Tuesday, 24 March 2009

ਚੂਰਾ ਚਰਾਉਣਾਚੂਰਾ ਚਰਾਉਣਾ ਉਸ ਦਿਨ ਦੇ ਇਕ ਰਾਤ ਪਹਿਲੇ ਹੋਂਦਾ ਹੈ ਜੋ ਲਾਵਾਂ ਦਾ ਦਿਨ ਹੋਵੇ. ਚੂਰਾ
ਚਰਾਉਣ ਦੇ ਪਹਿਲੇ ਸਿਖ ਲੋਕ ਅਰ੍ਦਾਸ ਕਰ੍ਦੇ ਹਨ ਤੇ ਹਿਨਦੂਆਂ ਪੂਜਾ ਕਰਦੇ ਹਨ.
ਉਸ ਦੇ ਇਲਾਵਾ ਦੁਲਹਨ ਦਾ ਮਾਮਾ ਸੁਭਾ ਤੋਂ ਕੁਝ ਨਹੀ ਖਾਂਦਾ ਹੈ. ਜਦ ਤਕ ਚੂਰਾ ਚਰਾਇਆ
ਨਹੀ ਜਾਂਦਾ ਤਦ ਤ੍ਕ ਕੁੜੀ ਚੂਰਾ ਨੂੰ ਨਹੀ ਵੇਖਦੀ ਹੈ. ਜਦੋਂ ਕੁੜੀ ਨੂੰ ਚੂਰਾ ਚਰਾਂਦੇ ਹਨ ਤਦ ਦਿਏ ਜ੍ਲਾਂਦੇ ਹ੍ਨ ਕਿਓ ਕੀ ਧੁਪ ਵਿੱਚ ਕੁੜੀ ਜਿਆਦਾ ਸੁੰਦਰ ਲਗਦੀ ਹੈ. ਚੂਰਾ ਚਰਾਉਣ ਦੇ ਬਾਦ ਸ੍ਬ ਲੋਕ ਜੋ ਉਥੇ ਇਖਟੇ ਹੋਵੇ ਹਨ ਚੂਰਾ ਨੂੰ ਛੇਰ੍ਦੇ ਹਨ. ਉਸ ਦੇ ਬਾਦ ਕੁੜੀ ਨੂੰ ਹਲਦੀ ਲ੍ਗਾਂਦੇ ਹੈ ਤੇ ਫਿਰ ਉਹ ਆਪ੍ਣਾ ਸ਼ਾਦੀ ਦਾ ਜੋਰਾ ਪਹਿੰਦੀ ਹੈ.

No comments: