Sunday 29 March 2009

ਪਿਠੂ



ਪਿਠੂ ਦੀ ਖੇਡ ਵਿੱਚ ਦੋ ਟੀਮਾਂ ਹੁੰਦੀਆਂ ਹਨ| ਹਰ ਇੱਕ ਟੀਮ ਵਿੱਚ ਦੋ ਤੋਂ ਲੇਖੇ ਪੰਜ ਛੇ ਕਿਡਾਰੀ ਖੇਡ ਸਕਦੇ ਹਨ| ਪਿਠੂ ਦੇ ਖੇਡਣ ਲਈ ਇੱਕ ਗੇਂਦ ਤੇ ਕੁੱਝ ਬਿਖਰੀਆਂ ਦੇ ਲੋਡ ਪੇਂਦੀ ਹੈ| ਹਰ ਇੱਕ ਟੀਮ ਦਾ ਇੱਕ ਕਪਤਾਨ ਹੁੰਦਾ ਹੈ| ਦੋਨੋ ਟੀਮਾਂ ਇੱਕ ਦੂਜੇ ਤੇ ਸਮਣੇ ਲੇਨ ਵਿੱਚ ਖਡਦੇ ਹਨ| ਬਿਖਰੀਆਂ ਨੂੰ ਦੋਨੋ ਟੀਮਾਂ ਦੇ ਵਿਚਕਾਰ ਰਖਦੇ ਹਨ| ਦੋਨੋ ਟੀਮਾਂ ਸਤ ਫੂਟ ਦੂਰ ਲੇਨ ਵਿੱਚ ਖਦਡਦੇ ਹਨ| ਪਹਿਲੀ ਟੀਮ ਟੌਸ ਤੇ ਅਦਾਰ ਤੇ ਹਮਲੇ ਵਾਲਾ ਟੀਮ ਬਨਦੀ ਹੈ| ਤੇ ਗੇਂਦ ਹਮਲੇ ਵਾਲੀ ਟੀਮ ਨੂੰ ਦੇ ਦੀਤੀ ਜਾਂਦੀ ਹੈ| ਪਿਹਲਾ ਕਪਤਾਨ ਬਿਖਰੀਆਂ ਉਤੇ ਹਮਲਾ ਕਰਕੇ ਬਿਖਰੀਆਂ ਨੂੰ ਦਿਰਉਣ ਦੀ ਕੋਸ਼ਿਸ਼ ਕਰਦਾ ਹੈ| ਫਿਰ ਦੂਜੇ ਟੀਮ ਗੇਂਦ ਨੂੰ ਪਕੜ ਦੀ ਕੋਸ਼ਿਸ਼ ਕਰਦੀ ਹੈ| ਜੇ ਦੂਜੇ ਟੀਮ ਗੇਂਦ ਪਕੜ ਲਈ ਤਾਂ ਹਮਲੇ ਵਾਲੇ ਟੀਮ ਦਾ ਕਿਡਾਰੀ ਆਉਟ ਹੋ ਜਾਂਦਾ ਹੈ| ਜੇ ਹਮਲੇ ਵਾਲੇ ਟੀਮ ਬਿਖਰੀਆਂ ਗਿਰਾ ਦੇਵੇ ਤਾਂ ਹਮਲੇ ਵਾਲੇ ਟੀਮ ਬਿਖਰੀਆਂ ਨੂੰ ਤੇ ਤਿਕਾਉਣ ਦੀ ਕੋਸ਼ਿਸ਼ ਹੁੰਦੀ ਹੈ| ਫਿਰ ਦੂਜੇ ਟੀਮ ਦੀ ਕੇਸ਼ਿਸ਼ ਹੁੰਦੀ ਹੈ ਕੀ ਬਿਖਰੀਆਂ ਨੂੰ ਤਰਤੀਬ ਪਾ ਦੇਣ ਤੋ ਪਹਿਲਾ ਆਟੇਕ ਵਾਲੇ ਟੀਮ ਦੇ ਕਿਸੇ ਦੀ ਕਿਡਾਰੀ ਨੂੰ ਗੇਂਦ ਨਾਲ ਮਾਰੇ| ਜੇ ਆਟੇਕ ਵਾਲੇ ਟੀਮ ਬਿਖਰੀਆਂ ਨੂੰ ਤਰਤੀਬ ਵਿੱਚ ਲਾ ਦੇਵੇ ਦੂਜੇ ਟੀਮ ਕਿਸੇ ਨੂੰ ਗੇਂਦ ਨਾਲ ਮਾਰ ਨਾ ਸਕੇ ਤਾਂ ਆਟੇਕ ਵਾਲੇ ਟੀਮ ਜਿਤ ਜਾਂਦੀ ਹੈ| ਆਟੇਕ ਵਾਲੀ ਟੀਮ ਉਦੋ ਤਕ ਖੇਡਦੀ ਰਹਿੰਦੀ ਹੈ ਜਦੋਂ ਤਕ ਉਸਦੇ ਸਾਰੇ ਕਿਡਾਰੀ ਆਉਟ ਨਾ ਹੋ ਜਾਣ| ਜਦੋਂ ਸਾਰੇ ਕਿਡਾਰੀ ਆਉਟ ਹੋ ਜਾਂਦੇ ਹਨ ਫਿਰ ਦੂਜੇ ਟੀਮ ਆਟੇਕ ਵਾਲਾ ਟੀਮ ਬਣ ਜਾਂਦਾ ਹੈ|

No comments: