Thursday 30 October 2008

Audio Moblog

powered by Hipcast.com

Tuesday 28 October 2008

Monday 27 October 2008

Audio Moblog

powered by Hipcast.com

Audio Moblog

powered by Hipcast.com

Sunday 26 October 2008

Audio Moblog

powered by Hipcast.com

Sunday 12 October 2008

Favorite Book

ਮੇਰੀ ਮਨਪਸੰਦ ਕਿਤਾਬ ਦਾ ਨਾਂ ਹੇਰੀ ਪੋਟਰ ਹੈ. ਇਹ ਕਿਤਾਬ ਵਿਚ ਇਕ ਮੁੰਡਾ, ਜਿਸ ਦਾ ਨਾਂ ਹੇਰੀ ਹੈ, ਅਵ੍ਦੇ ਦੁਸ਼੍ਮਨ ਨਾਲ ਲ੍ੜਾਈ ਕ੍ਰ੍ਦਾ ਹੈ. ਹੇਰੀ ਕੋਲ ਬਹੁਤ ਜਾਦੂ ਹੈ ਤੇ ਉਹ

ਵਰ੍ਤ ਦਾ ਹੈ ਆਵਦੇ ਦੁਸ਼੍ਮਨ ਦੇ ਉਤੇ. ਲੇਖ੍ਕ ਨੇ ਇਸ ਤਰਾਂ ਦੀਆਂ ਬਹੁਤ ਕਿਤਾਬਾਂ ਲਿਖੀਆਂ ਹਨ. ਜਦੋ ਮੈ ਛੋਟਾ ਹੁੰਦਾ ਸੀ, ਮੈ ਇਹ ਕਿਤਾਬਾਂ ਹਰ ਰੋਜ਼ ਪੜਦਾ ਹੁੰਦਾ ਸੀ. ਅਜ ਕਲ, ਇਹ

ਬਹੁਤ ਮਸ਼ਹੂਰ ਹਨ ਤੇ ਛੋਟੇ ਬੱਚੇ ਬਹੁਤ ਪੜਦੇ ਹਨ੍. ਇਸ ਕਿਤਾਬਾਂ ਦੀਆਂ ਫਿਲ੍ਮਾਂ ਵੀ ਬ੍ਣੀਆ ਹ੍ਨ ਤੇ ਉਹ ਵੀ ਬਹੁਤ ਮਸ਼ਹੂਰ ਹਨ.

Monday 6 October 2008

ਮੇਰੀ ਮਨਪਸੰਦ ਕਿਤਾਬ


ਮੇਰੀ ਮਨਪਸੰਦ ਕਿਤਾਬ ਇਕ ਹਾਬਿਟ ਹੈ| ਇਹ ਕਹਾਣੀ J.R.R. ਥੋਲਕਿਨ ਨੇ ਲਿਖੀ| ਪਰਮ ਚਰਿਤਰ ਦਾ ਨਾਂ ਬਿਲਬੋ ਬੈਗੰਸ ਹੈ| ਉਹ ਸ਼ਾਇਰ ਵਿਚ ਆਪਣੇ ਭਤੀਜਾ ਨਾਲ ਰਹਿਦਾ ਹੈ| ਕਹਾਣੀ ਵਿਚ ਬਿਲਬੋ ਨੇ ਪਰਬਤ ਤੇ ਵਨ ਵਿਚੋਂ ਦੀ ਸਫਰ ਕੀਤਾ| ਬਿਲਬੋ ਬਹੁਤ ਦੋਸਤ ਤੇ ਵੈਰੀਆਂ ਨੁ ਮਿਲਦਾ ਸੋਨੇ ਦੀ ਤਲਾਸ਼ ਕਰ ਰਿਹਾ ਹੈ| ਇਕ ਜਾਦੁਗਰ ਤੇ ਤੇੜਾ ਬੌਣੇ ਬਿਲਬੋ ਦੇ ਨਾਲ ਜਾਂਦੇ ਹਨ ਤੇ ਉਹ ਰਾਖਸ਼ ਨਾਲ ਲੜਦੇ ਹਨ| ਇਹ ਕਿਤਾਬ ਬਾੜੀ ਪ੍ਰਸਿਧ ਹੈ ਤੇ ਸੌ ਕਿਤਾਬ ਦੀਆਂ ਅਨੁਵਾਦਾਂ ਤੋਂ ਜਿਆਦਾ ਹਨ| ਲਗਦਾ ਹੈ ਕਿ ਕਿਤਾਬ ਦੀ ਫਿਲਮ ਸੰਨ ੨੦੧੧ ਈਂ.ਵਿਚ ਬਏਗੀ|

Sunday 5 October 2008

Favorite Book

ਮੇਰੀ ਮਨਪਸੰਦ ‌‌ਿਕਤਾਬ ਹੈਰੀ ਪਾਟਰ ਹੈ| ਸਤ ਹੇਰੀ ਪਾਟਰ ‌ਿਕਤਾਬਾਂ ਹਨ| ਮੈਂ ਸਾਰੀਅਾਂ ਪੜੀਅਾਂ| ‌ਿੲਹ ‌ਿਕਤਾਬਾਂ ਬਹੁਤ ਮਸ਼ਹੂਰ ਹਨ| ‌ਿੲਹ ਕਹਾਣੀ ‌ਇਕ ਜਾਦੂ ਗਰ ਦੇ ਬਾਰੇ ਹੈ| ਉਹ ਲੰਡਨ ‌ਿਵੱਚ ਰਹ‌ਿੰਦਾ ਸੀ ਤੇ ਉਸਨੂੰ ਨਹੀਂ ਪਤਾ ‌ਿਕ ਉਹ ਜਾਦੂ ਕਰ ਸਕਦਾ ਹੈ| ਹੈਰੀ ਬਹੁਤ ਮਸ਼ਹੂਰ ਹੈ ਪਰ ਉਸਨੂੰ ਨਹੀਂ ਪਤਾ ਸੀ| ਿੲਕ ਖਰਾਬ ਜਾਦੂ ਗਰ ਹੇਰੀ ਨੂੰ ਮਾਰਨਾ ਚਾਹੁੰਦਾ ਹੈ| ‌ਪਰ ਉਸਨੂੰ ਮਰਨਾ ਚਾਹੀਦਾ ਹੈ ‌ਿਕਉਂਕੀ ਉਹ ਬਹੁਤ ਖਰਾਬ ਹੈ| ਿੲਹ ‌ਿਕਤਾਬਾਂ ਬਹੁਤ ਵਧੀਅਾਂ ਹਨ|

Favorite Book

ਜੋ ਕਿਤਾਬ ਮੈਨੂੰ ਸ੍ਭ ਤੋਂ ਚੰਗੀ ਲ੍ਗ੍ਦੀ ਹੈ ਉਸ ਦਾ ਨਾ ਹੈ ਪਰ੍ਸੈਪਲਿਸ ਹੈ. ਇਸ ਕਹਾਨੀ ਵਿਚ ਇਕ ਛੋਟੀ ਕੁੜੀ ਦ੍ਸ ਦੀ ਹੈ ਆਪ੍ਣੀ ਜਿੰਦ੍ਗੀ ਦੀ ਕਹਾਨੀ. ਇਹ ਕੁੜੀ ਇਰਾਨ ਵਿਚ ਰਹਿੰਦੀ ਸੀ. ਜਦੋਂ ਉਥੇ ਮੁਸ੍ਲ੍ਮਾਨਾਂ ਤੇ ਸ੍ਰ੍ਕਾਰ ਵਿਚ ਲ੍ੜਾਈਆਂ ਹੋ ਰਹੀਆਂ ਸ੍ਨ ਉਹ ਦੇ ਮਾਬਾਪ ਨੇ ਉਸ ਨੂੰ ਲੰਡ੍ਨ ਭੇਜ੍ਦੀਆਂ ਕੀ ਉਸ ਨੂੰ ਕੁਜ ਨਾ ਹੋਵੇ. ਲੰਡ੍ਨ ਵਿਚ ਉਸ ਨੇ ਯੂਨੀਵਰਸਿਟੀ ਵਿਚ ਜ੍ਰ੍ਨਲਿਸ੍ਮ ਸਿਖੀ. ਉਸ ਦੇ ਬਾਦ ਉਹ ਪੈਰਿਸ ਰਹਿਣ ਲਈ ਗ੍ਈ ਉਹ੍ਥੇ ਉਹ ਕਾਰਟਊਨਿਸ੍ਟ੍ ਬ੍ਨ ਗਈ ਤੇ ਬਹੁਤ੍ ਮ੍ਸ਼ਊਰ ਹੋ ਗਈ. ਇਹ ਕਿਤਾਬ ਮੈਨੂੰ ਸ੍ਭ ਤੋਂ ਚੰਗੀ ਲ੍ਗ੍ਦੀ ਹੈ ਕਿਓਂ ਕੀ ਇਹ ਕਹਾਨੀ ਇਕ ਕੁੜੀ ਦੇ ਬਾਰੇ ਹੈ. ਉਸ ਦੇ ਇਲਾਵਾ ਇਹ ਕਹਾਨੀ ਸ੍ਚੀ ਹੈ ਤੋਂ ਮੈਨੂੰ ਜਿਆਦਾ ਚੰਗੀ ਲ੍ਗੀ. ਇਸ ਕਿਤਾਬ ਦੀ ਫਿਲ੍ਮ ਵੀ ਬ੍ਣੀ ਸੀ ਜਿਸ ਨੂੰ ਬਹੁਤ੍ ਅਵੌਰ੍ਦ੍ਸ ਮਿਲੇ.