Tuesday 27 January 2009

Bhangara

ਪਨਜਾਬ ਖੇਤੀਬਾੜਈ ਥਾ, ਉਤ੍ਵੀ ਪੰਚਾਮ ਦੀ ਭਾਰਤ ਹੈ. ਓਥੇ ਬਹੁਤ ਸਿਖ ਧਰਮ ਲੋਕਾਂ ਹਨ. ਪਕੀ ਹੋਈ ਫਸਲ ਦੇ ਵਿਚ ਭੰਗੜਾ ਕਰੋ. ਉਹ ਕਿਸਾਨ ਨੂੰ ਨਾਚ ਕਰਦੇ ਹਨ ਕਿਓਕੀ ਬੈਸੰਤ ਖੁਸ਼ ਮਨਾਈ. ਭੰਗੜਾ ਸੰਗੀਤ ਤੇ ਨਾਚਣਾ ਦੇ ਪੰਜਾਬ ਹਨ. ਬਹੁਤ ਸਿਖਾਂ ਨੂੰ ਭੰਗੜਾ ਦਾ ਨਾਚ ਕਰਦੇ ਹਨ. ਭੰਗੜਾ ਸੰਗੀਤ ਲਈ ਢੋਲ ਤੇ ਕੈਨਸੀਆ ਵਜਿਆ. ਆਜ ਕਲ੍ਹ ਭੰਗੜਾ ਬਹੁਤ ਲੋਕ ਪਈਆ ਪੁੰਜਾਬ ਵਿੱਚ, ਆਮ੍ਰੀਕਾ ਵਿੱਚ, ਈਨਗਲੈਨਦ ਵਿੱਚ ਤੇ ਸਾਦੇ ਸਨਸਾਰ ਖੁਸ਼ ਮਨਾਈ. ਵੀ ਹਿਪ ਹੋਪ ਭੰਗੜਾ ਸੰਗੀਤ ਸੈਮਪਲ ਪਸੰਦ ਹੈ.

Sunday 25 January 2009

Dhankara, Gatka Dance


ਦਾਨਕਾਰਾ ਪੁੰਜਾਬ ਦੀ ਇੱਕ ਸੰਪਰਦਾਇਕ ਨਾਚ ਹੈ ਦਾਨਕਾਰਾ ਨੂੰ ਗਟਕਾ ਨਾਚ ਵੀਹ ਕ‌ਿਹੰਦੇ ਹੈ ਦਾਨਕਾਰਾ ਆਦਮੀ ਦਾ ਨਾਚ ਹੈ ਲੋਕ ਇਸ ਨਾਚ ਖੁਸ਼ੀ ਦੀ ਦਿਨ ਤੇ ਕਰਦੇ ਹਨ ਦਾਨਕਾਰਾ ਵ‌ਿਆਹਆਂ ਤੇ ਕਰਦੇ ਹੈ ਮ‌ਿਲਨੀ ਤੇ ਪਹ‌ਿਲੇ ਦੋ ਆਦਮੀ ਚਹਿਦੇ ਹੈ ਇੱਸਨਾਚ ਲਈ ਇੱਸਨਾਚ ਵ‌ਿੱਚ ਰੰਗ ਬ੍ਰੰਗੀਆਂ ਸੋਟੀਆਂ ਨਾਲ ਨਾਚਦੇ ਹਨ ਆਦਮੀ ਇਲਾਕਾ ਵ‌ਿੱਚ ਨਾਚਦੇ ਹਨ ਢੋਲ ਦੇ ਤਾਲ ਨਾਲ ਸੋਟੀਆਂ ਮਾਰਦੇ ਹਨ ਔਰਤਾਂ ਵੀਹ ਦਾਨਕਾਰਾ ਕਰ ਸਕਦੇ ਹੈ ਪਰ ਆਦਮੀ ਦੇ ਨਾਲ ਨਹੀਂ

Giddha - The Punjabi Woman's Dance


ਪੰਜਾਬਈ ਔੜਤਾਂ ਘਿਦਾ ਦਾ ਨਾਚ ਕਰਦੀਆਂ ਹਨ. ਨਚਣ ਵਾਲੀਆਂ ਬੋਲੀਆਂ ਪਾਉਦੀਆਂ. ਇਹ ਬੋਲੀਆਂ ਘਰ ਦੇ ਮਾਮਲੇ ਦੇ ਬਰੇ ਹੋਂਦੀਆਂ ਹਨ ਤੇ ਪਿੰਡ ਦੇ ਮਾਮਲੇ ਦੇ ਬਾਰੇ. ਘਿਦਾ ਦੇ ਵਿੱਚ ਔੜਤਾਂ ਤਾਲੀਆਂ ਮਾਰਦੀਆਂ ਹਨ ਤਾਲ ਬਨਾਉਣ ਦੇ ਲਈ. ਘਿਦਾ ਦੀ ਤਾਲ ਬਹੁਤ ਛੇਤੀ ਵਜ੍ਦੀ ਹੈ ਇਸ ਲਈ ਘਿਦਾ ਪਾਉਣ ਵਾਲੀਆਂ ਔੜਤਾਂ ਅਪਨੀਆਂ ਲਤਾਂ ਬਹੁਤ ਛੇਤੀ ਹਿਲਾਂਦੀਆਂ ਹਨ. ਘਿਦਾ ਪਾਉਣ ਵਾਲੀਆਂ ਔੜਤਾਂ ਰੰਗ-ਬਿਰੰਗੇ ਦੁਪਟੇ ਪਾਉਣਦੀਆਂ ਹਨ ਤੇ ਘੈਨੇ ਵੀ ਪਾਉਣਦੀਆਂ ਹਨ. ਪਿੰਡ ਦਿਆਂ ਔੜਤਾਂ ਬੋਲੀਆਂ ਗਾਂਦੀਆਂ ਹਨ ਕਿਓ ਕੀ ਓਹਨਾਂ ਨੂ ਆਪ੍ਣੇ ਸਸਊਰਾਲ ਵਿੱਚ ਇਹਨਾਂ ਗਲਾਂ ਕਰਨ ਦਾ ਮੌਕਾ ਨਹੀ ਮਿਲਦਾ ਹੈ. ਇਸ ਲਈ ਬੋਲੀਆਂ ਦੇ ਵਿੱਚ ਔੜ੍ਤਾਂ ਆਪਣੀਆਂ ਸਾਸ ਦੇ ਬਾਰੇ ਤੇ ਆਂਪਣੀਆਂ ਨਨਾਨ ਦੇ ਬਾਰੇ ਗਾਂਦੀਆਂ ਹ੍ਨ. ਇਸ ਦੇ ਇਲਾਵਾ ਉਹ ਆਪਣੇ ਪਤੀਆਂ ਦੇ ਬਾਰੇ ਤੇ ਆਪਣੇ ਪਿਆਰ ਦੇ ਬਾਰੇ ਗਾਂਦੀਆਂ ਹਨ. ਜਦੋਂ ਘਿਦਾ ਹੋਂਦਾ ਹੈ ਇਕ ਕੁੜੀ ਡੋਲ ਵਜਾਉਣਦੀ ਹੈ ਤੇ ਬਾਕੀਅਂ ਔਰਤਾਂ ਗੋਲ ਦੇ ਵਿੱਚ ਖੜੇ ਹੋ ਜਾਂਦੀਆਂ ਹਨ ਤੇ ਤਾਲੀਆ ਮਾਰਦੀਆਂ ਹਨ . ਉਸ ਦੇ ਬਾਦ ਇਕ ਯਾ ਦ ਕੁੜੀਆਂ ਬੋਲੀਆਂ ਪਾਉਣਦੀਆਂ ਹ੍ਨ ਤੇ ਅਖੀਰ ਵਿੱਚ ਸਾੜੀਆਂ ਆਉੜਤਾਂ ਸਾਥ ਨਚਦੀਆਂ ਹਨ.

Wednesday 14 January 2009

ਮੇਰੀਆਂ ਸਰਦੀਆਂ ਦੀਆਂ ਛੁੱਟੀਆਂ

ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਤੇ ਮੈਂ ਭਾਰਤ ਨੂੰ ਗੲੀ ਸੀ| ਅਸੀਂ ਭਾਰਤ ਨੂੰ ਗਏ ਸੀ ਿਕੳਂਕੀ ਮੇਰਾ ਕ‌ਿਸਨ ਦਾ ਿਵਅਾਹ ਸੀ| ਪ‌ਿਹਲਾ ਿਦੰਨ ਲੇਡੀ ਸੰਗੀਤ ਸੀ ਤੇ ਅਸੀਂ ਜਾਗੋ ਨੂੰ ਖਡੀਅਾ| ਅਸੀਂ ਸਾਰੇ ਿਪੰਡ ਦੇ ਘਰਾਂ ਨੂੰ ਗਏ ਸੀ| ਅਗਲੇ ਿਦੰਨ ਅੰਨਦ ਕਾਰਜ ਸੀ ਿਫਰ ਉਸਦੇ ਬਾਦ ਰਸੇਪਸ਼ਨ ਸੀ| ਿਵਅਾਹ ਦੇ ਬਾਦ ਅਸੀਂ ਟੋਰ ਤੇ ਗਏ ਸੀ| ਪ‌ਿਹਲਾ ਅਸੀਂ ਜੇਪੁਰ ਨੂੰ ਗਏ ਸੀ| ਲੋਕ ਜੇਪੁਰ ਨੂੰ ਪੀਂਕ ਿਸਟੀ ਕਹੇਂਦੇ| ਜੇਪੁਰ ਿਵੱਚ ਅਸੀਂ ‌ਿਸਟੀ ਮਹੱਲ ਤੇ ‌ਿੲੱਕ ਵੱਡਾ ‌ਿਕਲ੍ਹਾ ਦੇ‌ਿਖਅਾ| ਅਸੀਂ ਹਾਥੀ ਦੇ ਉਪਰ ‌ਿਕਲ੍ਹਾ ਨੂੰ ਗਏ| ‌ਿਫਰ ਅਸੀਂ ਆਗਰਾ ਨੂੰ ਗਏ ਸੀ ਤੇ ਤਾਜ ਮਹੱਲ ਨੂੰ ਦੇ‌ਿਖਅਾ| ਉਸਦੇ ਬਾਦ ਅਸੀਂ ‌ਿਦੱਲੀ ਨੂੰ ਗਏ| ‌ਿਦੱਲੀ ਿਵੱਚ ਅਸੀਂ ਬੰਗਲਾ ਸ‌ਿਹਬ ਗੁਰਦੁਵਾਰਾ ਨੂੰ ਗਏ| ਟੋਰ ਦੇ ਬਾਦ ਅਸੀਂ ਖਰੜ ‌ਿਵੱਚ ਰਹੇ ਸੀ| ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਬਹੁਤ ਵਦੀਅਾਂ ਸੀ|

Monday 12 January 2009

Winter Holidays

ਇਹ ਸਰ੍ਦੀਆਂ ਛੁਟੀਆਂ ਵਿੱਚ ਮੈਂ ਆਪ੍ਣੇ ਮਾ-ਬਾਪ ਦੇ ਘਰ ਗੀ ਸੀ. ਉਹ ਟਰੌਇ ਮਿਸ਼ਿਗ੍ਨ ਵਿੱਚ ਰਹਿੰਦੇ ਹਨ. ਓਹ੍ਥੇ ਮੈਂ ਆਪ੍ਣੇ ਸਹੇਲੀਆਂ ਦੇ ਨਾਲ ਬਹੁਤ ਖੜਈਦਾਰੀ ਮੌਲ ਵਿੱਚ ਕੀਤੀ. ਉਸ ਦੇ ਇਲਾਵਾ ਮੈਂ ਘਰ ਵਿੱਚ ਬਹੁਤ ਹਿੰਦੀਆਂ ਫਿਲ੍ਮਾਂ ਵੇਖੀਆਂ. ਮੈਨੂੰ ਮਾਹਾਰ੍ਥੀ ਸ੍ਬ ਤੋਂ ਚੰਗੀ ਲ੍ਗੀ ਕਿਓ ਕਿਮੈਨੂੰ ਪਰੇਸ਼ ਰਾਵ੍ਲ ਬਹੁਤ ਚੰਗਾ ਲ੍ਗ੍ਦਾ ਹੈ ਤੇ ਉਹ ਇਸ ਫਿਲ੍ਮ ਵਿੱਚ ਸੀ. ਮੈਂ ਨੂੰ ਯੀਰ੍ਸ ਦੇ ਲਈ ਆਪ੍ਨੀ ਸਹੇਲੀ ਸੋਨੀਆ ਦੇ ਘਰ ਗਈ ਕਿਓ ਕਿ ਉਸ ਦੀ ਭੈਣ ਦਾ ਸੋਲਾ ਸਾਲ ਦਾ ਜ੍ਨਮ ਦਿਨ ਸੀ. ਉਹ੍ਥੇ ਮੇਰਾ ਪਰੀਵਾਰ੍ ਗੇਆ ਸੀ ਤੇ ਬਹੁਤ ਮ੍ਜਾ ਕੀਤਾ ਸੀ.

ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਤੇ ਮੈਂ।

ਮੇਰੀਆਂ ਸਰਦੀਆਂ ਦੀਆਂ ਛੁੱਟੀਆਂ ਬੁਧਵਾਰ ੧੭ ਦਿਸੰਬਰ ਨੁੰ ਸ਼ੁਰੁ ਹੋਈਆਂ ਸਨ । ਮੇਰਾ ਇਰਾਦਾ ਛੁੱਟੀਆਂ ਦੇ ਕੁੱਝ ਦਿਨ ਆਪਣੇ ਮਾਤਾ ਪਿਤਾ ਨਾਲ ਬਿਤਉਣ ਦਾ ਸੀ । ਮੈਂ ਸ਼ੁਕਰਵਾਰ ਨੁੰ ਸਫਰ ਲਈ ਤਿਆਰ ਸੀ ਪਰ ਉਸ ਦਿਨ ਜੋਰ ਦਾਰ ਤੁਫਾਨ ਆਇਆ ਤੇ ਦੋ ਦਿਨ ਤੱਕ ਬਰਫ ਪੈਂਦੀ ਰਹੀ । ਮੈਂ ਉਹ ਹਫਤਾ ਐਨਾਰਬਰ ਵਿਚ ਬਿਤਾਇਆ । ਅਗਲੇ ਹਫਤੇ ਮੈਂ ਕੁੱਝ ਦਿਨ ਆਪਣੇ ਮਾਪਿਆਂ ਦੇ ਨਾਲ ਬਿਤਾਏ ਤੇ ਫਿਰ ਵਾਪਸ ਐਨਾਰਬਰ ਆ ਗਿਆ । ਨਵੇ ਸਾਲ ਦੀ ਖੁੱਸ਼ੀ ਮਨਾਉਣ ਲਈ ਮੇਰੇ ਦੋਸਤ ਮੇਰੇ ਘਰ ਇੱਕਠੇ ਹੋਏ । ਮੈਂ ਵਾਪਸ ਆਪਣੇ ਮਾਪਿਆਂ ਦੇ ਘਰ ਗਿਆ ਤੇ ਲੰਗਰ ਦੀ ਸੇਵਾ ਲਈ ਆਪਣੀ ਮਾਤਾ ਜੀ ਦੀ ਮੱਦਦ ਕਰਾਈ । ਮੈਂ ਕੁੱਝ ਸਮਾ ਆਪਣੀ ਦਾਦੀ ਨਾਲ ਬਿਤਾ ਕੇ ਵਾਪਸ ਆ ਗਿਆ । ਅਗਲੇ ਕੁੱਝ ਦਿਨ ਫਿਰ ਜੋਰ ਦਾਰ ਬਰਫ ਪਈ ਤੇ ਮੈਂ ਘਰ ਵਿਚ ਫਿਲਮਾਂ ਦੇਖ ਕੇ ਬਿਤਾਏ ।