Tuesday 24 March 2009

ਪੰਜਾਬ ਦੇ ਖੇਡ - ਤ੍ਰਿੰਜਨ੍


ਪੰਜਾਬ ਦੇ ਖੇਡ - ਤ੍ਰਿੰਜਨ੍

ਤ੍ਰਿੰਜਨ ਜਵਾਨ ਕੁੜੀਆਂ ਦਾ ਖੇ ਹੈ. ਜਿਥੇ ਵੀ ਚੜਖੇ ਹੋਂਦੇ ਹਨ ਉਥੇ ਤ੍ਰਿੰਜਨ੍ ਹੋ ਸਕਦਾ ਹੈ. ਸਾੜੀਆਂ ਕੁੜੀਆਂ ਇਖਟੇ ਹੋਂਦੀ ਹਨ ਤੇ ਗਾਨੇ ਗਾਂਦੀਆਂ ਹ੍ਨ ਤੇ ਨਚ੍ਦੀਆਂ ਹਨ. ਇਸ ਤਰਾਂ ਇਹ ਕੁੜੀਆਂ ਆਪਣੀਆਂ ਖੁਸ਼ੀਆਂ ਤੇ ਦੁਖ ਬਾਂਡ ਦੀਆਂ ਹਨ. ਜਦੋਂ ਕੋਈ ਪਤ੍ਨੀ ਇਹ ਖੇਡ ਖੇਡ੍ਦੀ ਹੈ ਤਦ ਉਹ ਇਵੇਂ ਦੇ ਗਾਨਾ ਗਾਂਦੀ ਹੈ:

ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਨੀ ਮੈਂ ਤੈਨੂੰ ਯਾਦ ਕਰਾਂ ਜਦ ਚਰ੍ਖੇਵਾਲੇ ਦੇਖਣ੍
ਚਰ੍ਖਾ ਮੇਰਾ ਰੰਗਲਾ ਵਿੱਚ ਸੋਣਾ ਦੀਆਂ ਮੇਖਨ੍
ਹਰ ਚਰ੍ਖੇ ਦੇ ਘੇਰੇ
ਯਾਦ ਅਵੇ ਤੂ ਮਿਤ੍ਰਾ

No comments: