Saturday 29 November 2008

Thanksgiving

ਮੇਰੀ ਥੈਂਕ੍ਸ ਗਿਵਿੰਗ ਬਹੁਤ ਮ੍ਜੇਦਾਰ ਸੀ. ਮੈਂ ਅਪ੍ਣੇ ਪਰਿਵਾਰ ਨਾਲ ਬਹੁਤ ਸਵਾਦ ਖਾਣਾ ਖਾਦਾ ਸੀ. ਮੇਰੀ ਮਾਂ ਨੇ ਟਰਕੀ ਬਣਾਈ ਸੀ ਤੇ ਉਸ ਦੇ ਨਾਲ ਰੋਟੀ ਵੀ ਬਣਾਈ ਸੀ. ਅਗ੍ਲੇ ਦਿਨ, ਅਸੀ ਖਰੀਦਾਰੀ ਬਹੁਤ ਕੀਤੀ. ਮੇਰੀ ਸੋਚ ਹੈ ਕੀ ਭਾਰ੍ਤ ਵਿਚ ਥੈਂਕ੍ਸ ਗਿਵਿੰਗ ਦੀ ਛੁਟੀ ਨਹੀਂ ਮ੍ਨਾਈ ਜਾਂਦੀ ਹੈ ਪਰ ਅਮਰੀਕਾ ਵਿਚ ਪੁੰਜਾਬੀ ਲੋਕ ਥੈਂਕ੍ਸ ਗਿਵਿੰਗ ਜ਼ਰੁਰ੍ ਮ੍ਨਾਉਂਦੇ ਹ੍ਨ੍. ਹਰ ਸਾਲ ਮੇਰੇ ਮਪੇ ਮੈਂਨੁੰ ਅਤੇ ਮੇਰੇ ਭਰਾ ਨੁੰ ਥੈਂਕ੍ਸ ਗਿਵਿੰਗ ਲਈ ਕ੍ਪ੍ੜੇ ਲੈਕੇ ਦਿੰਦੇ ਹ੍ਨ੍. ਥੈਂਕ੍ਸ ਗਿਵਿੰਗ ਦੇ ਅਗ੍ਲੇ ਦਿਨ੍, ਲੋਕੀ ਬ੍ਲੈਕ ਫਰਈਢੇ ਕੈੰਦੇ ਹ੍ਨ੍. ਇਸ ਦਿਨ੍ ਬਹੁਤ ਸ੍ਮਾਨ ਸ੍ਸ੍ਤਾ ਹੁੰਦਾ ਹੈ. ਮੈ ਤਾ ਕਈ ਚੀਜਾ ਖਰੀਦੀਆਂ ਸ੍ਨ੍. ਮੈਨੁ ਤਾ ਜਿਆਦਾ ਮ੍ਜਾ ਆਉਂਦਾ ਹੈ ਜ੍ਦੋ ਮੈਨੁ ਸ੍ਮਾਨ ਬਹੁਤ ਸ੍ਸ੍ਤਾ ਮਿਲ੍ਜਾਂਦਾ ਹੈ.

Sunday 16 November 2008

Lohri


ਲੋੜੀ ਸਾਘ ‌ਿਵੱਚ ਅਾਂਦਾ ਹੈ| ਲੋੜੀ ਮਨਾੲੀ ਜਾਂਦੀ ਹੈ ਜਦੋਂ ਮੁੰਡਾ ਦਾ ‌ਿਵਅਾਹ ਹੁਣਦਾ ਹੈ ਜਾਂ ਬੱਚਾ ਪੈਦਾ ਹੁਣਦਾ ਹੈ| ਲੋੜੀ ਦਾ ‌ਿਦਨ ਲੋਕ ਲਕੜੀਅਾਂ ਜਲਾਂ ਕੇ ਅਗ ਬਲਦੇ ਹਨ| ਸਾਰੇ ‌ਿਰਸਤੇਦਾਰਾਂ ਤੇ ਗੁਅਾਂਡੀਅਾਂ ਕਠੇ ਹੋਕੇ ਲੋੜੀ ਦੇ ਗੀਤ ਗਾਂਦੇ ਹਨ| ਬੱਚੇ ਗੁਅਾਂਡੀਅਾਂ ਦੇ ਘਰ ਨੂ ਜਾਂਦੇ ਹਨ ਤੇ ਲੋੜੀ ਮੰਗਦੇ ਹਨ| ਮ‌ਿਠਅਾੲੀ ਬੰਡ ਜਾਂਦੀ ਹਨ| ਰੋੜੀਅਾਂ ਤੇ ਮੁੰਫ਼ਲੀਅਾਂ ਖਾਂ ਜਾਂਦੇ ਹਨ|



















http://www.youtube.com/watch?v=yr1vFBMKklM

Tuesday 11 November 2008




ਮੈਂਨੁੰ ਦੀਵਾਲੀ ਬਹੁਤ ਪ੍ਸੰਦ ਹੈ I ਜ੍ਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਭਾਰ੍ਤ ਵਿਚ ਰਹਿੰਦੀ ਸੀ I ਭਾਰ੍ਤ ਵਿਚ ਦੀਵਾਲੀ ਬਹੁਤ ਖੁਸ਼ੀ ਨਾਲ ਮ੍ਨਾਈ ਜਾਂਦੀ ਹੈ I ਹਰ ਸਾਲ ਮੇਰੇ ਮਾਂ ਬਾਪ ਮੈਂਨੁੰ ਅਤੇ ਮੇਰੇ ਭਰਾ ਨੁੰ ਦੀਵਾਲੀ ਲਈ ਨਵੇਂ ਕ੍ਪ੍ੜੇ ਲੈਕੇ ਦਿੰਦੇ ਸ੍ਨ I ਅਸੀਂ ਬਹੁਤ ਮਠਿਆਈਆਂ ਵੀ ਖਰੀਦ੍ਦੇ ਸੀ I ਮੈਂ ਅਤੇ ਮੇਰਾ ਭਰਾ ਬ੍ਜਾਰ ਤੋਂ ਬਹੁਤ ਪ੍ਟਾਕੇ ਵੀ ਖਰੀਦ੍ਦੇ ਸ੍ਨ I ਫਿਰ ਰਾਤ ਨੁੰ ਅਸੀਂ ਪੁਰੇ ਘਰ੍ ਵਿਚ ਬ੍ਤੀਆਂ ਵੀ ਜ੍ਗਾ ਦਿੰਦੇ ਸੀ I ਹੋਰ ਅਸੀਂ ਦੀਵੇ ਅਤੇ ਮੋਮ੍ਬ੍ਤੀਆਂ ਵੀ ਜ੍ਲਾਂਦੇ ਹੁੰਦੇ ਸੀ I ਇਹ ਤਿਉਹਾਰ ਬਹੁਤ ਹੀ ਖੁਸ਼ੀਆਂ ਵਾਲਾ ਹੈ I ਮੈਂਨੁੰ ਇਸ ਤਿਉਹਾਰ ਤੇ ਸ੍ਭ ਤੋਂ ਜਿਆਦਾ ਮ੍ਜਾ ਆਉਂਦਾ ਹੈ I ਹੁਣ ਅਮਰੀਕਾ ਵਿਚ ਅਸੀਂ ਦੀਵਾਲੀ ਕੁਝ ਜਿਆਦਾ ਨਹੀਂ ਮ੍ਨਾਉਂਦੇ ਤਾਂ ਮੈਨੁੰ ਭਾਰ੍ਤ ਦੀ ਬਹੁਤ ਯਾਦ ਆਉਂਦੀ ਹੈ I

My favorite book

ਮੇਰੀ ਸ੍ਭ ਤੌ ਮ੍ਨ ਪ੍ਸੰਦ ਕਿਤਾਬ ਦਾ ਨਾਮ ਟਵਾਲਾਈਟ ਹੈ I ਇਹ ਕਹਾਣੀ ਇਕ ਵੈਮ੍ਪਾਇਰ ਵਾਰੇ ਹੈ I ਇਸ ਕਹਾਣੀ ਵਿਚ ਵੈਮ੍ਪਾਇਰ ਨੁੰ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ I ਇਹ ਉਹ੍ਨਾਂ ਦੇ ਪਿਆਰ ਦੇ ਇਮ੍ਤੇਹਾਜ ਵਾਰੇ ਕਹਾਣੀ ਹੈ I ਇਹ ਕਹਾਣੀ ਪਿਆਰ ਨੁੰ ਇਕ ਨਵਾਂ ਮ੍ਤ੍ਲ੍ਬ ਦਿੰਦੀ ਹੈ I ਮੈਂ ਇਹ ਕਿਤਾਬ ਇਸ ਪਿਛਲੀਆ ਗਰ੍ਮੀਆਂ ਵਿਚ ਹੀ ਪ੍ੜੀ ਸੀ I ਹੁਣ ਦੋ ਹਫਤਿਆਂ ਨੁੰ ਇਸ ਕਿਤਬ ਨਾਲ ਦੀ ਫਿਲ੍ਮ ਵੀ ਆਣ ਵਾਲੀ ਹੈ I ਮੈਂ ਇਹ ਫਿਲ੍ਮ ਜਰੁਰ ਵੇਖਾਂਗੀ I