਲ ਹਾ.

ਛਕਦੇ !!!!!

ਸਤਿ ਸ੍ਰੀ ਅਕਾਲ

ਸਤਿ ਸ੍ਰੀ ਅਕਾਲ ਪੰਜਾਬੀ ਕਲਾਸ. ਸਾਰਿਆਂ ਦਾ ਕੀ ਹਾਲ-ਚਾਲ ਹੈ?

ਜਾਣ-ਪਹਿਚਾਣ

ਮੈ ਤੇ ਮੇਰਾ ਪਰਿਵਾਰ ਪੰਜਾਬ ਤੋ 2000 ਵਿੱਚ ਅਮਰੀਕਾ ਆਏ ਸੀ। ਅਸੀ ਘਰ ਵਿੱਚ ਪੰਜਾਬੀ ਬੋਲਦੇ ਹਾਂ। "ਪੰਜਾਬੀ" ਮੇਰੀ ਮਾਂ ਬੋਲੀ ਹੈ। ਮੈਨੂੰ ਮਾਣ ਹੈ ਕਿ ਮੈ ਆਪਣੀ ਬੋਲੀ ਦੀ ਸੇਵਾ ਬਤੋਰ ਪੰਜਾਬੀ ਅਧਿਆਪਕਾ ਹੋਣ ਦੇ ਨਾਤੇ ਕਰ ਰਹੀ ਹਾਂ। ਦਲੀਪ ਕੌਰ "ਟਿਵਾਣਾ" ਅਤੇ ਅਜੀਤ ਕੌਰ ਮੇਰੀਆ ਮੰਨ-ਪਸੰਦ ਲੇਖਿਕਾਵਾਂ ਹਨ। ਮੈਨੂੰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਪੜਨਾ ਤੇ ਸੁਣਨਾ ਬਹੁਤ ਪਸੰਦ ਹੈ। ਗੁਰਦਾਸ ਮਾਨ, ਹੰਸ ਰਾਜ ਹੰਸ, ਨੁਸਰਤ ਫਤਿਹ ਅਲੀ ਖਾਂ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰੇਸ਼ਮਾ, ਪੂਰਨ ਚੰਦ ਵਡਾਲੀ ਮੇਰੇ ਮੰਨ-ਪਸੰਦ ਗਾਇਕ ਹਨ।

Self-Introduction

ਮੇਰਾ ਨਾ ਰੁਬੀਨਾ ਹਾਂ,ਮੈ ਤੇ ਮੇਰਾ ਪ੍ਰਿਵਾਰ ਟਰੌਇ ਵਿਚ ਰਿਹਨਦੇ ਹੈ,ਮੇਰੇ ਘਰ ਵਿਚ ਮੇਰੀ ਭੈਣ ਤੇ ਮੇਰੇ ਮਮੀ ਤੇ ਪਾਪਾ ਹਨ, ਅਸੀ ਘਰ ਵਿਚ ਹਿਂਦੀ ਤੇ ਪੁਜਬੀ ਬੋਲਦੇ ਹਨ, ਮੈ ਕਮ੍ਯੂਨਿਕੇਸ਼ਨਸ ਮੇਜਰ ਪਰ ਰਹੀ ਹਾਂ, ਇਸ ਸਮ ਮੈ ਨੂ ਯੌਰਕ ਸਿਟਈ ਵਿਚ ਕੰਮ ਕਰੂਂਗੀ, ਮੈ ਨੂ ਟੀਵੀ ਦੇਖ੍ ਨੇ ਪ੍ਸੰਦ ਹੈ.

Tuesday 5 February 2008

INSTRUCTIONS: Typing an entry in Punjabi

To make an entry in Punjabi, use this transliteration tool.

Note: The transliteration tool cannot currently generate tippi characters, so please follow the instructions below:

  1. Open the umichpunjabi blog in View mode. You have it open if you are reading this!
  2. In a new window, open the Type Pad Punjabi transliteration tool and using phonetic input, type your text.
  3. When you need a tippi character, copy and paste the tippi characters from the list in the left margin of the umichpunjabi blog and paste them into the transliteration tool.
  4. Continue typing your text in the transliteration tool. When you are ready, copy and paste the text from the transliteration tool into a New Post in the umichpunjabi blog (in Author mode).
Another Note: You can also use a native Punjabi input (i.e., built into the operating system) on the computers at the LRC, and on your computer if it has one.

Friday 1 February 2008

ਜੀ ਆਇਆ ਨੂੰ

ਸਤਿ ਸ੍ਰੀ ਅਕਾਲ...